ਸਮਤਾ, ਮਈ 1981 - Samta May 1981
by ਸੁਖਵੰਤ ਹੁੰਦਲ - Sukhwant Hundal
Free to read No login, no payment.
Details
- Title
- ਸਮਤਾ, ਮਈ 1981 - Samta May 1981
- Author
- ਸੁਖਵੰਤ ਹੁੰਦਲ - Sukhwant Hundal
- Language
- Punjabi
- Published
- 2024
- Publisher
- Internet Archive
- Category
- Magazines
Source
- Source
- Internet Archive
- Archive item
- samta-may-1981
- PDF file
- Samta May 1981_text.pdf
- File size
- 5.1 MB
- Subjects
- ਗੁਰਸ਼ਰਨ ਸਿੰਘ; ਪੰਜਾਬੀ ਦੇ ਇਨਕਲਾਬੀ ਪਰਚੇ; ਪੰਜਾਬੀ ਦੇ ਸਾਹਿਤਕ ਮੈਗਜ਼ੀਨ; ਸੁਖਵੰਤ ਹੁੰਦਲ
- Uploaded by
- [email protected]
About this book
ਸਮਤਾ, ਮਈ 1981 ਸੰਪਾਦਕ: ਗੁਰਸ਼ਰਨ ਸਿੰਘ ਇਸ ਅੰਕ ਵਿੱਚ (ਫਰੰਟ ਕਵਰ); ਸੰਪਾਦਕੀ ਟਿੱਪਣੀਆਂ - 1. ਸਿਧਾਂਤ ਤੇ ਅਮਲ, 2. ਬੰਧਕ ਮਜ਼ਦੂਰ, 3. ਪੰਜਾਬ ਦਾ ਵਿਦਿਆਰਥੀ ਵਰਗ 4. ਸ਼ੋਸ਼ੇ 5. ਕਰਨੈਲ ਬਾਗੀ - ਵਿਛੜੇ ਦੋਸਤ ਦੀ ਯਾਦ ਵਿੱਚ ਅਤੇ 6. ਕਮਿਊਨਿਸਟਾਂ ਦਾ ਪਬਲਿਕ ਵਰਤਾਰਾ/ਗੁਰਸ਼ਨਰ ਸਿੰਘ (ਸਫਾ 2- 8); ਕਹਾਣੀ - ਅਦਨਾ ਇਨਸਾਨ/ਅਤਰਜੀਤ (ਸਫਾ 9); ਸਭ ਅੱਛਾ ਹੈ/ਕੰਵਲਜੀਤ ਖੰਨਾ (ਸਫਾ 19); ਪੁਸਤਕ ਰੀਵੀਊ - ਪੀਲੇ ਪੱਤਿਆਂ ਦੀ ਦਾਸਤਾਨ (ਦਲੀਪ ਕੌਰ ਟਿਵਾਣਾ ਦਾ ਨਾਵਲ)/ਸੋਹਣ ਸਿੰਘ ਜੋਸ਼ (ਸਫਾ 22); ਪੁਸਤਕ ਰੀਵੀਊ-"ਚਾਨਣ ਦਾ ਜੰਗਲ" ਬਾਰੇ/ਜਸਵੰਤ ਸਿੰਘ ਕੰਵਲ (ਸਫਾ 25); E ਪਿਆਰੇ ਆਸਾਮ... ਤੈਨੂੰ ਬਦੇਸ਼ੀਆਂ ਵੀ ਲੁੱਟਿਆ ਤੇ ਦੇਸ਼ੀਆਂ ਵੀ ਲੁੱਟਿਆ.../ਪ੍ਰੋਫੈਸਰ ਭਾਰਦਵਾਜ (ਸਫਾ 26); ਪਾਠਕ ਲੇਖਕ ਫੋਰਮ ਵਿੱਚ - ਹੀਰਾ ਸਿੰਘ (ਸੁਰ ਸਿੰਘ), ਸੁਰਜੀਤ ਬਰਾੜ (ਘੋਲੀਆਂ), ਨਵਕ੍ਰਿਨਜੀਤ, ਇਕ ਪਾਠਿਕਾ, ਕੁਲਬੀਰ ਸਿੰਘ ਕੋਟਲਾ, ਗੁਰਬਖਸ਼ ਜੱਸ, ਹਰਭਜਨ ਸਿੰਘ ਹੁੰਦਲ, ਫਕੀਰ ਚੰਦ ਸ਼ੁਕਲਾ, ਨਿਰਮਲ ਕੌਰ ਅਤੇ ਸ਼ਹਰਯਾਰ ਦੇ ਖੱਤ (ਸਫਾ 34-42); ਇਕ ਗੀਤ/ਬਲੀ ਸਿੰਘ ਚੀਮਾ (ਸਫਾ 43); ਇਕ ਗਜ਼ਲ/ਨਿਰਮਲ ਸਿੰਘ (ਸਫਾ 43); ਕਰਨੈਲ ਬਾਗੀ-ਇਕ ਲੋਕ ਕਵੀ/ਦਰਸ਼ਨ ਸਿੰਘ ਗਿੱਲ (ਸਫਾ 44)।
Read this book
Open it in the library reader. Pages are fetched as you turn them, so it starts quickly even on a slow connection.