Punjabibooks
Cover of ਸੇਧ ਅਗਸਤ 1980 - Sedh August 1980

ਸੇਧ ਅਗਸਤ 1980 - Sedh August 1980

by ਸੁਖਵੰਤ ਹੁੰਦਲ - Sukhwant Hundal

Free to read No login, no payment.

Details

Title
ਸੇਧ ਅਗਸਤ 1980 - Sedh August 1980
Author
ਸੁਖਵੰਤ ਹੁੰਦਲ - Sukhwant Hundal
Language
Punjabi
Published
2022
Publisher
Internet Archive
Category
Magazines

Source

Source
Internet Archive
Archive item
sedh-august-1980
PDF file
Sedh-August1980_text.pdf
File size
6 MB
Subjects
ਸੇਧ; ਪੰਜਾਬੀ ਮੈਗਜ਼ੀਨ; ਮਾਰਕਸਵਾਦੀ ਵਿਚਾਰਾਂ ਦਾ ਸੁਤੰਤਰ ਮਾਸਕ-ਪੱਤਰ; ਗੁਰਵੇਲ ਸਿੰਘ ਪੰਨੂ; ਸੁਖਵੰਤ ਹੁੰਦਲ
Uploaded by
[email protected]

About this book

ਸੇਧ ਅਗਸਤ 1980 ਤਤਕਰਾ (ਸਫਾ 1); ਸੰਪਾਦਕੀ ਟਿੱਪਣੀ-ਸੰਜੇ ਗਾਂਧੀ: ਚੜ੍ਹਤ ਤੇ ਮੌਤ/ਅਦਾਰਾ ਸੇਧ (ਸਫਾ 3); ਲੇਖ-ਪਰੋਲਤਾਰੀ ਪੈਂਤੜਾ ਤੇ ਬੁੱਧੀਮਾਨ ਤਬਕਾ/ਕਿਸ਼ਨ ਸਿੰਘ (ਸਫਾ 11); ਲੇਖ- ਡਾ: ਹਰਿਭਜਨ ਸਿੰਘ ਦਾ ਸਾਹਿਤ-ਵਿਗਿਆਨ-2/ਭੁਪਿੰਦਰ ਸਿੰਘ ਖਹਿਰਾ (ਸਫਾ 17); ਲੇਖ -ਪੰਜਾਬੀ ਆਲੋਚਨਾ ਅਤੇ ਪੱਛਮੀ ਆਲੋਚਨਾ-ਪ੍ਰਣਾਲੀਆਂ-5: ਅਮਰੀਕਾ ਦਾ ਨਵੀਨ ਆਲੋਚਨਾ ਸਕੂਲ/ਡਾ: ਰਵਿੰਦਰ ਸਿੰਘ ਰਵੀ (ਸਫਾ 23); ਸਾਹਿਤ ਦਾ ਅਤੇ ਸਾਹਿਤਕਾਰ ਦਾ ਫਰਜ਼ ਦੇ ਸਿਰਲੇਖ ਹੇਠ ਇਹਤਿਸਾਬ ਕਿਉਂ?/ਅਬਦੁੱਲਾ ਮਲਕ (ਸਫਾ 33); ਸਾਹਿਤ ਦਾ ਅਤੇ ਸਾਹਿਤਕਾਰ ਦਾ ਫਰਜ਼ ਦੇ ਸਿਰਲੇਖ ਹੇਠ ਇਹਤਿਸਾਬ ਕਿਉਂ?/ਅਬਦੁੱਲਾ ਮਲਕ (ਸਫਾ 33); ਸਾਹਿਤ ਦਾ ਅਤੇ ਸਾਹਿਤਕਾਰ ਦਾ ਫਰਜ਼ ਦੇ ਸਿਰਲੇਖ ਹੇਠ ਕਲਮ ਵਾਲਿਉ, ਤੁਸੀਂ ਕੀਹਦੇ ਨਾਲ ਹੋ?/ਫੈਜ਼ ਅਹਿਮਦ ਫੈਜ਼ (ਸਫਾ 37); ਲੇਖ-ਕਹਾਣੀਕਾਰ ਰਾਮ ਸਰੂਪ-ਅਣਖੀ-ਇਕ ਅਧਿਐਨ : ਕਹਾਣੀ ਸੰਗ੍ਰਹਿ 'ਸਵਾਲ ਦਰ ਸਵਾਲ' ਦੇ ਆਧਾਰ `ਤੇ/ਡਾ: E. ਪੀ. ਗੁਪਤਾ (ਸਫਾ 39); ਪੁਸਤਕ ਰੀਵੀਊ-ਹਵਾ ਵਿਚ ਲਿਖੇ ਹਰਫ (ਸੁਰਜੀਤ ਪਾਤਰ)/ਹਿੰਮਤ ਸਿੰਘ ਸੋਢੀ (ਸਫਾ 45); ਲੇਖਕ/ਪਾਠਕ ਕਹਿੰਦੇ ਹਨ ਵਿੱਚ ਭਗਵਾਨ ਸਿੰਘ ਜੋਸ਼, ਭੁਪਿੰਦਰ ਸਿੰਘ ਖਹਿਰਾ, ਗੁਰਦੇਵ ਸਿੰਘ, ਲਾਭ ਸਿੰਘ ਖੀਵਾ, ਲ. ਸ. ਖੀਵਾ ਦੇ ਖੱਤ ਅਤੇ ਸੇਧ ਦੇ ਸੰਪਾਦਕ ਪੰਨੂੰ ਦੀ ਟਿੱਪਣੀ (ਸਫਾ 46-59)।

Read this book

Open it in the library reader. Pages are fetched as you turn them, so it starts quickly even on a slow connection.

Open the reader Open on Archive.org

Subjects

More by ਸੁਖਵੰਤ ਹੁੰਦਲ - Sukhwant Hundal

More like this