Punjabibooks
Cover of ਸਿਰਜਣਾ (172), ਅਪਰੈਲ-ਜੂਨ 2014-Sirjana (172) April June 2014

ਸਿਰਜਣਾ (172), ਅਪਰੈਲ-ਜੂਨ 2014-Sirjana (172) April June 2014

by ਸੁਖਵੰਤ ਹੁੰਦਲ-Sukhwant Hundal

Free to read No login, no payment.

Details

Title
ਸਿਰਜਣਾ (172), ਅਪਰੈਲ-ਜੂਨ 2014-Sirjana (172) April June 2014
Author
ਸੁਖਵੰਤ ਹੁੰਦਲ-Sukhwant Hundal
Language
Punjabi
Published
2020
Publisher
Internet Archive
Category
Magazines

Source

Source
Internet Archive
Archive item
sirjana-172-april-june-2014
PDF file
Sirjana 172 April-June 2014_text.pdf
File size
23.5 MB
Subjects
ਰਘਬੀਰ ਸਿੰਘ ਸਿਰਜਣਾ; ਪੰਜਾਬੀ ਸਾਹਿਤਕ ਮੈਗਜ਼ੀਨ; ਪੰਜਾਬੀ ਸਾਹਿਤ; ਤ੍ਰੈਮਾਸਕ ਸਿਰਜਣਾ
Uploaded by
[email protected]

About this book

ਸਿਰਜਣਾ (ਸੰਪਾਦਕ ਰਘਬੀਰ ਸਿੰਘ) ਅਪਰੈਲ-ਜੂਨ, 2014 (ਅੰਕ 172) ਸੰਪਾਦਕੀ- ਆਮ ਆਦਮੀ ਦਾ ਅੰਦੋਲਨ/ਰਘਬੀਰ ਸਿੰਘ (ਸਫਾ 1); ਨਜ਼ਮਾਂ-ਨਵੀਂ ਜੁੱਤੀ, ਮਹਾਂਨਗਰ, ਤੈਨੂੰ ਖੱਤ, ਜੋਗਾ, ਮੇਰੀ ਸਟਰੀਟ 'ਤੇ/ਉਕਾਂਰਪ੍ਰੀਤ (ਸਫਾ 3); ਕਹਾਣੀ-ਨਾਬਰੀ/ਜਰਨੈਲ ਸਿੰਘ (ਸਫਾ 9); ਕਹਾਣੀ-ਉਸ ਪਲ/ਸਿਮਰਨ ਧਾਲੀਵਾਲ (ਸਫਾ 19); ਕਹਾਣੀ-ਘੁਰਾੜੇ/ਤੌਕੀਰ ਚੁਗਤਾਈ (ਸਫਾ 28); ਕਹਾਣੀ-ਅੱਕ/ਹਰਜੀਤ ਅਟਵਾਲ (ਸਫਾ 32); ਕਹਾਣੀ-ਔਲੇ ਦਾ ਬੂਟਾ/ਜਸਵੀਰ ਕਲਸੀ (ਸਫਾ 37); ਮੁਲਾਕਾਤ-ਸੰਜੀਦਾ ਆਲੋਚਕ ਡਾ: ਤੇਜਵੰਤ ਸਿੰਘ ਗਿੱਲ/ਅਵਤਾਰ ਸਿੰਘ ਬਿਲਿੰਗ (ਸਫਾ 42); ਲੇਖ-ਅਮਰੀਕਾ ਵਿੱਚ ਨਸਲਵਾਦ; ਭਾਰਤ ਵਿੱਚ ਸੰਪਰਦਾਯਕਤਾ/ਸੁਰਜੀਤ ਹਾਂਸ (ਸਫਾ 53); ਲੇਖ-ਗਦਰ ਲਹਿਰ ਵਿੱਚ ਦਲਿਤਾਂ ਦਾ ਯੋਗਦਾਨ/ਬਲਬੀਰ ਮਾਧੋਪੁਰੀ (ਸਫਾ 63); ਲੇਖ-ਸਿੱਖ ਫਲਸਫੇ ਦਾ ਰਾਜਨੀਤਕ ਏਜੰਡਾ ਤੇ ਪੰਜਾਬ ਕਮਿਊਨ: ਸਤਨਾਮ ਚਾਨਾ ਦਾ ਬਹੁ-ਪਰਤੀ ਸੰਬਾਦ/ਹਰਬੰਸ ਸਿੰਘ ਚਾਹਲ (ਸਫਾ72); ਲੇਖ-ਸਾਹਿਤ ਅਕਾਦਮੀ ਐਵਾਰਡ ਜੇਤੂ ਨਾਵਲ 'ਨਿਰਵਾਣ'/ਮਨਦੀਪ ਸਿੰਘ (ਸਫਾ 80); ਰਿਵੀਊ- ਆਪਾਂ ਦੋਵੇਂ ਰੁਸ ਬੈਠੇ (ਹਰਜਿੰਦਰ ਕੰਗ)/ਗੁਲਜ਼ਾਰ ਸਿੰਘ ਸੰਧੂ (ਸਫਾ 83); ਰਿਵੀਊ-ਬਾਰਾਂ ਬੂਹੇ (ਹਰਪ੍ਰੀਤ ਸੇਖਾ)/ ਜੇæ ਬੀæ ਸੇਖੋਂ (ਸਫਾ 86); ਰਿਵੀਊ-ਮਾਇਆ (ਸੁਰਿੰਦਰ ਨੀਰ)/ ਪੁਸ਼ਵਿੰਦਰ ਕੌਰ (ਸਫਾ 88); ਰਿਵੀਊ- ਬੁਲਬੁਲਿਆਂ ਦੀ ਕਾਸ਼ਤ (ਕੇਸਰਾ ਰਾਮ)/ਗੁਰਦੀਪ ਕੌਰ (ਸਫਾ 91); ਰਿਵੀਊ-ਪਿਆਸ (ਅਮਰਜੀਤ ਕੌਂਕੇ)/ਚੰਦਰ ਮੋਹਨ (ਸਫਾ 94); ਪ੍ਰਾਪਤ ਪੁਸਤਕਾਂ (ਸਫਾ 96); ਪੱਤਰ- ਅਤਰਜੀਤ, ਧਿਆਨ ਸਿੰਘ ਸ਼ਾਹ ਸਿਕੰਦਰ, ਦੀਪ ਜਗਦੀਪ ਸਿੰਘ, ਬਲਜੀਤ ਬਾਸੀ, ਡਾ: ਕਰਮਜੀਤ ਸਿੰਘ ਨਡਾਲਾ ਅਤੇ ਸ਼ ਸ਼ ਓਬਰਾਏ ਦੇ ਖੱਤ (ਸਫਾ 98-104)।

Read this book

Open it in the library reader. Pages are fetched as you turn them, so it starts quickly even on a slow connection.

Open the reader Open on Archive.org

Subjects

More by ਸੁਖਵੰਤ ਹੁੰਦਲ-Sukhwant Hundal

More like this