Punjabibooks
Cover of ਵਤਨੋ ਦੂਰ-ਜੁਲਾਈ/ਅਗਸਤ/ਸਤੰਬਰ 1985 - Watno Dur-July/August/September 1985

ਵਤਨੋ ਦੂਰ-ਜੁਲਾਈ/ਅਗਸਤ/ਸਤੰਬਰ 1985 - Watno Dur-July/August/September 1985

by ਸੁਖਵੰਤ ਹੁੰਦਲ -Sukhwant Hundal

Free to read No login, no payment.

Details

Title
ਵਤਨੋ ਦੂਰ-ਜੁਲਾਈ/ਅਗਸਤ/ਸਤੰਬਰ 1985 - Watno Dur-July/August/September 1985
Author
ਸੁਖਵੰਤ ਹੁੰਦਲ -Sukhwant Hundal
Language
Punjabi
Published
2022
Publisher
Internet Archive
Category
Magazines

Source

Source
Internet Archive
Archive item
wdurjulysept1985
PDF file
wdurjulysept1985_text.pdf
File size
3.7 MB
Subjects
ਕੈਨੇਡਾ ਦਾ ਪੰਜਾਬੀ ਸਾਹਿਤ; ਕੈਨੇਡਾ ਦੇ ਸਾਹਿਤਕ ਮੈਗਜ਼ੀਨ; ਵਤਨੋਂ ਦੂਰ; ਸਾਧੂ ਬਿਨਿੰਗ; ਪੰਜਾਬੀ ਸਾਹਿਤ; ਵਤਨੋਂ ਦੂਰ; ਸੁਖਵੰਤ ਹੁੰਦਲ; ਸੁਰਿੰਦਰ ਧੰਜਲ
Uploaded by
[email protected]

About this book

ਵਤਨੋ ਦੂਰ-ਜੁਲਾਈ/ਅਗਸਤ/ਸਤੰਬਰ 1985 ਇਸ ਅੰਕ ਵਿੱਚ (ਸਫਾ 2); ਸੰਪਾਦਕੀ-ਸਮਝੌਤਾ, ਕਤਲ ਅਤੇ ਚੋਣਾਂ (ਸਫਾ 3); ਕਵਿਤਾ-ਮਿੱਤਰ ਪਿਆਰੇ ਨੂੰ/ਸੁਰਿੰਦਰ ਧੰਜਲ (ਸਫਾ 5); ਕਵਿਤਾ-ਜਾਮਣੀ ਰੰਗ ਦੀ ਧੁੰਦ/ਸੁਖਿੰਦਰ (ਸਫਾ 6); ਕਵਿਤਾ-ਧਰਮ-ਇਕ ਦਿਖਾਵਾ/ਅਵਤਾਰ ਰੋਡੇ (ਸਫਾ 6); ਨਾਟਕ-ਪਿਕਟ ਲਾਈਨ/ਸਾਧੂ ਅਤੇ ਸੁਖਵੰਤ ਹੁੰਦਲ (ਸਫਾ 7); ਕਵਿਤਾ-ਨਜ਼ਮਾਂ ਦੀ ਉਡੀਕ/ਇਕਬਾਲ ਰਾਮੂਵਾਲੀਆ (ਸਫਾ 15); ਕਹਾਣੀ-ਵੰਡ ਛਕਣੇ/ਅਵਤਾਰ ਗਿੱਲ (ਸਫਾ 16); ਕਹਾਣੀ-ਮਜ਼ਬੂਰੀ/ਤੇਜ ਸੰਧੂ ‘ਸਮਾਧਵੀ’ (ਸਫਾ 17); ਲੇਖ-ਐਡਮੰਟਨ ਵਿੱਚ ਖਾਲਿਸਤਾਨੀ ਸੰਮੇਲਨ (20); ਲੇਖ-ਸਾਊਥ ਅਫਰੀਕਾ/ਵੈਨਕੂਵਰ ਸੱਥ (ਸਾਧੂ, ਸੁਖਵੰਤ ਹੁੰਦਲ, ਸਰਵਣ ਬੋਲ, ਮੱਖਣ ਟੁੱਟ) (ਸਫਾ 22); ਐਡਮੰਟਨ ਵਿੱਚ ਯੈਲੋ ਕੈਬ ਡਰਾਈਵਰਾਂ ਦਾ ਸ਼ਾਨਦਾਰ ਘੋਲ/ਲਾਟ ਭਿੰਡਰ (ਸਫਾ 32); ਬੋਲੀਆਂ/ਗੁਰਚਰਨ ਟੱਲੇਵਾਲੀਆ (ਸਫਾ 33); ਲੇਖ-ਚੋਰ-ਗੁਲਾਮੀ ਦੀਆਂ ਜੰਜ਼ੀਰਾਂ `ਚ ਜਕੜਿਆ ਭਾਰਤ/ਗੁਲਜ਼ਾਰ (ਸਫਾ 34); ਲਾਲ ਕੁੱਤਿਆਂ ਦੇ ਸੰਦਰਭ `ਚ/ਸੁਖਦੇਵ ਸਿੱਧੂ (ਸਫਾ 38)।

Read this book

Open it in the library reader. Pages are fetched as you turn them, so it starts quickly even on a slow connection.

Open the reader Open on Archive.org

Subjects

More by ਸੁਖਵੰਤ ਹੁੰਦਲ -Sukhwant Hundal

More like this