ਸੇਧ ਜੂਨ 1980- Sedh June 1980
by ਸੁਖਵੰਤ ਹੁੰਦਲ - Sukhwant Hundal
Free to read No login, no payment.
Details
- Title
- ਸੇਧ ਜੂਨ 1980- Sedh June 1980
- Author
- ਸੁਖਵੰਤ ਹੁੰਦਲ - Sukhwant Hundal
- Language
- Punjabi
- Published
- 2022
- Publisher
- Internet Archive
- Category
- Magazines
Source
- Source
- Internet Archive
- Archive item
- sedh-june-1980
- PDF file
- Sedh-June1980_text.pdf
- File size
- 15.6 MB
- Subjects
- ਸੇਧ; ਪੰਜਾਬੀ ਮੈਗਜ਼ੀਨ; ਮਾਰਕਸਵਾਦੀ ਵਿਚਾਰਾਂ ਦਾ ਸੁਤੰਤਰ ਮਾਸਕ-ਪੱਤਰ; ਗੁਰਵੇਲ ਸਿੰਘ ਪੰਨੂ; ਸੁਖਵੰਤ ਹੁੰਦਲ
- Uploaded by
- [email protected]
About this book
ਸੇਧ ਜੂਨ 1980 ਗਜ਼ਲ/ਜਗਤਾਰ (ਸਫਾ 1); ਲੇਖ-ਇਨਕਲਾਬੀ ਬੰਦੇ ਦੀ ਉਲਟ-ਇਨਕਲਾਬੀ ਵਿਚ ਤਬਦੀਲੀ: ਕਦੋਂ ਤੇ ਕਿਵੇਂ?/ਕਿਸ਼ਨ ਸਿੰਘ (ਸਫਾ 3); ਲੇਖ-ਪੰਜਾਬੀ ਸਭਿਆਚਾਰ ਦੀ ਮੁੱਢਲੀ ਜੁਗਤ ਦਾ ਮਸਲਾ: ਭੁਪਿੰਦਰ ਸਿੰਘ ਖਹਿਰਾ ਤੇ ਸੁਰਜੀਤ ਲੀ ਦੇ ਲੇਖਾਂ ਦੇ ਪ੍ਰਸੰਗ ਵਿਚ/ਜੋਗਿੰਦਰ ਕੈਰੋਂ (ਸਫਾ 9); ਲੇਖ-ਅੱਧੀ ਤੇਰੀ ਆਂ ਮੁਲਾਜੇਦਾਰਾ.../ਭੁਪਿੰਦਰ ਸਿੰਘ ਖਹਿਰਾ (ਸਫਾ 16); ਲੇਖ- ਕਰਮਜੀਤ ਸਿੰਘ ਕੁੱਸਾ ਦਾ ਨਾਵਲ-"ਰਾਤ ਦੇ ਰਾਹੀ": ਪੰਜਾਬ ਦੀ ਛੋਟੀ ਕਿਸਾਨੀ ਦੀ ਆਰਥਕ-ਸਭਿਆਚਾਰਕ ਵਿਵਸਥਾ ਦਾ ਦੁਖਾਂਤ/ਡਾ: ਟੀ. ਆਰ. ਵਿਨੋਦ (ਸਫਾ 22); ਲੇਖ- ਪ੍ਰੀਤ-ਫਲਸਫੇ ਦੀ ਸ਼ਵ-ਪ੍ਰੀਖਿਆ-12: ਫਲਸਫੇ ਦਾ ਹੋਕਾ/ਹਿੰਮਤ ਸਿੰਘ ਸੋਢੀ (ਸਫਾ 33); ਨਾਵਲ "ਦਸਤਾਵੇਜ" ਵਿਚੋਂ: "ਬੋਲਾਂ ਤਾਂ ਸਰਕਾਰ ਕੁੱਟਦੀ ਐ-ਨਾ ਬੋਲਾਂ ਤਾਂ ਅੰਦਰੇ ਅੰਦਰ ਜਲਦੈ"/ਪ੍ਰੇਮ ਪ੍ਰਕਾਸ਼ (ਸਫਾ 42); ਲੇਖ-ਪ੍ਰਾਈਵੇਟ ਕਾਲਜਾਂ ਦੇ ਅਧਿਆਪਕਾਂ ਦਾ ਘੋਲ/ਸੰਤੋਖ ਸਿੰਘ ਮਿਨਹਾਸ (ਸਫਾ 48); ਲੇਖ-ਸਾਡੀ ਰੀਵਿਊਕਾਰੀ: "ਯਾਦਗਾਰ" ਅਤੇ "ਲੋਕਧਾਰਾ ਵਿਸ਼ਵਕੋਸ਼" ਦੇ ਪਰਸੰਗ ਵਿਚ"/ਗੁਰਬਚਨ ਸਿੰਘ ਭੁੱਲਰ (ਸਫਾ 51); ਲੇਖਕ/ਪਾਠਕ ਕਹਿੰਦੇ ਹਨ ਵਿੱਚ ਸੁਰਿੰਦਰ ਬਲਕਾਰ, ਬਲਦੇਵ ਕਲੇਰ ਅਤੇ ਸਾਥੀ, ਹਰਭਜਨ ਹਲਵਾਰਵੀ ਅਤੇ ਭੁਪਿੰਦਰ ਸਿੰਘ ਖਹਿਰਾ ਦੇ ਖੱਤ (ਸਫਾ 58-65)।
Read this book
Open it in the library reader. Pages are fetched as you turn them, so it starts quickly even on a slow connection.