Punjabibooks
Cover of ਸੇਧ ਦਸੰਬਰ 1979- Sedh December 1979

ਸੇਧ ਦਸੰਬਰ 1979- Sedh December 1979

by ਸੁਖਵੰਤ ਹੁੰਦਲ - Sukhwant Hundal

Free to read No login, no payment.

Details

Title
ਸੇਧ ਦਸੰਬਰ 1979- Sedh December 1979
Author
ਸੁਖਵੰਤ ਹੁੰਦਲ - Sukhwant Hundal
Language
Punjabi
Published
2022
Publisher
Internet Archive
Category
Magazines

Source

Source
Internet Archive
Archive item
sedh-december-1979
PDF file
Sedh-December 1979_text.pdf
File size
14.7 MB
Subjects
ਸੇਧ; ਪੰਜਾਬੀ ਮੈਗਜ਼ੀਨ; ਮਾਰਕਸਵਾਦੀ ਵਿਚਾਰਾਂ ਦਾ ਸੁਤੰਤਰ ਮਾਸਕ-ਪੱਤਰ; ਗੁਰਵੇਲ ਸਿੰਘ ਪੰਨੂ; ਸੁਖਵੰਤ ਹੁੰਦਲ
Uploaded by
[email protected]

About this book

ਸੇਧ ਦਸੰਬਰ 1979 ਸੰਖੇਪ ਤਤਕਰਾ/ਮੁਹਰਲਾ ਕਵਰ; ਲੇਖ- ਆਏ ਇਨਕਲਾਬ ਕੁਰਾਹੇ ਕਿਉਂ?-8:ਚੀਨ ਦਾ ਇਨਕਲਾਬ: ਕੁਝ ਵਿਸ਼ੇਸ਼ਤਾਵਾਂ ਅਤੇ ਫਰਕ/ਕਿਸ਼ਨ ਸਿੰਘ (ਸਫਾ 3); ਲੇਖ-ਮਾਰਕਸਵਾਦ, ਗਾਂਧੀ ਤੇ ਕੌਮੀ ਆਜ਼ਾਦੀ ਦੀ ਲਹਿਰ-3/ਭਗਵਾਨ ਸਿੰਘ ਜੋਸ਼ (ਸਫਾ 13); ਲੇਖ-ਸਾਮਰਾਜਵਾਦ, ਨਵਸਾਮਰਾਜਵਾਦ ਅਤੇ ਭਾਰਤ-6: ਭਾਰਤ ਦੀ ਆਰਥਕਤਾ `ਤੇ ਵਿਦੇਸ਼ੀ ਗਲਬਾ/ਸੁੁੱਚਾ ਸਿੰਘ ਗਿੱਲ (ਸਫਾ 25); ਲੇਖ-ਭਾਰਤੀ ਆਰਥਕਤਾ ਬਾਰੇ/ਨਿਰਮਲ ਸਿੰਘ ਆਜ਼ਾਦ (ਸਫਾ 31); ਲੇਖ-ਬਾਬਾ ਫਰੀਦ ਸ਼ਕਰਗੰਜ/ਪ੍ਰੀਤਮ ਸਿੰਘ (ਸਫਾ 36); ਚਿੱਠੀ-ਪੰਜਾਬੀ ਲੇਖਕਾਂ ਦੇ ਨਾਂ ਖੁੱਲ੍ਹੀ ਚਿੱਠੀ: ਅਜੋਕੀ ਅਵਸਥਾ ਤੇ ਸਾਡਾ ਕਰਤੱਵ/ਗੁਰਵੇਲ ਸਿੰਘ ਪੰਨੂ (ਸਫਾ 49); ਲੇਖਕ/ਪਾਠਕ ਕਹਿੰਦੇ ਹਨ ਵਿੱਚ ਹਰਭਜਨ ਹਲਵਾਰਵੀ ਅਤੇ ਚੰਨਣ ਸਿੰਘ ਦੇ ਖੱਤ (ਸਫਾ 57-59)।

Read this book

Open it in the library reader. Pages are fetched as you turn them, so it starts quickly even on a slow connection.

Open the reader Open on Archive.org

Subjects

More by ਸੁਖਵੰਤ ਹੁੰਦਲ - Sukhwant Hundal

More like this