ਸੇਧ ਜੁਲਾਈ 1979- Sedh July 1979
by ਸੁਖਵੰਤ ਹੁੰਦਲ - Sukhwant Hundal
Free to read No login, no payment.
Details
- Title
- ਸੇਧ ਜੁਲਾਈ 1979- Sedh July 1979
- Author
- ਸੁਖਵੰਤ ਹੁੰਦਲ - Sukhwant Hundal
- Language
- Punjabi
- Published
- 2022
- Publisher
- Internet Archive
- Category
- Magazines
Source
- Source
- Internet Archive
- Archive item
- sedh-july-1979
- PDF file
- Sedh-July1979_text.pdf
- File size
- 14.7 MB
- Subjects
- ਸੇਧ; ਪੰਜਾਬੀ ਮੈਗਜ਼ੀਨ; ਮਾਰਕਸਵਾਦੀ ਵਿਚਾਰਾਂ ਦਾ ਸੁਤੰਤਰ ਮਾਸਕ-ਪੱਤਰ; ਗੁਰਵੇਲ ਸਿੰਘ ਪੰਨੂ; ਸੁਖਵੰਤ ਹੁੰਦਲ
- Uploaded by
- [email protected]
About this book
ਸੇਧ ਜੁਲਾਈ 1979 ਸੰਖੇਪ ਤਤਕਰਾ/ਮੁਹਰਲਾ ਕਵਰ; ਲੇਖ- ਆਏ ਇਨਕਲਾਬ ਕੁਰਾਹੇ ਕਿਉਂ?-4: ਪਲਾਨ, ਟੈਕਨਾਲੌਜੀ ਦਾ ਖੁਦਾ ਬਣਨਾ/ਕਿਸ਼ਨ ਸਿੰਘ (ਸਫਾ 3); ਲੇਖ-ਜਾਤ-ਪਾਤੀ ਪ੍ਰਬੰਧ-4: ਕੀ ਧਰਮ ਦੀ ਪਕੜ ਕਰਕੇ?/ਜਗਜੀਤ ਸਿੰਘ (ਸਫਾ 7); ਲੇਖ-ਭਾਰਤ ਵਿੱਚ ਮਾਰਕਸਵਾਦ-2/ਬਿਪਿਨ ਚੰਦਰ (ਸਫਾ 11); ਲੇਖ-ਸਾਮਰਾਜਵਾਦ, ਨਵਸਾਮਰਾਜਵਾਦ ਅਤੇ ਭਾਰਤ (2): ਨਵਸਾਮਰਾਜਵਾਦ ਅਤੇ ਘੱਟ-ਵਿਕਸਤ ਦੇਸ਼/ਸੁੱਚਾ ਸਿੰਘ ਗਿੱਲ (ਸਫਾ 22); ਲੇਖ-ਹਾਸ਼ੀਏ ਦੇ ਇਸ ਪਾਰ: ਨਵੀਂ ਪੰਜਾਬੀ ਕਵਿਤਾ, ਪੰਜਾਬੀ ਆਲੋਚਨਾ ਅਤੇ ਕਾਊਂਟਰ ਕਲਚਰ/ਗੁਰਬਚਨ (ਸਫਾ 28); ਲੇਖ-ਪੰਜਾਬੀ ਆਲੋਚਨਾ ਅਤੇ ਪੱਛਮੀ ਆਲੋਚਨਾ-ਪ੍ਰਣਾਲੀਆਂ-4: ਅਮਰੀਕਾ ਦਾ 'ਨਵੀਨ ਆਲੋਚਨਾ' ਸਕੂਲ/ਡਾ: ਰਵਿੰਦਰ ਸਿੰਘ ਰਵੀ (ਸਫਾ 35); ਲੇਖ-ਪ੍ਰੀਤ-ਫਲਸਫੇ ਦੀ ਸ਼ਵ-ਪ੍ਰੀਖਿਆ-7: "ਨੀ ਚਾਚੀ, ਵੇਖ ਭਾਈ ਨੂੰ ਕੀ ਹੋ ਗਿਆ!"/ਹਿੰਮਤ ਸਿੰਘ ਸੋਢੀ (ਸਫਾ 42); ਲੇਖ-ਪੰਜਾਬ ਵਿਚ ਜਮਹੂਰੀ ਲਹਿਰ ਦੀ ਚੜ੍ਹਤ/ਚਮਨ ਲਾਲ ਪ੍ਰਭਾਕਰ (ਸਫਾ 46); ਲੇਖਕ/ਪਾਠਕ ਕਹਿੰਦੇ ਹਨ ਵਿੱਚ ਦੇਵਾ ਸਿੰਘ ਮਾਹਲਾ, ਗੁਰਮੀਤ ਸਿੰਘ ਢੁੱਡੀਕੇ, ਹਿੰਮਤ ਸਿੰਘ ਸੋਢੀ, ਕੁਲਵੰਤ, ਸੁਖਦਿਆਲ ਸਿੰਘ, ਤੇਜਵੰਤ, ਅਮਰਜੀਤ ਚੰਦਨ, ਭ. ਸ. ਜੋਸ਼ ਅਤੇ ਮੁਖਤਿਆਰ ਸਿੰਘ ਦੇ ਖੱਤ (ਸਫਾ 53-620; ਪੁਸਤਕ ਰਿਵੀਊ-ਕਬੂਤਰਾਂ ਦੀ ਪ੍ਰਵਾਜ਼ (ਪ੍ਰੀਤਮ ਸਿੰਘ)/ਹ. ਸ. ਸੋਬਤੀ (ਸਫਾ 63)।
Read this book
Open it in the library reader. Pages are fetched as you turn them, so it starts quickly even on a slow connection.