Punjabibooks
Cover of ਸੇਧ ਮਈ 1976- Sedh May 1976

ਸੇਧ ਮਈ 1976- Sedh May 1976

by ਸੁਖਵੰਤ ਹੁੰਦਲ - Sukhwant Hundal

Free to read No login, no payment.

Details

Title
ਸੇਧ ਮਈ 1976- Sedh May 1976
Author
ਸੁਖਵੰਤ ਹੁੰਦਲ - Sukhwant Hundal
Language
Punjabi
Published
2022
Publisher
Internet Archive
Category
Magazines

Source

Source
Internet Archive
Archive item
sedh-may-1976
PDF file
Sedh May 1976_text.pdf
File size
14.3 MB
Subjects
ਸੇਧ; ਪੰਜਾਬੀ ਮੈਗਜ਼ੀਨ; ਮਾਰਕਸਵਾਦੀ ਵਿਚਾਰਾਂ ਦਾ ਸੁਤੰਤਰ ਮਾਸਕ-ਪੱਤਰ; ਗੁਰਵੇਲ ਸਿੰਘ ਪੰਨੂ; ਸੁਖਵੰਤ ਹੁੰਦਲ
Uploaded by
[email protected]

About this book

ਸੇਧ ਮਈ 1976 ਸੰਖੇਪ ਤਤਕਰਾ/ਮੁਹਰਲਾ ਕਵਰ; ਲੇਖ-ਵਿਚਾਰਧਾਰਕ ਜਮਾਤੀ ਜਦੋ-ਜਹਿਦ ਦੀ ਅਹਿਮੀਅਤ/ਪ੍ਰੋ: ਕਿਸ਼ਨ ਸਿੰਘ (ਸਫਾ 3); ਲੇਖ- ਪੰਜਾਬੀ ਕਵਿਤਾ ਦਾ ਵਿਕਾਸ-ਰੁਖ਼ (1970-75)/ਡਾ: ਰਵਿੰਦਰ ਸਿੰਘ ਰਵੀ (ਸਫਾ 11); ਇਤਿਹਾਸ-ਸਿੱਖ-ਲਹਿਰ: ਰੱਬ ਨੂੰ ਤਲਵਾਰ ਦੇ ਰੂਪ ਵਿੱਚ ਵੇਖਣਾ/ (ਸਫਾ 22); ਟਿੱਪਣੀ-ਤਾਲੋਂ ਘੁੱਥੀ ਡੂਮਣੀ.../ਕਰਮ ਸਿੰਘ (ਸਫਾ 29); ਆਰਥਕਤਾ-ਕੁਝ ਬੁਨਿਆਦੀ ਮਸਲੇ/ਨਿਰਮਲ ਆਜ਼ਾਦ (ਸਫਾ 35); ਆਲੋਚਨਾ-ਪੰਜਾਬੀ ਆਲੋਚਨਾ ਦੀ ਅਜੋਕੀ ਸਥਿਤੀ-ਇਕ ਪ੍ਰਤੀਕਰਮ/ਸਿ਼ੰਦਰਪਾਲ ਸਿੰਘ (ਸਫਾ 39); ਲੇਖਕ/ਪਾਠਕ ਕਹਿੰਦੇ ਹਨ ਵਿੱਚ ਸਬਿੰਦਰਜੀਤ ਸਾਗਰ, ਹਰਦੇਵ ਸਿੰਘ, ਬਾਬਾ ਸੱਜਣ ਸਿਹੁੰ, ਪ੍ਰੋ: ਕਿਸ਼ਨ ਸਿੰਘ, ਗੁਰਬਖਸ਼ ਸਿੰਘ ਖਾਲਸਾ ਅਤੇ ਹਰਨਾਮ ਸਿੰਘ ਸੰਧੂ ਦੇ ਖੱਤ (ਸਫਾ 47-56)।

Read this book

Open it in the library reader. Pages are fetched as you turn them, so it starts quickly even on a slow connection.

Open the reader Open on Archive.org

Subjects

More by ਸੁਖਵੰਤ ਹੁੰਦਲ - Sukhwant Hundal

More like this