ਵਤਨੋਂ ਦੂਰ ਅਗਸਤ 1975 -Watno Dur August 1975
by ਸੁਖਵੰਤ ਹੁੰਦਲ - Sukhwant Hundal
Free to read No login, no payment.
Details
- Title
- ਵਤਨੋਂ ਦੂਰ ਅਗਸਤ 1975 -Watno Dur August 1975
- Author
- ਸੁਖਵੰਤ ਹੁੰਦਲ - Sukhwant Hundal
- Language
- Punjabi
- Published
- 2021
- Publisher
- Internet Archive
- Category
- Magazines
Source
- Source
- Internet Archive
- Archive item
- wduraug1975
- PDF file
- wduraug1975_text.pdf
- File size
- 3.4 MB
- Subjects
- ਕੈਨੇਡਾ ਦਾ ਪੰਜਾਬੀ ਸਾਹਿਤ; ਕੈਨੇਡਾ ਦੇ ਸਾਹਿਤਕ ਮੈਗਜ਼ੀਨ; ਵਤਨੋਂ ਦੂਰ; ਸੁਰਿੰਦਰ ਧੰਜਲ; ਪੰਜਾਬੀ ਸਾਹਿਤ; ਵਤਨੋਂ ਦੂਰ; ਸੁਖਵੰਤ ਹੁੰਦਲ
- Uploaded by
- [email protected]
About this book
ਵਤਨੋਂ ਦੂਰ ਅਗਸਤ 1975 ਸੰਪਾਦਕੀ-ਹਿੰਦੁਸਤਾਨ ਵਿੱਚ ਲਾਈ 26 ਜੂਨ, 1975 ਨੂੰ ਲਾਈ ਐਮਰਜੰਸੀ ਬਾਰੇ/ਸੁਰਿੰਦਰ ਧੰਜਲ (ਸਫਾ 6); ਕਵਿਤਾ-ਪੰਦਰਾਂ ਅਗਸਤ ਦੇ ਨਾਂ/ਸੰਤ ਰਾਮ ਉਦਾਸੀ (ਸਫਾ 7); ਕਵਿਤਾ-ਵੰਦੇ ਮਾਤਰਮ/ਤੇਲਗੂ ਕਵੀ ਚੇਰਬੰਡਰਾਜੂ (ਸਫਾ 8); ਕਵਿਤਾ-ਦੇਸ ਮੇਰਿਆ/ਹੰਗਰੀ ਦਾ ਕ੍ਰਾਂਤੀਕਾਰੀ ਕਵੀ ਸਾਂਦੋਰ ਪੈਤੋਫੀ (ਸਫਾ 8); ਕਹਾਣੀ-ਖੋਹਲ ਦਿE/ਸਆਦਤ ਹਸਨ ਮੰਟੋ (ਸਫਾ 9); ਕਹਾਣੀ-ਮੇਰੇ ਦੇਸ਼ ਵਿੱਚ/ਵੀਣਾ ਗੁਪਤਾ (ਸਫਾ 11); ਕਹਾਣੀ-ਸ਼ਹਿਰ ਬੋਲਦਾ ਹੈ/ਜੋਗਿੰਦਰ ਸਿੰਘ ਨਿਰਾਲਾ (ਸਫਾ 12); ਕਹਾਣੀ-ਦਿਲ ਨਹੀਂ ਲਗਦਾ/ਬਲਦੇਵ ਸਿੰਘ (ਸਫਾ 14); ਨਾਟਕ-ਕੌਨਵੈਂਟ/ਅਮਰਜੀਤ ਗਰੇਵਾਲ (ਸਫਾ 19); ਲੇਖ-ਆਧੁਨਿਕ ਸਾਹਿਤ ਦੀ ਸਮੱਸਿਆ (ਸਫਾ 24); ਕਵਿਤਾ-ਅੱਗ ਭਰੇ ਸੂਰਜੋ/ਉੱਜਲ ਦੁਸਾਂਝ (ਸਫਾ 25); ਕਵਿਤਾ-???/ਕਰਨੈਲ ਮਾਨ (ਸਫਾ 25); ਕਵਿਤਾ-ਗਮਾਂ ਦੀ ਧਰਤੀ/ਲਾਟ ਭਿੰਡਰ (ਸਫਾ 25); ਕਵਿਤਾ-ਘੁੰਮਣ-ਘੇਰੀ/ਸੁਰਿੰਦਰ ਸੁਨੇਤ (ਸਫਾ 26); ਕਵਿਤਾ-ਅਖੌਤੀ ਅਜ਼ਾਦੀ/ਕੁਲਦੀਪ ਧਾਲੀਵਾਲ (ਸਫਾ 27); ਗਜ਼ਲ/ਅਮਰੀਕ ਸਿੰਘ ਪਲਾਹੀ (ਸਫਾ 27); ਕਵਿਤਾ-ਕਦ ਤੱਕ/ਕਿਸ਼ਨ ਸਿੰਘ ਐੱਮ ਏ (ਸਫਾ 27); ਕਵਿਤਾ-ਮਸਨੂਈ ਫੁੱਲ/ਦਰਸ਼ਨ ਗਿੱਲ (ਸਫਾ 28); ਕਵਿਤਾ-ਗਜ਼ਲ/ਗਿੱਲ ਮੋਰਾਂਵਾਲੀ (ਸਫਾ 28); ਕਵਿਤਾ-ਵਿਛੋੜਾ/ਹਰਭਜਨ ਸਿੰਘ ਚੇੜਾ (ਸਫਾ 28); ਕਵਿਤਾ-ਬੁੱਢੀ ਜਾਦੂਗਰਨੀ ਆਖਦੀ ਹੈ/ਸੁਰਜੀਤ ਪਾਤਰ (ਸਫਾ 29); ਕਵਿਤਾ-ਚਾਨਣ-ਜਣਨੀ/’ਸੂਫੀ’ ਅਮਰਜੀਤ ਬੱਸੀਆਂ (ਸਫਾ 29); ਵਿਤਕਰੇ/ਸੁਰਿੰਦਰ ਧੰਜਲ (ਸਫਾ 30); ਰਿਪੋਰਟ-ਪੰਜਾਬੀ ਲਿਟਰੇਰੀ ਐਸੋਸੀਏਸ਼ਨ ਵੈਨਕੂਵਰ ਦੀ ਸਾਲਾਨਾ ਚੋਣ (ਸਫਾ 31); ਸਥਾਈ ਕਾਲਮ ਸੰਜੀਵਨੀ ਬੂਟੀ ਵਿੱਚ-ਸੁਣੋ ਮਿੱਤਰੋ! ਸੁਣੋ ਕਹਾਣੀ/ਲਕਸ਼ਮੀ ਨਰਾਇਣ ਲਾਲ (ਸਫਾ 32); ਨਾਥ ਦੀਆਂ ਦੋ ਹਾਸ-ਵਿਅੰਗ ਕਵਿਤਾਵਾਂ-ਧਰ ਰਗੜਾ, ਮੈਂ ਹਰੀ ਦੇ ਦੁਆਰਿ ਮਰਨਾ ਹੈ/ਨਾਥ (ਸਫਾ 33); ਟਿੱਪਣੀ-ਪੁਲਾੜ ਮਿਲਣੀ/ਸੁਰਿੰਦਰ ਧੰਜਲ (ਸਫਾ 34); ਸਥਾਈ ਕਾਲਮ ਸਾਜ਼ ਅਤੇ ਆਵਾਜ਼ ਵਿੱਚ-ਫਿਲਮੀ ਸਮਾਜ/ਖਵਾਜਾ ਅਹਿਮਦ ਅੱਬਾਸ (ਸਫਾ 35)।
Read this book
Open it in the library reader. Pages are fetched as you turn them, so it starts quickly even on a slow connection.