ਸੇਧ ਜਨਵਰੀ/ਫਰਵਰੀ 1980- Sedh January/February 1980
by ਸੁਖਵੰਤ ਹੁੰਦਲ - Sukhwant Hundal
Free to read No login, no payment.
Details
- Title
- ਸੇਧ ਜਨਵਰੀ/ਫਰਵਰੀ 1980- Sedh January/February 1980
- Author
- ਸੁਖਵੰਤ ਹੁੰਦਲ - Sukhwant Hundal
- Language
- Punjabi
- Published
- 2022
- Publisher
- Internet Archive
- Category
- Magazines
Source
- Source
- Internet Archive
- Archive item
- sedh-jan.-feb.-1980
- PDF file
- Sedh-Jan.-Feb. 1980_text.pdf
- File size
- 15.7 MB
- Subjects
- ਸੇਧ; ਪੰਜਾਬੀ ਮੈਗਜ਼ੀਨ; ਮਾਰਕਸਵਾਦੀ ਵਿਚਾਰਾਂ ਦਾ ਸੁਤੰਤਰ ਮਾਸਕ-ਪੱਤਰ; ਗੁਰਵੇਲ ਸਿੰਘ ਪੰਨੂ; ਸੁਖਵੰਤ ਹੁੰਦਲ
- Uploaded by
- [email protected]
About this book
ਸੇਧ ਜਨਵਰੀ/ਫਰਵਰੀ 1980 ਤਤਕਰਾ/(ਸਫਾ 1); ਸੰਪਾਦਕੀ ਟਿੱਪਣੀ- ਇੰਦਰਾ ਪਾਰਟੀ ਦੀ ਜਿੱਤ: ਕਿਉਂ ਤੇ ਕਿਵੇਂ/ਅਦਾਰਾ ਸੇਧ (ਸਫਾ 5); ਲੇਖ- ਆਏ ਇਨਕਲਾਬ ਕੁਰਾਹੇ ਕਿਉਂ?-9:ਪੈਰਿਸ ਕਮਿਊਨ ਤੋਂ ਚੀਨੀ ਇਨਕਲਾਬ ਤਕ/ਕਿਸ਼ਨ ਸਿੰਘ (ਸਫਾ 11); ਲੇਖ-ਤਰਕਵਾਦੀ ਭਗਤ ਸਿੰਘ/ਪ੍ਰੋ: ਬਿਪਨ ਚੰਦਰ (ਸਫਾ 18); ਲੇਖ-ਮਾਰਕਸਵਾਦ, ਗਾਂਧੀ ਤੇ ਕੌਮੀ ਆਜ਼ਾਦੀ ਦੀ ਲਹਿਰ-4/ਭਗਵਾਨ ਸਿੰਘ ਜੋਸ਼ (ਸਫਾ 25); ਲੇਖ-ਸਾਮਰਾਜਵਾਦ, ਨਵਸਾਮਰਾਜਵਾਦ ਅਤੇ ਭਾਰਤ-7: ਵਿਦਿਅਕ ਤੇ ਸਿਆਸੀ ਖੇਤਰਾਂ ਵਿਚ ਵਿਦੇਸ਼ੀ ਦਖਲ/ਸੁੁੱਚਾ ਸਿੰਘ ਗਿੱਲ (ਸਫਾ 37); ਲੇਖ- ਪ੍ਰੀਤ-ਫਲਸਫੇ ਦੀ ਸ਼ਵ-ਪ੍ਰੀਖਿਆ-10: ਸਹਿਜ-ਪ੍ਰੀਤ ਦੇ ਰੰਗ/ਹਿੰਮਤ ਸਿੰਘ ਸੋਢੀ (ਸਫਾ 45); ਲੇਖਕ/ਪਾਠਕ ਕਹਿੰਦੇ ਹਨ ਵਿੱਚ ਕਿਸ਼ਨ ਸਿੰਘ, ਭਗਵੰਤ ਸਿੰਘ, ਸ਼ਮਸ਼ੇਰ ਸਿੰਘ ਅਸ਼ੋਕ, ਲਾਭ ਸਿੰਘ ਖੀਵਾ, ਗੁਰਬਖਸ਼ ਜੱਸ, ਸੁਰਿੰਦਰ ਸਿੰਘ ਕੰਗ, ਅਤੇ ਲਖਬੀਰ ਸਿੰਘ ਦੇ ਖੱਤ (ਸਫਾ 54-68)।
Read this book
Open it in the library reader. Pages are fetched as you turn them, so it starts quickly even on a slow connection.