Punjabibooks
Cover of ਸਿਰਜਣਾ ਅਕਤੂਬਰ-ਦਸੰਬਰ 1978-Sirjana October-December 1978

ਸਿਰਜਣਾ ਅਕਤੂਬਰ-ਦਸੰਬਰ 1978-Sirjana October-December 1978

by ਸੁਖਵੰਤ ਹੁੰਦਲ - Sukhwant Hundal

Free to read No login, no payment.

Details

Title
ਸਿਰਜਣਾ ਅਕਤੂਬਰ-ਦਸੰਬਰ 1978-Sirjana October-December 1978
Author
ਸੁਖਵੰਤ ਹੁੰਦਲ - Sukhwant Hundal
Language
Punjabi
Published
2023
Publisher
Internet Archive
Category
Magazines

Source

Source
Internet Archive
Archive item
sirjana-october-december-1978
PDF file
Sirjana-October-December-1978.pdf
File size
14.5 MB
Subjects
ਸਿਰਜਣਾ; ਰਘਬੀਰ ਸਿੰਘ; ਸੁਖਵੰਤ ਹੁੰਦਲ; ਸਾਹਿਤਕ ਮੈਗਜ਼ੀਨ ਸਿਰਜਣਾ; ਪੰਜਾਬੀ ਸਾਹਿਤ
Uploaded by
[email protected]

About this book

ਸਿਰਜਣਾ (ਸੰਪਾਦਕ ਰਘਬੀਰ ਸਿੰਘ) ਅਕਤੂਬਰ-ਦਸੰਬਰ 1978 ਸੰਖੇਪ ਤਤਕਰਾ (ਮੁੱਖ ਕਵਰ); ਇਸ ਅੰਕ ਵਿੱਚ (ਮੁੱਖ ਕਵਰ ਦਾ ਅੰਦਰਲਾ ਪਾਸਾ); ਲਿE ਤਾਲਸਤਾਏ- ਰੂਸੀ ਇਨਕਲਾਬ ਦਾ ਸ਼ੀਸ਼ਾ/ਵ. ੲ. ਲੈਨਿਨ (ਸਫਾ 1); ਕਵਿਤਾ-ਅਨਾਇਕ/ਪ੍ਰਮਿੰਦਰਜੀਤ (ਸਫਾ 6); ਕਹਾਣੀ - ਗੰਡਾਸਾ/ਅਹਿਮਦ ਨਦੀਮ ਕਾਸਮੀ (ਸਫਾ 9); ਕਵਿਤਾ - ਡਰਨਾ/ਪ੍ਰੀਤਮ ਬੇਲੀ (ਸਫਾ 23); ਕਹਾਣੀ - ਛਾਂ/ਜਸਪਾਲ ਸਿੰਘ ਮਾਨ (ਸਫਾ 25); ਕਵਿਤਾ-ਕਰਾਮਾਤ ਦਾ ਕਹਿਰ/ਪ੍ਰੀਤਮ ਸਿੰਘ (ਸਫਾ 32); ਕਹਾਣੀ -ਸੱਤ ਪਰਾਏ ਲੋਕ/ਜਗਤਾਰਦੀਪ (ਸਫਾ 33); ਕਵਿਤਾ -ਦਗੜ ਦਗੜ ਕਰਦੇ ਘੋੜੇ ਆਉਣ/ਰਾਜਿੰਦਰ ਸੋਢੀ (ਸਫਾ 40); ਲੇਖ - ਬਰਤਾਨਵੀ ਵਿਦਿਅਕ ਢਾਂਚੇ `ਚ ਨਸਲਵਾਦ ਅਤੇ ਰੰਗਦਾਰ ਸਾਹਿਤਕਾਰ ਦਾ ਫਰਜ਼/ਨ. ਸ. ਨੂਰ (ਸਫਾ 41); ਕਵਿਤਾ-ਅਸੀਂ ਚੁੱਪ ਚਾਪ ਗੁਜ਼ਰਦੇ ਗਏ/ਰਮਨ (ਸਫਾ 51); ਲੇਖ - ਹਰਿਭਜਨ ਸਿੰਘ ਦੀ ਗੀਤ-ਕਲਾ/ਸੁਖਦੇਵ ਸਿੰਘ (ਸਫਾ 53); ਇਕ ਪਾਤਰ ਵਾਰਤਾ - '... ਇਤਨਾ ਭੀ ਵੀਰਾਨਾ ਕਿਉਂ ਹੋਵੇ?'/ਦਲੀਪ ਸਿੰਘ (ਸਫਾ 59); ਬਾਬਾ ਬੋਹੜ: ਸੰਤ ਸਿੰਘ ਸੇਖੋਂ/ਬਲਦੇਵ ਸਿੰਘ (ਸਫਾ 61); ਦੋ ਕਵਿਤਾਵਾਂ/ਸੁਖਚੈਨ ਮਿਸਤਰੀ (ਸਫਾ 67); ਰੰਗ-ਮੰਚ-ਧਮਕ ਨਗਾਰੇ ਦੀ/ ਲੋਕ ਨਾਥ(ਸਫਾ 69); ਰੀਵੀਊ-ਜਦੋਂ ਸਵੇਰ ਹੋਈ (ਨਰਿੰਜਨ ਤਸਨੀਮ)/ ਕਰਮਜੀਤ ਸਿੰਘ (ਸਫਾ 71); ਰੀਵੀਊ-ਮੈਂ ਦੱਸਾਂਗਾ (ਸੀ. ਮਾਰਕੰਡਾ)/ ਗੁਰਚਰਨ ਸਿੰਘ ਸਹਿੰਸਰਾ (ਸਫਾ 74); ਰੀਵੀਊ-ਮੁੜ੍ਹਕੇ ਦੀ ਮਹਿਕ (ਸੁਰਜੀਤ ਖੁਰਸ਼ੀਦੀ)/ਹਰਭਜਨ ਹਲਵਾਰਵੀ (ਸਫਾ 76); ਪੱਤਰ ਵਿੱਚ ਜੋਗਾ ਸਿੰਘ ਅਤੇ ਗੁਰਦੀਪ ਸਿੰਘ ਦੇ ਖੱਤ (ਸਫਾ 80-85)।

Read this book

Open it in the library reader. Pages are fetched as you turn them, so it starts quickly even on a slow connection.

Open the reader Open on Archive.org

Subjects

More by ਸੁਖਵੰਤ ਹੁੰਦਲ - Sukhwant Hundal

More like this