Punjabibooks
Cover of ਸੇਧ ਨਵੰਬਰ 1977 -Sedh November 1977

ਸੇਧ ਨਵੰਬਰ 1977 -Sedh November 1977

by ਸੁਖਵੰਤ ਹੁੰਦਲ - Sukhwant Hundal

Free to read No login, no payment.

Details

Title
ਸੇਧ ਨਵੰਬਰ 1977 -Sedh November 1977
Author
ਸੁਖਵੰਤ ਹੁੰਦਲ - Sukhwant Hundal
Language
Punjabi
Published
2022
Publisher
Internet Archive
Category
Magazines

Source

Source
Internet Archive
Archive item
sedh-november-1977
PDF file
Sedh-November 1977_text.pdf
File size
13.5 MB
Subjects
ਸੇਧ; ਪੰਜਾਬੀ ਮੈਗਜ਼ੀਨ; ਮਾਰਕਸਵਾਦੀ ਵਿਚਾਰਾਂ ਦਾ ਸੁਤੰਤਰ ਮਾਸਕ-ਪੱਤਰ; ਗੁਰਵੇਲ ਸਿੰਘ ਪੰਨੂ; ਸੁਖਵੰਤ ਹੁੰਦਲ
Uploaded by
[email protected]

About this book

ਸੇਧ ਨਵੰਬਰ 1977 ਸੰਖੇਪ ਤਤਕਰਾ/ਮੁਹਰਲਾ ਕਵਰ; ਲੇਖ-ਮਾਰਕਸਵਾਦੀ ਪਾਰਟੀ ਦਾ ਕਾਡਰ: ਅੰਦਰੂਨੀ ਵਿਰੋਧ/ਕਿਸ਼ਨ ਸਿੰਘ (ਸਫਾ 7); ਲੇਖ- ਭਾਰਤ ਵਿਚ ਇਨਕਲਾਬ ਦਾ ਮਸਲਾ-3: ਭਾਰਤੀ ਕਮਿਊਨਿਸਟ ਪਾਰਟੀਆਂ ਦਾ ਜਥੇਬੰਦਕ ਢਾਂਚਾ/ਜੇ. ਸਿੰਘ (ਸਫਾ 26); ਲੇਖ- "ਏਹੁ ਹਮਾਰਾ ਜੀਵਣਾ"-ਭਾਨੋ ਦਾ ਭਰਮ/ਹਰਚਰਨ ਸਿੰਘ ਸੋਬਤੀ (ਸਫਾ 32); ਲੇਖ-ਸਾਡੇ ਦੇਸ ਵਿਚ ਦੇਸੀ ਰਹਿਤਲ ਦੀਆਂ ਪਰਤਾਂ: ਸਾਡੀ ਤਾਲੀਮ-2/ਸ਼ੁਜਾਉਲ ਹੱਕ (ਸਫਾ 34); ਚਰਚਾ-'ਮਾਮੂਲੀ ਪਰ ਮਹੱਤਵਸ਼ਾਲੀ' ਬਾਰੇ ਕੁਝ ਚਰਚਾ/ਗੁਰਮੀਤ ਸਿੰਘ ਢੁੱਡੀਕੇ (ਸਫਾ 47); ਲੇਖ-"ਆਗੇ ਆਗੇ ਦੇਖੀਏ...!"/ਹਿੰਮਤ ਸਿੰਘ ਸੋਢੀ (ਸਫਾ 51); ਟਿੱਪਣੀ-ਮਾਰਕਸਵਾਦੀ ਲਹਿਰ ਦੇ ਨਾ ਫੈਲਣ ਦੇ ਕਾਰਨ/ਸੁਰਜੀਤ ਗਿੱਲ (ਸਫਾ 55); ਟਿੱਪਣੀ-ਡਾ: ਅਤਰ ਸਿੰਘ ਤੇ ਪੰਜਾਬੀਅਤ/ਨਰਵਿੰਦਰ ਸਿੰਘ (ਸਫਾ 58)।

Read this book

Open it in the library reader. Pages are fetched as you turn them, so it starts quickly even on a slow connection.

Open the reader Open on Archive.org

Subjects

More by ਸੁਖਵੰਤ ਹੁੰਦਲ - Sukhwant Hundal

More like this