ਸਿਰਜਣਾ ਅਕਤੂਬਰ-ਦਸੰਬਰ 1977- Sirjana-October December 1977
by ਸੁਖਵੰਤ ਹੁੰਦਲ - Sukhwant Hundal
Free to read No login, no payment.
Details
- Title
- ਸਿਰਜਣਾ ਅਕਤੂਬਰ-ਦਸੰਬਰ 1977- Sirjana-October December 1977
- Author
- ਸੁਖਵੰਤ ਹੁੰਦਲ - Sukhwant Hundal
- Language
- Punjabi
- Published
- 2023
- Publisher
- Internet Archive
- Category
- Magazines
Source
- Source
- Internet Archive
- Archive item
- sirjana-october-december-1977
- PDF file
- Sirjana-October-December 1977.pdf
- File size
- 13.3 MB
- Subjects
- ਸਿਰਜਣਾ; ਰਘਬੀਰ ਸਿੰਘ; ਸੁਖਵੰਤ ਹੁੰਦਲ; ਸਾਹਿਤਕ ਮੈਗਜ਼ੀਨ ਸਿਰਜਣਾ; ਪੰਜਾਬੀ ਸਾਹਿਤ
- Uploaded by
- [email protected]
About this book
ਸਿਰਜਣਾ (ਸੰਪਾਦਕ ਰਘਬੀਰ ਸਿੰਘ) ਅਕਤੂਬਰ-ਦਸੰਬਰ 1977 ਸੰਖੇਪ ਤਤਕਰਾ (ਮੁੱਖ ਕਵਰ); ਇਸ ਅੰਕ ਵਿੱਚ (ਮੁੱਖ ਕਵਰ ਦਾ ਅੰਦਰਲਾ ਪਾਸਾ); ਸ. ਗੁਰਬਖਸ਼ ਸਿੰਘ ਪ੍ਰੀਤਲੜੀ/ਸੰਪਾਦਕ (ਸਫਾ 1); ਕਵਿਤਾ-ਘਰ/ਸੁਖਬੀਰ (ਸਫਾ 2); ਲੇਖ - ਪ੍ਰਗਤਿਵਾਦੀ ਸਾਹਿਤ ਧਾਰਾ ਤੇ ਨਵੇਂ ਰਚਨਾ ਵਿਧਾਨ/ਸੰਤ ਸਿੰਘ ਸੇਖੋਂ (ਸਫਾ 3); ਐਮਰਜੰਸੀ: ਦੋ ਕਵਿਤਾਵਾਂ/ਹਰਭਜਨ ਸਿੰਘ ਹੁੰਦਲ (ਸਫਾ 11); ਪੰਜ ਕਵਿਤਾਵਾਂ/ਗੁਰਭਜਨ ਗਿੱਲ (ਸਫਾ 13); ਕਵਿਤਾ- ਵਲੀ ਹੁੰਦੇ ਤਾਂ ਸਭ ਕੁਝ ਬਦਲ ਦਿੰਦੇ!/ਫਤਿਹਜੀਤ (ਸਫਾ 15); ਕਵਿਤਾ - ਖਿੰਡਰਿਤ ਸੁੰਝ/ਅਤੈ ਸਿੰਘ (ਸਫਾ 16); ਕਹਾਣੀ - ਨੈਨਾ ਕੀ ਸਿਮ੍ਰਤੀ ਮੇਂ/ਜੋਗਾ ਸਿੰਘ (ਸਫਾ 17); ਕਵਿਤਾ - ਜਿ਼ੰਦਗੀ ਨੂੰ ਇਸ ਤਰ੍ਹਾਂ ਤੱਕੋ/ਗੁਰਦੀਪ (ਸਫਾ 22); ਕਹਾਣੀ - ਤਲਬ ਦਾ ਰਿਸ਼ਤਾ/ਕੇ. ਐਲ. ਗਰਗ (ਸਫਾ 23); ਦੋ ਲਘੂ ਕਵਿਤਾਵਾਂ/ਸੰਤੋਸ਼ ਸਾਹਨੀ (ਸਫਾ 28); ਕਹਾਣੀ - ਤੀਜਾ ਪਹਿਰ ਹੋਣ ਤੱਕ/ਮੁਖਤਿਆਰ ਸਿੰਘ (ਸਫਾ 29); ਕਵਿਤਾ-ਗਰਦ/ਸੋਹਣ ਢੰਡ (ਸਫਾ 34); ਕਵਿਤਾ - ਮੈਂ ਜਾਣਿਆਂ/ਗੁਰਮੇਲ ਸਿੱਧੂ (ਸਫਾ 36); ਕਹਾਣੀ - ਥਲ `ਚ ਗੁਆਚੀ ਪੈੜ/ਨਛੱਤਰ (ਸਫਾ 37); ਕਵਿਤਾ-ਇਕ ਬੇਨਾਮ ਕਵਿਤਾ/ਰਾਜਿੰਦ (ਸਫਾ 42); ਲੇਖ - ਰਚਨਾ ਦਾ ਕਲਾਤਮਕ ਤੇ ਗਿਆਨਾਤਮਕ ਮੁੱਲ/Eਮ ਪ੍ਰਕਾਸ਼ ਗਰੇਵਾਲ (ਸਫਾ 45); ਲੇਖ - ਪੰਜਾਬੀ ਲੋਕ ਕਹਾਣੀਆਂ ਦਾ ਸੁਭਾਅ/ਸਮੀਉਲਾ ਕੁਰੈਸ਼ੀ (ਸਫਾ 53); ਐਮਰਜੰਸੀ: ਇਕ ਕਵਿਤਾ: ਇਕ ਇਸ਼ਤਿਹਾਰ/ਕੁਮਾਰ ਵਿਕਲ (ਸਫਾ 65); ਲੇਖ - ਮਾਰਕਸਵਾਦੀ ਲਹਿਰ ਦੇ ਨਾ ਫੈਲਣ ਦੇ ਕਾਰਨ/ਸੁਰਜੀਤ ਗਿੱਲ (ਸਫਾ 67); ਰੰਗ ਮੰਚ - ਅਮਾਲ ਅਲਾਨਾ ਦਾ 'ਬਲਦੇ ਟਿੱਬੇ'/ਤਾਰਾ ਚੰਦ ਗੁਪਤਾ (ਸਫਾ 71); ਰੀਵੀਊ-ਦੂਸਰਾ ਹੀਰੋਸ਼ੀਮਾ (ਬਲਦੇਵ ਸਿੰਘ)/ ਟੀ. ਆਰ. ਵਿਨੋਦ (ਸਫਾ 75); ਰੀਵੀਊ-ਅੱਕ ਦੀ ਅੰਬੀ (ਵਿਸ਼ਵਾਨਾਥ ਤਿਵਾੜੀ)/ ਭੂਸ਼ਨ (ਸਫਾ 76); ਰੀਵੀਊ-ਸਾਈਡ ਪੋਜ਼ (ਗੱੁਲ ਚੌਹਾਨ)/ ਭੂਸ਼ਨ (ਸਫਾ 79); ਰੀਵੀਊ-ਬਸਤੀ ਤੇ ਸਹਿਰਾ (ਕੁਲਦੀਪ ਕਲਪਨਾ)/ ਹਰਿਭਜਨ ਹਲਵਾਰਵੀ (ਸਫਾ 80); ਪੱਤਰ ਵਿੱਚ ਟੀ. ਆਰ. ਵਿਨੋਦ, ਹਿੰਮਤ ਸਿੰਘ ਸੋਢੀ, ਸੁਰਜੀਤ ਗਿੱਲ, ਭਗਵਾਨ ਸਿੰਘ, ਗੁਰਚਰਨ ਸਿੰਘ ਮਾਨ, ਨਰਿੰਜਨ ਤਸਨੀਮ ਅਤੇ ਫੁਲੇਲ ਸਿੰਘ ਦੇ ਖੱਤ (ਸਫਾ 84-86)।
Read this book
Open it in the library reader. Pages are fetched as you turn them, so it starts quickly even on a slow connection.