Punjabibooks
Cover of ਸੇਧ ਮਾਰਚ 1980 -Sedh March. 1980

ਸੇਧ ਮਾਰਚ 1980 -Sedh March. 1980

by ਸੁਖਵੰਤ ਹੁੰਦਲ - Sukhwant Hundal

Free to read No login, no payment.

Details

Title
ਸੇਧ ਮਾਰਚ 1980 -Sedh March. 1980
Author
ਸੁਖਵੰਤ ਹੁੰਦਲ - Sukhwant Hundal
Language
Punjabi
Published
2022
Publisher
Internet Archive
Category
Magazines

Source

Source
Internet Archive
Archive item
sedh-march-1980
PDF file
Sedh-March. 1980_text.pdf
File size
16.1 MB
Subjects
ਸੇਧ; ਪੰਜਾਬੀ ਮੈਗਜ਼ੀਨ; ਮਾਰਕਸਵਾਦੀ ਵਿਚਾਰਾਂ ਦਾ ਸੁਤੰਤਰ ਮਾਸਕ-ਪੱਤਰ; ਗੁਰਵੇਲ ਸਿੰਘ ਪੰਨੂ; ਸੁਖਵੰਤ ਹੁੰਦਲ
Uploaded by
[email protected]

About this book

ਸੇਧ ਮਾਰਚ 1980 ਤਤਕਰਾ/(ਸਫਾ 3); ਸੰਪਾਦਕੀ ਟਿੱਪਣੀ- ਅਫਗਾਨਿਸਤਾਨ, ਰੂਸ ਤੇ ਸਾਮਰਾਜ-ਵਿਰੋਧੀ ਲਹਿਰਾਂ/ਅਦਾਰਾ ਸੇਧ (ਸਫਾ 5); ਲੇਖ- ਆਏ ਇਨਕਲਾਬ ਕੁਰਾਹੇ ਕਿਉਂ?-10:ਮੁੱਖ ਵਿਰੋਧ: ਪਰੋਲਤਾਰੀ ਅਤੇ ਬੁਰਜੁਆ ਪੈਂਤੜਿਆਂ ਵਿਚਕਾਰ/ਕਿਸ਼ਨ ਸਿੰਘ (ਸਫਾ 13); ਲੇਖ-ਪੰਜਾਬੀ ਸਭਿਆਚਾਰ ਦੀ ਮੁਢਲੀ ਜੁਗਤ/ਸੁਰਜੀਤ ਲੀ (ਸਫਾ 17); ਲੇਖ-ਅਕਲਾਂ ਸੰਰਚਨੀਏ ਦੀਆਂ, ਸਾਧ ਦੇ ਟਿੱਲੇ ਤੋਂ ਥਿਆਈਆਂ!/ਭੁਪਿੰਦਰ ਸਿੰਘ ਖਹਿਰਾ (ਸਫਾ 21); ਲੇਖ-ਸਾਮਰਾਜਵਾਦ, ਨਵਸਾਮਰਾਜਵਾਦ ਅਤੇ ਭਾਰਤ/ਸੁੁੱਚਾ ਸਿੰਘ ਗਿੱਲ (ਸਫਾ 27); ਲੇਖ-ਤੀਜੀ ਦੁਨੀਆ ਦੇ ਲੋਕਾਂ ਵਿਰੁਧ ਸਾਮਰਾਜੀ ਜੁਰਮ/ਡਾ: ਪਿਆਰਾ ਲਾਲ ਗਰਗ ਅਤੇ ਡਾ: ਅਮਰ ਸਿੰਘ ਆਜ਼ਾਦ (ਸਫਾ 32); ਲੇਖ- ਪ੍ਰੀਤ-ਫਲਸਫੇ ਦੀ ਸ਼ਵ-ਪ੍ਰੀਖਿਆ-11: ਸ਼ੁਕਲ-ਪਖ ਤੇ ਕ੍ਰਿਸ਼ਨ ਪਖ/ਹਿੰਮਤ ਸਿੰਘ ਸੋਢੀ (ਸਫਾ 36); ਪੁਸਤਕ ਰੀਵੀਊ-ਪੰਜਾਬੀ ਲੋਕਧਾਰਾ ਵਿਸ਼ਵਕੋਸ਼ (ਜਿਲਦ 1)/ਹਰਚਰਨ ਸਿੰਘ ਸੋਬਤੀ (ਸਫਾ 42); ਪੁਸਤਕ ਰੀਵੀਊ-ਕੱਖਾਂ-ਕਾਨਿਆਂ ਦੇ ਪੁਲ (ਰਾਮ ਸਰੂਪ ਅਣਖੀ)/ਗੁਰਬਚਨ ਸਿੰਘ ਭੁੱਲਰ (ਸਫਾ 46); ਪੁਸਤਕ ਰੀਵੀਊ-ਯਾਦਗਾਰ (ਸੰਤੋਖ ਸਿੰਘ ਧੀਰ)/ਨਰਵਿੰਦਰ ਸਿੰਘ (ਸਫਾ 46); ਪੁਸਤਕ ਰੀਵੀਊ-ਪ੍ਰਸ਼ਨ ਚਿੰਨ (ਪ੍ਰੋ: ਤੇਜਵੰਤ ਮਾਨ)/ਚਰਨਜੀਤ ਸਿੰਘ ਉਡਾਰੀ(ਸਫਾ 48); ਲੇਖਕ/ਪਾਠਕ ਕਹਿੰਦੇ ਹਨ ਅਤੇ ਸੰਪਾਦਕ ਵੀ ਵਿੱਚ ਕਿਸ਼ਨ ਸਿੰਘ, ਮਾਸਟਰ ਹੀਰਾ ਸਿੰਘ, ਜਰਨੈਲ ਸਿੰਘ ਸਿੱਧੂ, ਹਰਭਜਨ ਹਲਵਾਰਵੀ ਅਤੇ ਸੰਪਾਦਕ ਸੇਧ ਦੇ ਖੱਤ (ਸਫਾ 51-60)।

Read this book

Open it in the library reader. Pages are fetched as you turn them, so it starts quickly even on a slow connection.

Open the reader Open on Archive.org

Subjects

More by ਸੁਖਵੰਤ ਹੁੰਦਲ - Sukhwant Hundal

More like this