ਸੇਧ ਜਨਵਰੀ 1979- Sedh January 1979
by ਸੁਖਵੰਤ ਹੁੰਦਲ - Sukhwant Hundal
Free to read No login, no payment.
Details
- Title
- ਸੇਧ ਜਨਵਰੀ 1979- Sedh January 1979
- Author
- ਸੁਖਵੰਤ ਹੁੰਦਲ - Sukhwant Hundal
- Language
- Punjabi
- Published
- 2022
- Publisher
- Internet Archive
- Category
- Magazines
Source
- Source
- Internet Archive
- Archive item
- sedh-january-1979
- PDF file
- Sedh-January1979_text.pdf
- File size
- 14.2 MB
- Subjects
- ਸੇਧ; ਪੰਜਾਬੀ ਮੈਗਜ਼ੀਨ; ਮਾਰਕਸਵਾਦੀ ਵਿਚਾਰਾਂ ਦਾ ਸੁਤੰਤਰ ਮਾਸਕ-ਪੱਤਰ; ਗੁਰਵੇਲ ਸਿੰਘ ਪੰਨੂ; ਸੁਖਵੰਤ ਹੁੰਦਲ
- Uploaded by
- [email protected]
About this book
ਸੇਧ ਜਨਵਰੀ 1979 ਸੰਖੇਪ ਤਤਕਰਾ/ਮੁਹਰਲਾ ਕਵਰ; ਲੇਖ-ਚੀਨ ਦਾ ਸਮਾਜਵਾਦੀ ਇਨਕਲਾਬ ਕਿਧਰ ਨੂੰ: ਪਰੋਲੋਤਾਰੀਆਂ ਦਾ ਇਤਿਹਾਸਕ ਰੋਲ-ਸਾਡੇ "ਮਾਰਕਸਵਾਦੀਆਂ" ਦੇ ਕੁੱਝ ਭੁਲੇਖੇ/ਕਿਸ਼ਨ ਸਿੰਘ (ਸਫਾ 3); ਲੇਖ-ਜਾਤ-ਪਾਤੀ ਪ੍ਰਬੰਧ ਕੇਵਲ ਹਿੰਦ ਵਿਚ/ਜਗਜੀਤ ਸਿੰਘ (ਸਫਾ 14); ਲੇਖਕ-ਪੰਜਾਬ ਵਿਚ ਮਾਰਕਸਵਾਦ-12: ਕਿਸਾਨੀ ਅਤੇ ਖੱਬੇ-ਪੱਖੀ ਲਹਿਰ/ਭਗਵਾਨ ਸਿੰਘ ਜੋਸ਼ (ਸਫਾ 19); ਲੇਖ- ਸਿੱਖ, ਨਿਰੰਕਾਰੀ ਝੱਗੜੇ ਦਾ ਤਬਕਾਤੀ ਪਹਿਲੂ/ਸੁਰਜੀਤ ਗਿੱਲ (ਸਫਾ 28); ਲੇਖ- ਗੁਰਦਿਆਲ ਸਿੰਘ ਦਾ ਨਾਵਲ "ਅੱਧ-ਚਾਨਣੀ ਰਾਤ" - "ਤੈਨੂੰ ਟਕਰੂ ਬੰਸਰੀ ਆਲਾ"/ਕਿਸ਼ਨ ਸਿੰਘ (ਸਫਾ 31); ਲੇਖ-ਪ੍ਰੀਤ ਫਲਸਫੇ ਦੀ ਸ਼ਵ-ਪ੍ਰੀਖਿਆ-3: ਆਸ਼ਕੀ ਦੇ ਮੂਲ ਆਧਾਰ/ਹਿੰਮਤ ਸਿੰਘ ਸੋਢੀ (ਸਫਾ 39); ਵਿਚਾਰ-ਵਟਾਂਦਰਾ ਵਿੱਚ ਹਰਚਰਨ ਸਿੰਘ ਸੋਬਤੀ ਅਤੇ ਜਸਵੰਤ ਰਾਹੀ ਦੇ ਖੱਤ (ਸਫਾ 49 -54)।
Read this book
Open it in the library reader. Pages are fetched as you turn them, so it starts quickly even on a slow connection.