ਮੰਚਣ 3 - Manchan 3
by ਸੁਖਵੰਤ ਹੁੰਦਲ-Sukhwant Hundal
Free to read No login, no payment.
Details
- Title
- ਮੰਚਣ 3 - Manchan 3
- Author
- ਸੁਖਵੰਤ ਹੁੰਦਲ-Sukhwant Hundal
- Language
- Punjabi
- Published
- 2021
- Publisher
- Internet Archive
- Category
- Magazines
Source
- Source
- Internet Archive
- Archive item
- manchan-3
- PDF file
- Manchan-3_text.pdf
- File size
- 17.5 MB
- Subjects
- ਮੰਚਣ; ਪੰਜਾਬੀ ਰੰਗਮੰਚ; ਪੰਜਾਬੀ ਥੀਏਟਰ; ਡਾ: ਆਤਮਜੀਤ; ਡਾ: ਸਤੀਸ਼ ਕੁਮਾਰ ਵਰਮਾ; ਸੁਖਵੰਤ ਹੁੰਦਲ; ਪੰਜਾਬੀ ਰੰਗਮੰਚ ਦਾ ਇਤਿਹਾਸ
- Uploaded by
- [email protected]
About this book
ਮੰਚਣ ਪੁਸਤਕ ਲੜੀ ਨੰਬਰ 03 ਤਤਕਰਾ (ਸਫਾ 1); ਇਸ ਅੰਕ ਦੇ ਲੇਖਕ (ਸਫਾ 2); ਸੰਪਾਦਕੀ (ਸਫਾ 3); ਪੰਜਾਬੀ ਥੀਏਟਰ ਦਾ ਹਨੂਮਾਨ: ਜਗਦੀਸ਼ ਫਰਿਆਦੀ/ਅ. ਜ. (ਸਫਾ 4); ਸਕ੍ਰਿਪਟ-ਭੰਗੜਾ/ਅਤੈ ਸਿੰਘ (ਸਫਾ 9); ਪੰਜਾਬੀ ਥੀਏਟਰ ਇਤਿਹਾਸ ਪ੍ਰਾਜੈਕਟ ਬਾਰੇ ਸੂਚਨਾ (ਸਫਾ 22); ਸਕ੍ਰਿਪਟ-ਸੀਣਾਂ/ਆਤਮਜੀਤ (ਸਫਾ 23); ਲੇਖ-ਗੁਜਰਾਤ ਦਾ ਭਵਾਈ ਲੋਕ-ਨਾਟ/ਨੀਲਮ ਮਾਨ ਸਿੰਘ ਚੌਧਰੀ (ਸਫਾ 39); ਲੇਖ-ਨਾਟਕ ਖੇਤਰ ਵਿੱਚ ਹਿੰਦੀ ਸਾਹਿਤ ਨੂੰ ਪੰਜਾਬ ਦੀ ਦੇਣ/ਡਾ: ਵਰਿੰਦਰ ਮਹਿੰਦੀਰੱਤਾ (ਸਫਾ 44); ਯਾਦਾਂ-ਪ੍ਰਿਥਵੀ ਰਾਜ ਕਪੂਰ ਦੀਆਂ ਯਾਦਾਂ/ਪ੍ਰਕਾਸ਼ ਸਾਥੀ (ਸਫਾ 48); ਯਾਦਾਂ-ਮੇਰੀਆਂ ਕੁੱਝ ਯਾਦਾਂ/ਤੇਰਾ ਸਿੰਘ ਚੰਨ (ਸਫਾ 51); ਪੈੜਾਂ- ਐਂਤੋਨਿਨ ਆਰਤੋ/ਅ. ਜ. (ਸਫਾ 57); ਕਾਫਲੇ-ਪੰਚ ਰੰਗ ਮੰਚ, ਪੱਟੀ, ਬਲਰਾਜ ਸਾਹਨੀ ਪੰਜਾਬੀ ਰੰਗਮੰਚ ਜੰਮੂ ਅਤੇ ਪ੍ਰੋਗਰੈਸਿਵ ਡਰਾਮੈਟਿਕ ਕਲੱਬ, ਪਟਿਆਲਾ/ਬ. ਪ. ਸ. (ਸਫਾ 60); ਮੰਚ ਪ੍ਰਕ੍ਰਿਆ-ਰੰਗਮੰਚ ਵਿਚ ਅਦਾਕਾਰੀ ਦੀ ਸਿਖਲਾਈ/ਸੁਨੀਤਾ ਧੀਰ (ਸਫਾ 65); ਪ੍ਰਤਿਕਿਰਿਆ-ਪੰਜਾਬੀ ਰੰਗਮੰਚ ਦੀ ਪਹਿਲੀ ਅਭਿਨੇਤਰੀ ਕੌਣ/ਡਾ: ਜਨਮੀਤ (ਸਫਾ 70); ਰੰਗ ਜਗਤ-ਰੰਗਕਰਮੀਆਂ ਦੀਆਂ ਪਸੰਦੀਦਾ ਫਿਲਮਾਂ/ਸ.ਕ.ਵ. (ਸਫਾ 71); ਵਿਊ-ਰੀਵਿਊ- ਜੰਗਲ ਕਾਵਿ ਨਾਟ (ਗੁਰਚਰਨ ਸਿੰਘ ਜਸੂਜਾ)/ਸਰਬਜੀਤ ਬੇਦੀ (ਸਫਾ 72); ਵਿਊ-ਰੀਵਿਊ- ਕਾਲਿਗੁਲਾ (ਐਲਬੇਅਰ ਕਾਮੂ)/ਡਾ: ਜਗਮੋਹਨ ਚੋਪੜਾ (ਸਫਾ 75); ਨਵੀਂ ਪੀ ਐੱਚ ਡੀ- ਪ੍ਰੋਫੈਸ਼ਨਲ ਥੀਏਟ੍ਰੀਕਲ ਕ੍ਰਿਟੀਸਿਜ਼ਮ ਇਨ ਪੰਜਾਬੀ: ਐਨ ਐਨਿਲਿਟੀਕਲ ਸਟੱਡੀ/ਕਮਲੇਸ਼ ਉੱਪਲ (ਸਫਾ 79); ਪੰਜਾਬੀ ਨਾਟਕ/ਥੀਏਟਰ ਦੇ ਵੱਖ ਵੱਖ ਵਿਸਿ਼ਆਂ ਉੱਤੇ ਪੀ. ਐੱਚ. ਡੀ ਦੇ ਪ੍ਰਵਾਨਿਤ ਸ਼ੋਧ ਪੱਤਰਾਂ ਦਾ ਸੰਖੇਪ ਪਰਿਚੈ (ਸਫਾ 80); ਪ੍ਰੋਡਕਸ਼ਨਾਂ- ਅਨੋਖਾ ਨਾਟਕ 'ਅਨੋਖੇ ਲਾਲ'/ਡਾ: ਕਮਲੇਸ਼ ਉੱਪਲ (ਸਫਾ 81); ਪ੍ਰੋਡਕਸ਼ਨਾਂ- ਚਾਰ ਬਾਲ ਨਾਟਕ/ਬ. ਸ. ਰ. (ਸਫਾ 83); ਪ੍ਰੋਡਕਸ਼ਨਾਂ- ਪੰਜਾਬ ਸਮੱਸਿਆ ਬਾਰੇ ਦੋ ਨਾਟਕ/ਸਬਿੰਦਰਜੀਤ ਸਾਗਰ (ਸਫਾ 87); ਪ੍ਰੋਡਕਸ਼ਨਾਂ- ਕੀ ਦੋਸ਼ ਸੀ ਲੂਣਾ ਦਾ/ਰਾਹੁਲ (ਸਫਾ 89); ਪ੍ਰੋਡਕਸ਼ਨਾਂ- ਮੂਕ ਬਾਲ ਰੰਗਮੰਚ/ਰਮਾ ਰਤਨ (ਸਫਾ 91; ਤਿਮਾਹੀਨਾਮਾ/ਬ.ਪ.ਸ. (ਸਫਾ 95)।
Read this book
Open it in the library reader. Pages are fetched as you turn them, so it starts quickly even on a slow connection.