ਸੇਧ ਅਕਤੂਬਰ 1976- Sedh October 1976
by ਸੁਖਵੰਤ ਹੁੰਦਲ-Sukhwant Hundal
Free to read No login, no payment.
Details
- Title
- ਸੇਧ ਅਕਤੂਬਰ 1976- Sedh October 1976
- Author
- ਸੁਖਵੰਤ ਹੁੰਦਲ-Sukhwant Hundal
- Language
- Punjabi
- Published
- 2022
- Publisher
- Internet Archive
- Category
- Magazines
Source
- Source
- Internet Archive
- Archive item
- sedh-october-1976
- PDF file
- Sedh-October 1976_text.pdf
- File size
- 14.8 MB
- Subjects
- ਸੇਧ; ਪੰਜਾਬੀ ਮੈਗਜ਼ੀਨ; ਮਾਰਕਸਵਾਦੀ ਵਿਚਾਰਾਂ ਦਾ ਸੁਤੰਤਰ ਮਾਸਕ-ਪੱਤਰ; ਗੁਰਵੇਲ ਸਿੰਘ ਪੰਨੂ; ਸੁਖਵੰਤ ਹੁੰਦਲ
- Uploaded by
- [email protected]
About this book
ਸੇਧ ਅਕਤੂਬਰ 1976 ਸੰਖੇਪ ਤਤਕਰਾ/ਮੁਹਰਲਾ ਕਵਰ; ਲੇਖ-ਇਕਾਨੌਮਿਜ਼ਮ ਤੇ ਕਲਚਰ (5)/ਪ੍ਰੋ: ਕਿਸ਼ਨ ਸਿੰਘ (ਸਫਾ 3); ਲੇਖ-ਅੱਡ ਅੱਡ ਰਾਹ/ਜਗਜੀਤ ਸਿੰਘ (ਸਫਾ 8); ਲੇਖ-ਧਰ ਤਰਾਜੂ ਤੋਲੀਏ: ਡਾ: ਕਰਨੈਲ ਸਿੰਘ ਥਿੰਦ ਦੀ ਕਿਤਾਬ ਲੋਕਯਾਨ ਅਤੇ ਮੱਧਕਲੀਨ ਪੰਜਾਬੀ ਸਾਹਿਤ ਬਾਰੇ/ਹਰਚਰਨ ਸਿੰਘ ਸੋਬਤੀ (ਸਫਾ 15); ਲੇਖ-ਭਾਰਤ ਦੇ ਵਿਦੇਸ਼ੀ ਵਪਾਰ ਦਾ ਮਸਲਾ/ਸੁੱਚਾ ਸਿੰਘ ਗਿੱਲ (ਸਫਾ 23); ਲੇਖ-ਐਵੇਂ ਗੁਜ਼ਰੀ ਰਾਤ/ਨਜਮ ਹੁਸੈਨ ਸੱਯਦ (ਸਫਾ 29); ਕਾਤਰਾ (ਸਫਾ 32); ਲੇਖਕ/ਪਾਠਕ ਕਹਿੰਦੇ ਹਨ ਵਿੱਚ ਸੁਤਿੰਦਰ ਸਿੰਘ ਨੂਰ, ਸਮਸ਼ੇਰ ਸਿੰਘ ਅਸ਼ੋਕ, ਹਰਚਰਨ ਸਿੰਘ ਸੋਬਤੀ, ਸੁਰਜੀਤ ਹਾਂਸ, ਪ੍ਰੋ: ਕਿਸ਼ਨ ਸਿੰਘ, ਹਰਦਿਆਲ ਸਿੰਘ, ਕੇ. ਐਸ. ਥਾਪਰ ਦੇ ਖੱਤ (ਸਫਾ 36-56); ਪੁਸਤਕ ਰਿਵੀਊ: ਮਰਾਸੀਆਂ ਦਾ ਪਿਛੋਕੜ ਤੇ ਭਾਈ ਮਰਦਾਨਾ-ਸ਼ਮਸ਼ੇਰ ਸਿੰਘ ਅਸ਼ੋਕ/ਗੁਰਬਚਨ ਸਿੰਘ ਭੁੱਲਰ (ਸਫਾ 56); ਰੀਪੋਰਟ-ਧਰਮ ਅਧਿਐਨ ਸਰਵੇਖਣ ਸੈਮੀਨਾਰ/ਤਰੈਲੋਚਨ (ਸਫਾ 57)।
Read this book
Open it in the library reader. Pages are fetched as you turn them, so it starts quickly even on a slow connection.