ਸੇਧ ਮਾਰਚ 1979- Sedh March 1979
by ਸੁਖਵੰਤ ਹੁੰਦਲ-Sukhwant Hundal
Free to read No login, no payment.
Details
- Title
- ਸੇਧ ਮਾਰਚ 1979- Sedh March 1979
- Author
- ਸੁਖਵੰਤ ਹੁੰਦਲ-Sukhwant Hundal
- Language
- Punjabi
- Published
- 2022
- Publisher
- Internet Archive
- Category
- Magazines
Source
- Source
- Internet Archive
- Archive item
- sedh-march-1979
- PDF file
- Sedh-March1979_text.pdf
- File size
- 15.5 MB
- Subjects
- ਸੇਧ; ਪੰਜਾਬੀ ਮੈਗਜ਼ੀਨ; ਮਾਰਕਸਵਾਦੀ ਵਿਚਾਰਾਂ ਦਾ ਸੁਤੰਤਰ ਮਾਸਕ-ਪੱਤਰ; ਗੁਰਵੇਲ ਸਿੰਘ ਪੰਨੂ; ਸੁਖਵੰਤ ਹੁੰਦਲ
- Uploaded by
- [email protected]
About this book
ਸੇਧ ਮਾਰਚ 1979 ਸੰਖੇਪ ਤਤਕਰਾ/ਮੁਹਰਲਾ ਕਵਰ; ਲੇਖ-ਚੀਨ ਦਾ ਸਮਾਜਵਾਦੀ ਇਨਕਲਾਬ ਕਿਧਰ ਨੂੰ -3: ਪਟਵੀਉਂ-ਲੱਥੀਆਂ ਸਾਡੀਆਂ ਮਾਰਕਸਵਾਦੀ ਪਾਰਟੀਆਂ/ਕਿਸ਼ਨ ਸਿੰਘ (ਸਫਾ 7); ਲੇਖ-ਜਮਾਤ ਤੇ ਜਾਤ-ਪਾਤ/ਜਗਜੀਤ ਸਿੰਘ (ਸਫਾ 21); ਲੇਖ-ਪੰਜਾਬ ਵਿਚ ਮਾਰਕਸਵਾਦ-13: ਕਿਸਾਨੀ ਲਹਿਰਾਂ (1938-39)/ਭਗਵਾਨ ਸਿੰਘ ਜੋਸ਼ (ਸਫਾ 25); ਲੇਖ-ਪ੍ਰੀਤ ਫਲਸਫੇ ਦੀ ਸ਼ਵ-ਪ੍ਰੀਖਿਆ-5: ਧਰਮ ਦਾ ਛਿਲਕਾ ਤੇ ਇਸ ਦੀ ਗਿਰੀ/ਹਿੰਮਤ ਸਿੰਘ ਸੋਢੀ (ਸਫਾ 35); ਲੇਖ-ਮੜ੍ਹੀ ਦਾ ਦੀਵਾ-2/ਗੁਰਮੀਤ ਸਿੰਘ ਢੁੱਡੀਕੇ (ਸਫਾ 47); ਲੇਖ-ਗੁਰਦਿਆਲ ਸਿੰਘ ਦੇ ਨਾਵਲ "ਅੱਧ-ਚਾਨਣੀ ਰਾਤ" ਬਾਰੇ: ਕਾਬਜ਼ ਨਿਜ਼ਾਮ ਦੀ ਡਾਇਲੈਕਟਿਕ ਤੇ ਉਸ ਦੇ ਸਮਾਜਕ ਮਨੁਖੀ ਸਿੱਟੇ-3/ਕਿਸ਼ਨ ਸਿੰਘ (ਸਫਾ 54); ਲੇਖਕ/ਪਾਠਕ ਕਹਿੰਦੇ ਹਨ ਵਿੱਚ ਮਾਸਟਰ ਹੀਰਾ ਸਿੰਘ, ਚਮਨ ਲਾਲ ਕੋਟਕਪੂਰਾ, ਜਸਵੰਤ ਸਿੰਘ ਰਾਹੀ, ਜਗਜੀਤ ਸਿੰਘ ਸੰਧੂ, ਕਰਤਾਰ ਸਿੰਘ, ਅਤੇ ਗੱਜਾ ਸਿੰਘ ਦੇ ਖੱਤ (ਸਫਾ 63-66)।
Read this book
Open it in the library reader. Pages are fetched as you turn them, so it starts quickly even on a slow connection.