ਸੇਧ ਸਤੰਬਰ 1976- Sedh September 1976
by ਸੁਖਵੰਤ ਹੁੰਦਲ - Sukhwant Hundal
Free to read No login, no payment.
Details
- Title
- ਸੇਧ ਸਤੰਬਰ 1976- Sedh September 1976
- Author
- ਸੁਖਵੰਤ ਹੁੰਦਲ - Sukhwant Hundal
- Language
- Punjabi
- Published
- 2022
- Publisher
- Internet Archive
- Category
- Magazines
Source
- Source
- Internet Archive
- Archive item
- sedh-september-1976
- PDF file
- Sedh-September 1976_text.pdf
- File size
- 14 MB
- Subjects
- ਸੇਧ; ਪੰਜਾਬੀ ਮੈਗਜ਼ੀਨ; ਮਾਰਕਸਵਾਦੀ ਵਿਚਾਰਾਂ ਦਾ ਸੁਤੰਤਰ ਮਾਸਕ-ਪੱਤਰ; ਗੁਰਵੇਲ ਸਿੰਘ ਪੰਨੂ; ਸੁਖਵੰਤ ਹੁੰਦਲ
- Uploaded by
- [email protected]
About this book
ਸੇਧ ਸਤੰਬਰ 1976 ਸੰਖੇਪ ਤਤਕਰਾ/ਮੁਹਰਲਾ ਕਵਰ; ਲੇਖ-ਇਕਾਨੌਮਿਜ਼ਮ ਤੇ ਕਲਚਰ (4)/ਪ੍ਰੋ: ਕਿਸ਼ਨ ਸਿੰਘ (ਸਫਾ 3); ਲੇਖ-ਇਨਕਲਾਬੀ ਸਿਖ ਲਹਿਰ ਦਾ ਪਿਛੋਕੜ/ਜਗਜੀਤ ਸਿੰਘ (ਸਫਾ 9); ਲੇਖ-ਗੁਰਬਾਣੀ ਤੇ ਗੁਰੂ ਸਾਹਿਬਾਨ ਦੀ ਅਗਵਾਈ ਹੇਠ ਸਿਖ ਲਹਿਰ ਦੀ ਕੀਤੀ ਨਾਲ ਡਾ: ਗਰੇਵਾਲ ਦਾ ਸੁਧਾ ਧੱਕਾ (2)/ਪ੍ਰੋ: ਕਿਸ਼ਨ ਸਿੰਘ (ਸਫਾ 15); ਆਰਥਕਤਾ-ਇਕ ਵਾਰ ਫਿਰ/ਕਰਮ ਸਿੰਘ (ਸਫਾ 23); ਲੇਖ- ਸਰਮਾਏਦਾਰ ਉਤਪਾਦਨ ਪ੍ਰਣਾਲੀ ਬਾਰੇ (2)/ਨਿਰਮਲ ਆਜ਼ਾਦ (ਸਫਾ 29); ਲੇਖਕ/ਪਾਠਕ ਕਹਿੰਦੇ ਹਨ ਵਿੱਚ ਡਾ: ਫੌਜਾ ਸਿੰਘ, ਮੁਖਤਿਆਰ ਸਿੰਘ, ਪ੍ਰੋ: ਹਮਦਰਦਵੀਰ ਨੌਸ਼ਹਿਰਵੀ, ਕੇ. ਐੱਸ ਥਾਪਰ, ਜਗਜੀਤ ਸਿੰਘ, ਨਛੱਤਰ ਸਿੱਧੂ, ਜਗਜੀਤ ਸਿੰਘ ਸੰਧੂ, ਮੁਸ਼ਤਾਕ ਸਿੰਘ, ਭੁਪਿੰਦਰ ਸਿੰਘ ਖਹਿਰਾ ਅਤੇ ਪ੍ਰੋ: ਕਿਸ਼ਨ ਸਿੰਘ ਦੇ ਖੱਤ (ਸਫਾ 36-59)।
Read this book
Open it in the library reader. Pages are fetched as you turn them, so it starts quickly even on a slow connection.