ਵਤਨੋ ਦੂਰ-ਮਾਰਚ/ਅਪ੍ਰੈਲ 1985 - Watno Dur-March/April 1985
by ਸੁਖਵੰਤ ਹੁੰਦਲ -Sukhwant Hundal
Free to read No login, no payment.
Details
- Title
- ਵਤਨੋ ਦੂਰ-ਮਾਰਚ/ਅਪ੍ਰੈਲ 1985 - Watno Dur-March/April 1985
- Author
- ਸੁਖਵੰਤ ਹੁੰਦਲ -Sukhwant Hundal
- Language
- Punjabi
- Published
- 2022
- Publisher
- Internet Archive
- Category
- Magazines
Source
- Source
- Internet Archive
- Archive item
- wdurmarapri1985
- PDF file
- wdurmarapri1985_text.pdf
- File size
- 3.2 MB
- Subjects
- ਕੈਨੇਡਾ ਦਾ ਪੰਜਾਬੀ ਸਾਹਿਤ; ਕੈਨੇਡਾ ਦੇ ਸਾਹਿਤਕ ਮੈਗਜ਼ੀਨ; ਵਤਨੋਂ ਦੂਰ; ਸਾਧੂ ਬਿਨਿੰਗ; ਪੰਜਾਬੀ ਸਾਹਿਤ; ਵਤਨੋਂ ਦੂਰ; ਸੁਖਵੰਤ ਹੁੰਦਲ; ਸੁਰਿੰਦਰ ਧੰਜਲ
- Uploaded by
- [email protected]
About this book
ਵਤਨੋ ਦੂਰ-ਮਾਰਚ/ਅਪ੍ਰੈਲ 1985 ਇਸ ਅੰਕ ਵਿੱਚ (ਕਵਰ); ਸੰਪਾਦਕੀ/ਅਦਾਰਾ ਵਤਨੋਂ ਦੂਰ (ਸਫਾ 2); ਰਾਜੀਵ ਗਾਂਧੀ ਦੇ ਨਾਂ ਖੁੱਲ੍ਹਾ ਖਤ/ਗੁਰਸ਼ਰਨ ਸਿੰਘ (ਸਫਾ 3); ਸ਼ਹੀਦ ਭਗਤ ਸਿੰਘ-ਰਾਜਗੁਰੂ-ਸੁਖਦੇਵ ਸਪਲੀਮੈਂਟ (ਸਫਾ 5); ਫਾਂਸੀ ਤੋਂ ਤਿੰਨ ਦਿਨ ਪਹਿਲਾਂ ਸ਼ਹੀਦ ਭਗਤ ਸਿੰਘ, ਰਾਜਗੁਰੂ ਤੇ ਸੁਖਦੇਵ ਦਾ ਗਵਰਨਰ ਪੰਜਾਬ ਨੂੰ ਖੱਤ (ਸਫਾ 6); ਲਾਲਾ ਲਾਜਪਤ ਰਾਇ ਦੀ ਮੌਤ ਦਾ ਬਦਲਾ ਲੈਣ ਵੇਲੇ ਲਾਇਆ ਪਰਚਾ: ਖੂਨ ਦਾ ਬਦਲਾ ਖੂਨ (ਸਫਾ 9); ਸਿਆਸੀ ਕਾਰਕੁਨ ਨੌਜੁਆਨਾ ਨੂੰ ਸੰਦੇਸ਼/ਭਗਤ ਸਿੰਘ (ਸਫਾ 10); ਮਹਾਤਮਾ ਗਾਂਧੀ ਨੂੰ ਖੱਤ/ਸੁਖਦੇਵ (ਸਫਾ 10); ਕਵਿਤਾ-ਚਾਨਣ/ਸਾਧੂ (ਸਫਾ 13); ਲੇਖ –ਜੰਗ-ਬਾਜ਼ਾਂ ਦੇ ਮਨਸੂਬਿਆਂ ਵਿੱਚ ਕੈਨੇਡਾ ਵੀ ਸ਼ਾਮਲ: ਕੈਨੇਡਾ ਦੀ ਧਰਤੀ ਉੱਪਰ ਅਮਰੀਕਣ ਮਿਸਾਇਲਾਂ/ਸਤਵੰਤ (ਸਫਾ 15); ਕਵਿਤਾ-ਇਕ ਮਹਾਂਰਾਣੀ ਦਾ ਬਿਆਨ/ਸੁਰਿੰਦਰ ਧੰਜਲ (ਸਫਾ 19); ਮੁਲਾਕਾਤ-ਬਹਾਦਰ ਫਿਲਪੀਨੀ ਲੋਕਾਂ ਦਾ ਵਧ ਰਿਹਾ ਘੋਲ: ਐਨ. ਪੀ. ਏ. ਦੇ ਇਕ ਗੁਪਤ ਸਿਆਸੀ ਕਾਰਕੁਨ ਨਾਲ ਕੀਤੀ ਇਕ ਇੰਟਰਵਿਊ ਦਾ ਸੰਖੇਪ/ਕੁਲਦੀਪ ਸਿੰਘ (ਸਫਾ 20); ਕਹਾਣੀ-ਬਘਿਆੜ/ਦੇਵਿੰਦਰ ਸੇਖੋਂ (ਸਫਾ 22); ਕਵਿਤਾ-ਇਕ ਮੁਕੱਦਮਾ ਲੋਕ ਅਦਾਲਤ ਵਿੱਚ/ਸੁਖਪਾਲ (ਸਫਾ 29);ਕਵਿਤਾ-ਏਨਾ ਹੀ ਮਨਜ਼ੂਰ ਕਰੋ/ਇਕਬਾਲ ਰਾਮੂਵਾਲੀਆ (ਸਫਾ 29); ਕਵਿਤਾ-ਪੱਥਰਾਂ ਦੇ ਸ਼ਹਿਰ/ਜਗਤਾਰ ਢਾਅ (ਸਫਾ 30); ਕਹਾਣੀ-ਜਦੋਂ ਆਪਣੇ ਘਰ ਲੱਗੇ/ਅਵਤਾਰ ਗਿੱਲ (ਸਫਾ 31); ਕਵਿਤਾ-ਮਨੁੱਖਤਾ ਦੀ ਤਲਾਸ਼/ਗੁਲਸ਼ਨ ਪਾਲ ਦਿਆਲ (ਸਫਾ 35); ਕਵਿਤਾ-ਮਲਕਾ ਦਾ ਇਕ ਬਾਂਦਰ/ਅਜਮੇਰ ਰੋਡੇ (ਸਫਾ 36); ਕਵਿਤਾ-ਦੱਖਣੀ ਅਫਰੀਕਾ/ਗੁਰਚਰਨ ਰਾਮਪੁਰੀ (ਸਫਾ 36); ਕਵਿਤਾ-ਸਾਂਝੀ/ਅਵਤਾਰ ਰੋਡੇ (ਸਫਾ 36); ਕਵਿਤਾ-ਇਕ ਹੋਰ 1947/ਸੁਖਿੰਦਰ (ਸਫਾ 38); ਰਿਪੋਰਟ-ਪੰਜਾਬੀ ਸਾਹਿਤ ਅਤੇ ਸਭਿਆਚਾਰਕ ਸਭਾ, ਵਿਨੀਪੈੱਗ ਦੀ ਮੀਟਿੰਗ/ਅਮਰਜੀਤ (ਸਫਾ 39); “ਦੋਸ਼ੀ ਕੌਣ ਹਨ” ਨੂੰ ਜ਼ਬਤ ਕਰ ਲੈਣ ਬਾਰੇ ਰਿਪੋਰਟ (ਸਫਾ 39)।
Read this book
Open it in the library reader. Pages are fetched as you turn them, so it starts quickly even on a slow connection.