ਸੇਧ ਸਤੰਬਰ 1981- Sedh September 1981
by ਸੁਖਵੰਤ ਹੁੰਦਲ - Sukhwant Hundal
Free to read No login, no payment.
Details
- Title
- ਸੇਧ ਸਤੰਬਰ 1981- Sedh September 1981
- Author
- ਸੁਖਵੰਤ ਹੁੰਦਲ - Sukhwant Hundal
- Language
- Punjabi
- Published
- 2022
- Publisher
- Internet Archive
- Category
- Magazines
Source
- Source
- Internet Archive
- Archive item
- sedh-september-1981
- PDF file
- Sedh September 1981_text.pdf
- File size
- 14.4 MB
- Subjects
- ਸੇਧ; ਪੰਜਾਬੀ ਮੈਗਜ਼ੀਨ; ਮਾਰਕਸਵਾਦੀ ਵਿਚਾਰਾਂ ਦਾ ਸੁਤੰਤਰ ਮਾਸਕ-ਪੱਤਰ; ਗੁਰਵੇਲ ਸਿੰਘ ਪੰਨੂ; ਸੁਖਵੰਤ ਹੁੰਦਲ
- Uploaded by
- [email protected]
About this book
ਸੇਧ ਸਤੰਬਰ 1981 ਇਸ ਅੰਕ ਵਿਚ (ਮੂਹਰਲੇ ਕਵਰ ਦਾ ਅੰਦਰਲਾ ਸਫਾ); ਦੋ ਗੱਲਾਂ, ਤੁਹਾਡੇ ਨਾਲ!/(ਸਫਾ 1); ਲੇਖ- ਆਏ ਇਨਕਲਾਬ ਕੁਰਾਹੇ ਕਿਉਂ?-26: ਪਰੋਲਤਾਰੀ ਪੈਂਤੜਾ ਅਤੇ ਸਾਹਿਤ ਵਿਚ ਨਾਇਕ ਦਾ ਮਸਲਾ/ਕਿਸ਼ਨ ਸਿੰਘ (ਸਫਾ 3); ਲੇਖ- ਸਿੱਖ ਸਿਆਸਤ ਅਤੇ ਅਕਾਲੀ-1/ਹਿੰਮਤ ਸਿੰਘ ਸੋਢੀ (ਸਫਾ 9); ਲੇਖ-ਸਰਮਾਏਦਾਰੀ ਰਾਹ ਦੇ ਵਿਕਾਸ ਦੀ ਕੁੜਿੱਕੀ ਵਿਚ ਫਸਿਆ ਛੋਟਾ ਕਿਸਾਨ/ਭਗਵਾਨ ਸਿੰਘ ਜੋਸ਼ (ਸਫਾ 16); ਲੇਖ- ਪੰਜਾਬ ਵਿਚ ਰਾਜਸੀ ਜਾਗ੍ਰਿਤੀ ਦਾ ਆਰੰਭਕ ਦੌਰ/ਪਰੇਮ ਸਿੰਘ (ਸਫਾ 23); ਲੇਖ-ਮੇਰੀ ਪੋਲੈਂਡ ਯਾਤਰਾ: ਕੁਝ ਪ੍ਰਭਾਵ/ਨਿਖਿਲ ਚਕਰਵਰਤੀ (ਸਫਾ 31); ਪੁਸਤਕ ਰੀਵੀਊ-ਕੱਚੇ ਘਰ (ਸਵਰਨ ਚੰਦਨ)/ਜਸਵੰਤ ਕੰਵਲ (ਸਫਾ 37); ਪੁਸਤਕ ਰੀਵੀਊ-ਬਗਾਨੇ ਬੋਹੜ ਦੀ ਛਾਂ (ਅਜਮੇਰ ਔਲਖ)/ਹਰਬੰਸ ਚਾਹਲ (ਸਫਾ 38); ਲੇਖਕ/ਪਾਠਕ ਕਹਿੰਦੇ ਹਨ ਵਿੱਚ ਤਾਰਾ ਸਿੰਘ ਅਨਜਾਣ, ਕਿਸ਼ਨ ਸਿੰਘ, ਸੁਰਜੀਤ ਗਿਲ, ਡਾ: E. ਪੀ. ਗੁਪਤਾ, ਗੁਰਇਕਬਾਲ, ਹਰੀ ਸਿੰਘ ਤਰਕ ਅਤੇ ਪਰੇਮ ਸਿੰਘ ਦੇ ਖੱਤ (ਸਫਾ 42-60)।
Read this book
Open it in the library reader. Pages are fetched as you turn them, so it starts quickly even on a slow connection.