ਸੇਧ ਮਾਰਚ 1977- Sedh March 1977
by ਸੁਖਵੰਤ ਹੁੰਦਲ - Sukhwant Hundal
Free to read No login, no payment.
Details
- Title
- ਸੇਧ ਮਾਰਚ 1977- Sedh March 1977
- Author
- ਸੁਖਵੰਤ ਹੁੰਦਲ - Sukhwant Hundal
- Language
- Punjabi
- Published
- 2022
- Publisher
- Internet Archive
- Category
- Magazines
Source
- Source
- Internet Archive
- Archive item
- sedh-march-1977
- PDF file
- Sedh March 1977_text.pdf
- File size
- 14.8 MB
- Subjects
- ਸੇਧ; ਪੰਜਾਬੀ ਮੈਗਜ਼ੀਨ; ਮਾਰਕਸਵਾਦੀ ਵਿਚਾਰਾਂ ਦਾ ਸੁਤੰਤਰ ਮਾਸਕ-ਪੱਤਰ; ਗੁਰਵੇਲ ਸਿੰਘ ਪੰਨੂ; ਸੁਖਵੰਤ ਹੁੰਦਲ
- Uploaded by
- [email protected]
About this book
ਸੇਧ ਮਾਰਚ 1977 ਸੰਖੇਪ ਤਤਕਰਾ/ਮੁਹਰਲਾ ਕਵਰ; ਲੇਖ- ਪੈਦਾਵਾਰ ਕਰਨ ਵਾਲਿਆਂ ਉਤੇ ਉਨ੍ਹਾਂ ਦੀ ਕੀਤੀ ਪੈਦਾਵਾਰ ਦੀ ਸਰਦਾਰੀ/ਪ੍ਰੋ: ਕਿਸ਼ਨ ਸਿੰਘ-3 (ਸਫਾ 3); ਸ਼ਲੋਕ ਫਰੀਦ (ਸਫਾ 10); ਲੇਖ- 'ਸਾਰਾਂ'-ਇਕ ਜਾਇਜ਼ਾ (2)/ਹਰਚਰਨ ਸਿੰਘ ਸੋਬਤੀ (ਸਫਾ 11); ਗੁਰਬਾਣੀ-ਜਿਤੁ ਖਾਧੈ ਤਨੁ ਪੀੜੀਐ (ਸਫਾ 15);ਆਰਥਕਤਾ-50ਵਿਆਂ ਵਿਚ ਭਾਰਤ ਦੀ ਪੇਂਡੂ-ਆਰਥਕਤਾ/ਨਿਰਮਲ ਅਜ਼ਾਦ (ਸਫਾ 20); ਲੇਖ-ਕਲਾਤਮਕ ਸੁੰਦਰਤਾ ਦਾ ਆਧਾਰ/ਡਾ: ਨਾਮਵਰ ਸਿੰਘ (ਸਫਾ 27); ਸਾਹਿਤਕਾਰ ਦਾ ਕਰਤੱਵ/ਜਸਵੰਤ ਕੰਵਲ (ਸਫਾ 37); ਲੇਖ-ਸਾਡਾ ਵਿਛੋੜਾ ਸਾਡੇ ਵਸੇਬ (ਕਲਚਰ) ਕੋਲੋਂ/ਮਨਜ਼ੂਰ ਇਹਜਾਜ਼ (41); ਪੁਸਤਕ-ਰੀਵੀਊ-ਗੁਰਬਾਣੀ ਦਾ ਸੱਚ (ਪ੍ਰੋ: ਕਿਸ਼ਨ ਸਿੰਘ)/ਪ੍ਰੋ: ਅਜਮੇਰ ਸਿੰਘ ਔਲਖ (ਸਫਾ 45); ਪੁਸਤਕ-ਰੀਵੀਊ-ਅੰਨੇ੍ਹ ਘੋੜੇ ਦਾ ਦਾਨ: ਇਕ ਅਧਿਐਨ (ਗੁਰਦਿਆਲ ਸਿੰਘ)/ਡਾ: ਜਗਬੀਰ ਸਿੰਘ (ਸਫਾ 47); ਲੇਖਕ ਪਾਠਕ ਕਹਿੰਦੇ ਹਨ ਵਿੱਚ ਪ੍ਰੋ. ਪਿਆਰਾ ਸਿੰਘ ਗਿੱਲ, ਸੁਰਜੀਤ ਬਰਾੜ, ਸੁਰਜੀਤ ਗਿੱਲ, ਹਿੰਮਤ ਸਿੰਘ ਸੋਢੀ, ਬਾਲੀ ਬਾਜਵਾ, ਅਤੇ ਕਪਤਾਨ ਹਰੀ ਸਿੰਘ ਕੰਗ ਦੇ ਖੱਤ (ਸਫਾ 51-59)।
Read this book
Open it in the library reader. Pages are fetched as you turn them, so it starts quickly even on a slow connection.