ਸਿਰਜਣਾ-ਅਕਤੂਬਰ-ਦਸੰਬਰ, 2007 (ਅੰਕ 146) Sirjana -October December 2007 (146)
by ਸੁਖਵੰਤ ਹੁੰਦਲ-Sukhwant Hundal
Free to read No login, no payment.
Details
- Title
- ਸਿਰਜਣਾ-ਅਕਤੂਬਰ-ਦਸੰਬਰ, 2007 (ਅੰਕ 146) Sirjana -October December 2007 (146)
- Author
- ਸੁਖਵੰਤ ਹੁੰਦਲ-Sukhwant Hundal
- Language
- Punjabi
- Published
- 2020
- Publisher
- Internet Archive
- Category
- Magazines
Source
- Source
- Internet Archive
- Archive item
- sirjana-146-october-december-2007
- PDF file
- Sirjana 146 October-December-2007_text.pdf
- File size
- 21.1 MB
- Subjects
- ਰਘਬੀਰ ਸਿੰਘ ਸਿਰਜਣਾ; ਪੰਜਾਬੀ ਸਾਹਿਤਕ ਮੈਗਜ਼ੀਨ; ਪੰਜਾਬੀ ਸਾਹਿਤ; ਤ੍ਰੈਮਾਸਕ ਸਿਰਜਣਾ
- Uploaded by
- [email protected]
About this book
ਸਿਰਜਣਾ (ਸੰਪਾਦਕ ਰਘਬੀਰ ਸਿੰਘ) ਅਕਤੂਬਰ-ਦਸੰਬਰ, 2007 (ਅੰਕ 146) ਸੰਪਾਦਕੀ- ਬਿਹਤਰ ਇਨਸਾਨ/ਰਘਬੀਰ ਸਿੰਘ (ਸਫਾ 1); ਸ਼ਰਧਾਂਜਲੀ-ਪ੍ਰੋਫੈਸਰ ਸੁਰਿੰਦਰ ਸਿੰਘ ਨਰੂਲਾ ਅਤੇ ਲਾਲ ਸਿੰਘ ਦਿਲ (ਸਫਾ 3); ਕਵਿਤਾ-ਸਾਡੀ ਧਰਤੀ ਮੇਰੀ/ਗੁਰਭਜਨ ਗਿੱਲ (ਸਫਾ 4); ਚਾਰ ਕਵਿਤਾਵਾਂ-ਜਾਜ਼ ਬੈੱਲਜ਼, ਪਲ, ਤਿਤਲੀ ਦਾ ਮਰਸੀਆ, ਬੀਤੀ ਰਾਤ/ਮਨਮੋਹਨ (ਸਫਾ 5); ਦੋ ਕਵਿਤਾਵਾਂ-ਸੰਪੂਰਨਤਾ, ਇਕ ਸੱਦਾ/ਸ਼ਸ਼ੀ ਸਮੁੰਦਰਾ (ਸਫਾ 8); ਕਵਿਤਾ-ਆਸ/ਕੇਸਰ ਸਿੰਘ ਨੀਰ (ਸਫਾ 9); ਕਵਿਤਾ-ਔਰਤ/ਅਜਾਇਬ ਸਿੰਘ ਹੁੰਦਲ (ਸਫਾ 10); ਗਜ਼ਲ/ਕੁਲਬੀਰ (ਸਫਾ 11); ਦੋ ਗਜ਼ਲਾਂ/ਹਰਬੰਸ ਸਿੰਘ ਮਾਛੀਵਾੜਾ (ਸਫਾ 12); ਕਹਾਣੀ-ਗੜ੍ਹੀ ਬਖਸ਼ਾ ਸਿੰਘ/ਲਾਲ ਸਿੰਘ (ਸਫਾ 13); ਕਹਾਣੀ-ਸ਼ਾਇਦ ਰੰਮੀ ਮੰਨ ਜਾਏ/ਅਜਮੇਰ ਸਿੱਧੂ (ਸਫਾ 31); ਕਹਾਣੀ-ਮਲਕਾ ਦਾ ਕਹਿਰ/ਜ਼ੋਰਾ ਸਿੰਘ ਸੰਧੂ (ਸਫਾ 43); ਇਕ ਪਲ ਦੀ ਵਿੱਥ 'ਤੇ ਖਲੋਤੀ ਮੌਤ/ਵਰਿਆਮ ਸਿੰਘ (ਸਫਾ 50); ਲੇਖ-ਆਧੁਨਿਕ ਕਹਾਣੀ: ਕਲਾ ਤੇ ਵਿਧੀ/ਜਗਜੀਤ ਬਰਾੜ (ਸਫਾ 66); ਰਿਵੀਊ-ਦਿਨ ਦੀਵੀ ਲੁੱਟ (ਗੁਲਜ਼ਾਰ ਸਿੰਘ ਸੰਧੂ)/ਜਸਬੀਰ (ਸਫਾ 76); ਗਦਰ ਲਹਿਰ (ਡਾ: ਹਰੀਸ਼ ਕੇ ਪੁਰੀ)/ਜਸਬੀਰ (ਸਫਾ 78); ਰਿਵੀਊ-ਇਹਨਾਂ ਰਾਹਾਂ ਉੱਤੇ (ਅਵਤਾਰ ਸਿੰਘ ਬਿਲਿੰਗ)/ ਤੇਜਵੰਤ ਸਿੰਘ ਗਿੱਲ (ਸਫਾ 81); ਰਿਵੀਊ-ਮੱਕੜੀਆਂ (ਸੁਖਵੰਤ ਕੌਰ ਮਾਨ)/ਚੰਦਰ ਮੋਹਨ (ਸਫਾ 84); ਰਿਵੀਊ- ਕੂੰਜਾਂ ਦੇ ਸਿਰਨਾਵੇਂ (ਮੰਗਾ ਬਾਸੀ)/ ਚੰਦਰ ਮੋਹਨ (ਸਫਾ 86); ਰਿਵੀਊ-ਇੰਡੋ-ਕੈਨੇਡੀਅਨ ਝੇਡਾਂ (ਮਹਿੰਦਰ ਸਿੰਘ)/ਬਲਵਿੰਦਰ ਕੌਰ ਬਰਾੜ (ਸਫਾ 89); ਰਿਵੀਊ- FANSHEN: A Documentary of Revolution in a Chinese Village (William Hinton) / /ਸੁਰਜੀਤ ਹਾਂਸ (ਸਫਾ 91); ਪ੍ਰਾਪਤ ਪੁਸਤਕਾਂ (ਸਫਾ 94)।
Read this book
Open it in the library reader. Pages are fetched as you turn them, so it starts quickly even on a slow connection.