Punjabibooks
Cover of ਸਮਤਾ ਜੂਨ 1980 -Samta June 1980

ਸਮਤਾ ਜੂਨ 1980 -Samta June 1980

by ਸੁਖਵੰਤ ਹੁੰਦਲ - Sukhwant Hundal

Free to read No login, no payment.

Details

Title
ਸਮਤਾ ਜੂਨ 1980 -Samta June 1980
Author
ਸੁਖਵੰਤ ਹੁੰਦਲ - Sukhwant Hundal
Language
Punjabi
Published
2024
Publisher
Internet Archive
Category
Magazines

Source

Source
Internet Archive
Archive item
samta-june-1980
PDF file
Samta-June 1980_text.pdf
File size
5.4 MB
Subjects
ਗੁਰਸ਼ਰਨ ਸਿੰਘ; ਪੰਜਾਬੀ ਦੇ ਇਨਕਲਾਬੀ ਪਰਚੇ; ਪੰਜਾਬੀ ਦੇ ਸਾਹਿਤਕ ਮੈਗਜ਼ੀਨ; ਸੁਖਵੰਤ ਹੁੰਦਲ; ਪੰਜਾਬੀ ਸਾਹਿਤ
Uploaded by
[email protected]

About this book

ਸਮਤਾ ਜੂਨ 1980 ਸਰਪ੍ਰਸਤ: ਗੁਰਸ਼ਰਨ ਸਿੰਘ ਸੰਪਾਦਕ: ਸੰਪਾਦਕੀ ਮੰਡਲ ਇਸ ਅੰਕ ਵਿੱਚ (ਫਰੰਟ ਕਵਰ); ਐਡੀਟਰੀ/ਅਮਰਜੀਤ ਚੰਦਨ (ਸਫਾ 2); ਹਿੰਦੀ ਕਵਿਤਾ - ਦੋ ਸ਼ਰਾਬੀਆਂ ਦੀ ਗੱਲਬਾਤ ਦਾ ਟੁਕੜਾ/ਕੁਮਾਰ ਵਿਕਲ (ਸਫਾ 7); ਕਵਿਤਾ-ਲਹੂ/ਸੁਰਜੀਤ ਪਾਤਰ (ਸਫਾ 8); ਕਵਿਤਾ-ਢੋਲਬਾਹਾ/ਜਗਤਾਰ (ਸਫਾ 9); ਕਵਿਤਾ- ਨਾਮ੍ਹਾ/ਲਾਲ ਸਿੰਘ ਦਿਲ (ਸਫਾ 11); ਗੋਲ ਮੇਜ਼ - ਪੰਜਾਬੀ ਮਾਰਕਸਵਾਦੀ ਸਾਹਿਤ-ਚਿੰਤਨ ਦਾ ਸਮੱਗਰ ਸਰੂਪ ਕਿਉਂ ਨਹੀਂ ਬਣ ਸਕਿਆ?/ਸੁਰਜੀਤ ਹਾਂਸ ਅਤੇ ਪ੍ਰੀਤਮ ਸਿੰਘ (ਸਫਾ 13-16); ਦੋ ਯੂਨਾਨੀ ਕਵਿਤਾਵਾਂ/ਯਾਨਿਸ ਰਿਸਤੋਸ (ਸਫਾ 17); ਕਵਿਤਾ ਯਾਨੀ ਮੁਕਤੀ/ਅਮਿਤਾਭ ਦਾਸਗੁਪਤਾ (ਸਫਾ 18); ਕਹਾਣੀ - ਮਸ਼ੀਨ/ਸੁਖਵੰਤ ਕੌਰ ਮਾਨ (ਸਫਾ 20); ਲੇਖ - ਪੰਜਾਬ ਦਾ ਅਵਾਮੀ ਸਿਆਸੀ ਰੰਗ-ਮੰਚ/ਲੋਕ ਨਾਥ (ਸਫਾ 24); ਛੇ ਵੱਡੀਆਂ ਸਮੱਸਿਆਵਾਂ/ਜਸਵੰਤ ਖਟਕੜ (ਸਫਾ 31 ੳ); 'ਜ਼ਫਰਨਾਮੇ' ਤੋਂ ਲੈ ਕੇ 'ਮੁਰਗੀਖਾਨੇ' ਤੱਕ/ਸੁਭਾਸ਼ ਚੰਦਰ ਸ਼ਰਮਾ (ਸਫਾ 31 ਅ); ਮੁਸ਼ਕਿਲਾਂ ਦੇ ਬਾਵਜੂਦ/ਸੁਖਬੀਰ ਸਿੰਘ ਨਾਗਰਾ (ਸਫਾ 31 ੲ); ਹਿੰਦੀ ਕਵਿਤਾਵਾਂ/ਮੰਗਲੇਸ਼ ਡਬਰਾਲ (ਸਫਾ 32); ਪਿਛਲਝਾਤ - 'ਕੱਚਕੜੇ': ਫੈਸਲਾ ਦੂਜਿਆਂ ਦੇ ਹੱਥ/ਪ੍ਰੇਮ ਪ੍ਰਕਾਸ਼ (ਸਫਾ 33); ਅੱਖੀ ਵੇਖਿਆ ਨਵਾਂ ਸੱਚ/ਅਤਰਜੀਤ (ਸਫਾ 35); ਲੇਖ - ਕ੍ਰਿਕਟ: ਮੱਧ-ਸ਼ਰੇਣੀ ਦੀ ਅਫੀਮ/ਅਸ਼ੀਸ਼ ਲਾਹਿੜੀ (ਸਫਾ 39); ਨਾਨਕ ਸਿੰਘ ਨਾਵਲਿਸਟ ਨਾਲ ਭੂਸ਼ਨ ਦੀ ਤਾਜ਼ਾ ਮੁਲਾਕਾਤ (ਸਫਾ 40); ਸਿਧਾਰਥ ਦੀ ਨੋਟਬੁੱਕ (ਸਫਾ 43); ਚੈਖਵ ਦੀ ਕਹਾਣੀ `ਤੇ ਆਧਾਰਿਤ ਨੁੱਕਰ-ਨਾਟਕ-ਗਿਰਗਿਟ (ਸਫਾ 44); ਕਿਤਾਬਾਂ - ਪੰਜਾਬ ਦੀ ਬੱਜਾਰਿੱਤੀ ਕਮਿਊਨਿਸਟ ਲਹਿਰ (ਲੇਖਕ ਭਗਵਾਨ ਜੋਸ਼) ਦਾ ਰਿਵੀਊ/ਨਰਿੰਦਰ ਜੋਸ਼ੀ (ਸਫਾ 54); ਕਿਤਾਬਾਂ - ਮਨੁੱਖਤਾ ਨਾਵਲ (ਲੇਖਕ ਜਸੰਵਤ ਸਿੰਘ ਕੰਵਲ) ਦਾ ਰਿਵੀਊ/ਅਮਰਜੀਤ ਕਾਂਗ (ਸਫਾ 57); ਪਾਠਕੀ ਵਿੱਚ ਗੁਰਮੁੱਖ ਸਿੰਘ, ਜਗਜੀਤ ਸਿੰਘ, ਹਰਜਿੰਦਰ ਸਿੰਘ, ਦੇਵ ਭਾਰਦਵਾਜ, ਕੁਲਦੀਪ ਸੱਦੀ, ਦਲਜੀਤ ਸਰਾਂ ਅਤੇ ਮਲਕੀਤ ਸਿੰਘ ਦੇ ਖੱਤ (ਸਫਾ 59-62); ਫਿਲਮ ਰਿਵੀਊ- ਲੋਕਾਂ ਨੂੰ ਕੁਰਾਹੇ ਪਾਉਣ ਦਾ "ਜੰਨੂਨ"/ਨੀਲਾਭ (ਸਫਾ 62); ਇਸ ਅੰਕ ਦੇ ਸਹਿਯੋਗੀ ਲੇਖਕ (ਸਫਾ 65)।

Read this book

Open it in the library reader. Pages are fetched as you turn them, so it starts quickly even on a slow connection.

Open the reader Open on Archive.org

Subjects

More by ਸੁਖਵੰਤ ਹੁੰਦਲ - Sukhwant Hundal

More like this