Punjabibooks
Cover of ਸੇਧ-ਨਵੰਬਰ 1980- Sedh November 1980

ਸੇਧ-ਨਵੰਬਰ 1980- Sedh November 1980

by ਸੁਖਵੰਤ ਹੁੰਦਲ-Sukhwant Hundal

Free to read No login, no payment.

Details

Title
ਸੇਧ-ਨਵੰਬਰ 1980- Sedh November 1980
Author
ਸੁਖਵੰਤ ਹੁੰਦਲ-Sukhwant Hundal
Language
Punjabi
Published
2022
Publisher
Internet Archive
Category
Magazines

Source

Source
Internet Archive
Archive item
sedh-november-1980
PDF file
Sedh-November1980 pdf_text.pdf
File size
13.7 MB
Subjects
ਸੇਧ; ਗੁਰਵੇਲ ਸਿੰਘ ਪੰਨੂ; ਪੰਜਾਬੀ ਮੈਗਜ਼ੀਨ; ਮਾਰਕਸਵਾਦੀ ਵਿਚਾਰਾਂ ਦੇ ਸੁਤੰਤਰ ਮਾਸਕ-ਪੱਤਰ; ਮਾਰਕਸਵਾਦ; ਸੁਖਵੰਤ ਹੁੰਦਲ
Uploaded by
[email protected]

About this book

ਸੇਧ-ਨਵੰਬਰ 1980 ਸੰਖੇਪ ਤਤਕਰਾ ( ਮੁੱਖ ਸਫਾ); ਗਜ਼ਲ/ਸੁਰਜੀਤ ਪਾਤਰ (ਸਫਾ 1); ਕਵਿਤਾ-ਸੱਜਣ ਠੱਗੀਆਂ ਜਾਂ ਸੱਚੇ ਸੌਦੇ/ਹਰਜੀਤ ਦੌਧਰੀਆ (ਸਫਾ 2); ਵਿਚਾਰਨਯੋਗ ਗੱਲਾਂ ਵਿੱਚ ਪਰੋਲਤਾਰੀ ਪੈਂਤੜੇ ਦੀ ਡੁੱਸ ਲਈ/ਅਦਾਰਾ ਸੇਧ (ਸਫਾ 3); ਵਿਚਾਰਨਯੋਗ ਗੱਲਾਂ ਵਿੱਚ ਸਾਡਾ ਨਾਇਕ: ਗੁਰੂ ਜਾਂ ਮਹਾਰਾਜਾ?: ਮਹਾਰਾਜਾ ਰਣਜੀਤ ਸਿੰਘ ਦੀ ਦੋ ਸੌ ਸਾਲਾ ਜਨਮ-ਸ਼ਤਾਬਦੀ ਦੇ ਮੌਕੇ `ਤੇ/ਸੋਬਤੀ (ਸਫਾ 10); ਵਿਚਾਰਨਯੋਗ ਗੱਲਾਂ ਵਿੱਚ ਪੰਜਾਬ ਸਰਕਾਰ ਅਤੇ ਬਦਲੀਆਂ/ਮੁਹਿੰਦਰਪਾਲ (ਸਫਾ 12); ਵਿਚਾਰਨਯੋਗ ਗੱਲਾਂ ਵਿੱਚ ਬੁੱਧੀਜੀਵੀ ਵਰਗ: ਦੁਬਿੱਧਾ ਤੇ ਨਿਰਾਸ਼ਾ ਦਾ ਇਹ ਵਾਤਾਵਰਣ/ ਜੋਸ਼ (ਸਫਾ 15); ਵਿਚਾਰਨਯੋਗ ਗੱਲਾਂ ਵਿੱਚ ਸੁਣਾਓ! ਤੇ ਸੁਣ!/ਪੰਨੂ (ਸਫਾ 18); ਲੇਖ-ਵਿਦਿਅਕ ਅਡੰਬਰ ਵਿਚ ਤਬਦੀਲੀ ਲਾਜ਼ਮੀ/ਕਿਸ਼ਨ ਸਿੰਘ (ਸਫਾ 210; ਲੇਖ-ਪੰਜਾਬੀ ਬੋਲੀ ਤੇ ਸਭਿਆਚਾਰ ਦੀਆਂ ਸਮੱਸਿਆਵਾਂ/ਹਿੰਮਤ ਸਿੰਘ ਸੋਢੀ (ਸਫਾ 27); ਲੇਖ-ਭਾਰਤੀ ਸਭਿਆਚਾਰ ਬਨਾਮ ਸੰਰਚਨਾਵੀ ਵਿਭਚਾਰ-2/ਭੁਪਿੰਦਰ ਸਿੰਘ ਖਹਿਰਾ (ਸਫਾ 37); ਲੇਖ-ਭਾਰਤ ਵਿੱਚ ਭੂਮੀ-ਸੁਧਾਰ/ਡਾ: ਵਾਈ. ਪੀ. ਛਿੱਬੜ (ਸਫਾ 43); ਲੇਖ-ਪੜ੍ਹਿਆ ਹੋਵੇ ਗੁਨਾਹਗਾਰ ਤਾਂ ਓਮੀ ਸਾਧੂ ਨਾ ਮਾਰੀਐ/ਕਿਰਪਾਲ ਸਿੰਘ ਆਜ਼ਾਦ (ਸਫਾ 49); ਪੁਸਤਕ ਰੀਵੀਊ-ਪ੍ਰੈਸ਼ਰ ਕੁਕਰ ਦੀ ਵਿਸਲ: ਰਵਿੰਦਰ ਭੱਠਲ ਦਾ ਕਾਵਿ-ਸੰਗ੍ਰਹਿ "ਓਦਰੀ ਧੁੱਪ"/(ਸਫਾ 56); ਪੁਸਤਕ ਰੀਵੀਊ-ਤਿੰਨ ਕੋਨ (ਇਕਬਾਲ ਰਾਮੂਵਾਲੀਆ, ਸੁਰਿੰਦਰ ਧੰਜਲ, ਸੁਖਿੰਦਰ/ਹਿੰਮਤ ਸਿੰਘ ਸੋਢੀ (ਸਫਾ 58)।

Read this book

Open it in the library reader. Pages are fetched as you turn them, so it starts quickly even on a slow connection.

Open the reader Open on Archive.org

Subjects

More by ਸੁਖਵੰਤ ਹੁੰਦਲ-Sukhwant Hundal

More like this