Punjabibooks
Cover of ਸੇਧ ਸਤੰਬਰ 1977- Sedh September 1977

ਸੇਧ ਸਤੰਬਰ 1977- Sedh September 1977

by ਸੁਖਵੰਤ ਹੁੰਦਲ - Sukhwant Hundal

Free to read No login, no payment.

Details

Title
ਸੇਧ ਸਤੰਬਰ 1977- Sedh September 1977
Author
ਸੁਖਵੰਤ ਹੁੰਦਲ - Sukhwant Hundal
Language
Punjabi
Published
2022
Publisher
Internet Archive
Category
Magazines

Source

Source
Internet Archive
Archive item
sedh-september-1977
PDF file
Sedh September 1977_text.pdf
File size
15.5 MB
Subjects
ਸੇਧ; ਪੰਜਾਬੀ ਮੈਗਜ਼ੀਨ; ਮਾਰਕਸਵਾਦੀ ਵਿਚਾਰਾਂ ਦਾ ਸੁਤੰਤਰ ਮਾਸਕ-ਪੱਤਰ; ਗੁਰਵੇਲ ਸਿੰਘ ਪੰਨੂ; ਸੁਖਵੰਤ ਹੁੰਦਲ
Uploaded by
[email protected]

About this book

ਸੇਧ ਸਤੰਬਰ 1977 ਸੰਖੇਪ ਤਤਕਰਾ/ਮੁਹਰਲਾ ਕਵਰ; ਫਰੀਦ ਦੇ ਦੋ ਸ਼ਲੋਕਾਂ ਦੀ ਵਿਆਖਿਆ-ਫਰੀਦਾ ਜੇ ਤੂੰ ਅਕਲਿ ਲਤੀਫੁ, ਕਾਲੇ ਲਿਖੁ ਨ ਲੇਖੁ। ਆਪਨੜੇ ਗਿਰੀਵਾਨ ਮਹਿ, ਸਿਰੁ ਨੀਵਾ ਕਰਿ ਦੇਖੁ। 6 ਫਰੀਦਾ ਜੋ ਤੈ ਮਾਰਨ ਮੁਕੀਆਂ, ਤਿਨ੍ਹਾ ਨਾ ਮਾਰੇ ਘੁਮਿ। ਆਪਨੜੇ ਘਰਿ ਜਾਈਐ, ਪੈਰ ਤਿਨ੍ਹਾ ਦੇ ਚੁੰਮਿ। 7 (ਸਫਾ 5); ਲੇਖ-ਮਾਰਕਸਵਾਦੀ ਦਾ ਕਾਡਰ-2/ਕਿਸ਼ਨ ਸਿੰਘ (ਸਫਾ 7); ਲੇਖ-ਜਾਤ-ਪਾਤੀ ਇੰਦਰ-ਜਾਲ-3/ਜਗਜੀਤ ਸਿੰਘ (ਸਫਾ 15); ਲੇਖ- ਪੰਜਾਬ ਵਿਚ ਮਾਰਕਸਵਾਦ/ਭਗਵਾਨ ਸਿੰਘ ਜੋਸ਼ (ਸਫਾ 25); ਲੇਖ-ਭਾਰਤ ਵਿਚ ਇਨਕਲਾਬ ਦਾ ਮਸਲਾ/ਜ. ਸਿੰਘ (ਸਫਾ 34); ਲੇਖ-ਖੱਬੀਆਂ ਪਾਰਟੀਆਂ ਲਈ ਰਾਜਨੀਤਕ ਸਥਿਤੀ/ਬਿੰਦੂ (ਸਫਾ 38); ਲੇਖ-ਕਾਂਗਰਸ ਦਾ 'ਗਰੀਬੀ ਹਟਾE' ਦਾ ਸਿਆਸੀ ਢਕੌਂਚ-2/ਨਿਰਮਲ ਆਜ਼ਾਦ (ਸਫਾ 42); ਲੇਖ-ਕਹੈ ਹਸੈਨ ਫਕੀਰ/ਨਜਮ ਹੁਸੈਨ ਸੱਯਦ (ਸਫਾ 48); ਲੇਖ-'ਲਹੂ ਦੀ ਲੋਅ' ਦਾ ਰੂਪਕ ਪੱਖ/ਸੁਰਜੀਤ ਗਿੱਲ (ਸਫਾ 57)।

Read this book

Open it in the library reader. Pages are fetched as you turn them, so it starts quickly even on a slow connection.

Open the reader Open on Archive.org

Subjects

More by ਸੁਖਵੰਤ ਹੁੰਦਲ - Sukhwant Hundal

More like this