Punjabibooks
Cover of ਸਿਰਜਣਾ ਅਕਤੁਬਰ-ਦਸੰਬਰ 1974- Sirjana October- December 1974rpdf

ਸਿਰਜਣਾ ਅਕਤੁਬਰ-ਦਸੰਬਰ 1974- Sirjana October- December 1974rpdf

by ਸੁਖਵੰਤ ਹੁੰਦਲ - Sukhwant Hundal

Free to read No login, no payment.

Details

Title
ਸਿਰਜਣਾ ਅਕਤੁਬਰ-ਦਸੰਬਰ 1974- Sirjana October- December 1974rpdf
Author
ਸੁਖਵੰਤ ਹੁੰਦਲ - Sukhwant Hundal
Language
Punjabi
Published
2023
Publisher
Internet Archive
Category
Magazines

Source

Source
Internet Archive
Archive item
sirjana-october-december-1974
PDF file
Sirjana Octobe-December 1974rpdf.pdf
File size
15.7 MB
Subjects
ਸਿਰਜਣਾ; ਰਘਬੀਰ ਸਿੰਘ; ਸੁਖਵੰਤ ਹੁੰਦਲ; ਸਾਹਿਤਕ ਮੈਗਜ਼ੀਨ ਸਿਰਜਣਾ; ਪੰਜਾਬੀ ਸਾਹਿਤ
Uploaded by
[email protected]

About this book

ਸਿਰਜਣਾ (ਸੰਪਾਦਕ ਰਘਬੀਰ ਸਿੰਘ) ਅਕਤੂਬਰ-ਦਸੰਬਰ 1974 ਇਸ ਅੰਕ ਦੀਆਂ ਲਿਖਤਾਂ ਬਾਰੇ ਸੰਖੇਪ ਵੇਰਵਾ (ਕਵਰ); ਇਸ ਅੰਕ ਵਿੱਚ (ਮੁੱਖ ਕਵਰ ਦਾ ਅੰਦਰਲਾ ਪਾਸਾ); ਸੰਪਾਦਕੀ ਦੀ ਥਾਂ- ਸਮਕਾਲੀ ਸਾਹਿਤ: ਕੁਝ ਬੁਨਿਆਦੀ ਸਵਾਲ (ਸਫਾ 1); ਕਵਿਤਾਵਾਂ/ਸੁਖਬੀਰ (ਸਫਾ 10); ਕਵਿਤਾ - ਜੋਬਨ ਰੁੱਤ ਦੀਆਂ ਪੈੜਾਂ/ਸੁਰਿੰਦਰ ਗਿੱਲ (ਸਫਾ 12); ਗੀਤ/ਗੁਰਦਾਸ ਰਾਮ 'ਆਲਮ' (ਸਫਾ 14); ਕਹਾਣੀ- ਰਿਸ਼ਤੇ/ਦਰਸ਼ਨ ਸਿੰਘ ਧੀਰ (ਸਫਾ 15); ਕਹਾਣੀ-ਗਹਿਣਿਆਂ ਵਾਲੀ ਪੋਟਲੀ/ਬਲਜੀਤ ਬਾਸੀ (ਸਫਾ 19); ਮਿੰਨੀ ਕਹਾਣੀ-ਮਹਾਂ ਭਾਰਤ/ਜਸਵੰਤ ਸਿੰਘ ਵਿਰਦੀ (ਸਫਾ 24); ਹਿੰਦੀ ਕਹਾਣੀ-ਅੰਦਰ ਦਾ ਡਰ/ਸ਼੍ਰੀ ਹਰਸ਼ (ਸਫਾ 25); ਕਵਿਤਾ - ਕੌਣ ਨਹੀਂ ਜਾਣਦਾ/ਗੁਰਨਾਮ ਢਿੱਲੋਂ (ਸਫਾ 34); ਗਜ਼ਲ/ਕੁਲਵੰਤ ਔਜਲਾ (ਸਫਾ 35); ਲੇਖ- ਸਾਹਿਤ, ਅਣਸਾਹਿਤ ਤੇ ਪਰਾ ਸਾਹਿਤ/ਸੰਤ ਸਿੰਘ ਸੇਖੋਂ (ਸਫਾ 35); ਲੇਖ -ਦੁਭਾਸ਼ੀ ਕੋਸ਼ਕਾਰੀ: ਕੁਝ ਵਿਚਾਰ ਤੇ ਟਿੱਪਣੀਆਂ/ਗ. ਸ. ਰਿਆਲ (ਸਫਾ 42); ਖਿਮਾ ਜਾਚਨਾ/ਸੰਪਾਦਕ (ਸਫਾ 52); ਲੇਖ - ਵਾਰਿਸ ਦੀ ਨਕਲ/ਨਜਮ ਹੁਸੈਨ ਸਈਅਦ (ਸਫਾ 53); ਕਵਿਤਾ- ਦੀਵਾਰ/ਦੇਵ (ਸਫਾ 63); ਤਿਲਕਵੀਂ ਆਲੋਚਨਾ/ਭਗਵਾਨ ਸਿੰਘ (ਸਫਾ 65); ਰੰਗ ਮੰਚ-ਬਕਰੀ: ਆਮ ਆਦਮੀ ਦਾ ਨਾਟਕ/ਕੁਮਾਰ ਵਿਕਲ (ਸਫਾ 71); ਪੁਸਤਕ ਪੜਚੋਲ-ਬੋਲੀ ਧਰਤੀ (ਰਘੁਬੀਰ ਢੰਡ)/ ਇਕਬਾਲ ਦੀਪ (ਸਫਾ 75); ਪੁਸਤਕ ਪੜਚੋਲ-ਅਸਲ ਗੱਲ(ਹਰਭਜਨ ਹੁੰਦਲ)/ ਅਮਰਜੀਤ ਸਿੰਘ (ਸਫਾ 77); ਪੱਤਰ ਵਿੱਚ ਸੁਰਜੀਤ ਗਿੱਲ, ਅਵਤਾਰ ਸਾਦਿਕ, ਫਤਿਹਜੀਤ, ਜਸਵੰਤ ਸਿੰਘ ਵਿਰਦੀ, ਸੁਰਿੰਦਰ ਗਿੱਲ ਅਤੇ ਸੁਖਬੀਰ ਦੇ ਖੱਤ(ਸਫਾ 79-81)।

Read this book

Open it in the library reader. Pages are fetched as you turn them, so it starts quickly even on a slow connection.

Open the reader Open on Archive.org

Subjects

More by ਸੁਖਵੰਤ ਹੁੰਦਲ - Sukhwant Hundal

More like this