Punjabibooks
Cover of ਸਿਰਜਣਾ (175), ਜਨਵਰੀ-ਮਾਰਚ 2015-Sirjana (175) January March 2015

ਸਿਰਜਣਾ (175), ਜਨਵਰੀ-ਮਾਰਚ 2015-Sirjana (175) January March 2015

by ਸੁਖਵੰਤ ਹੁੰਦਲ-Sukhwant Hundal

Free to read No login, no payment.

Details

Title
ਸਿਰਜਣਾ (175), ਜਨਵਰੀ-ਮਾਰਚ 2015-Sirjana (175) January March 2015
Author
ਸੁਖਵੰਤ ਹੁੰਦਲ-Sukhwant Hundal
Language
Punjabi
Published
2020
Publisher
Internet Archive
Category
Magazines

Source

Source
Internet Archive
Archive item
sirjana-175-january-march-2015
PDF file
Sirjana 175 January-March 2015_text.pdf
File size
20.3 MB
Subjects
ਰਘਬੀਰ ਸਿੰਘ ਸਿਰਜਣਾ; ਪੰਜਾਬੀ ਸਾਹਿਤਕ ਮੈਗਜ਼ੀਨ; ਪੰਜਾਬੀ ਸਾਹਿਤ; ਤ੍ਰੈਮਾਸਕ ਸਿਰਜਣਾ
Uploaded by
[email protected]

About this book

ਸਿਰਜਣਾ (ਸੰਪਾਦਕ ਰਘਬੀਰ ਸਿੰਘ) ਜਨਵਰੀ-ਮਾਰਚ, 2015 (ਅੰਕ 175) ਸੰਪਾਦਕੀ- ਢਾਹਾਂ ਇਨਾਮ/ਰਘਬੀਰ ਸਿੰਘ (ਸਫਾ 1); ਮੇਰੀ ਗਜ਼ਲ ਅਤੇ ਸਾਹਿਤ ਅਕਾਦਮੀ ਐਵਾਰਡ/ਜਸਵਿੰਦਰ (ਸਫਾ 3); ਸ਼ਾਇਰ ਜਸਵਿੰਦਰ ਦੀਆਂ ਗਜ਼ਲਾਂ (ਸਫਾ 5); ਦੋਹੇ/ਤ੍ਰੈਲੋਚਨ 'ਲੋਚੀ' (ਸਫਾ 9); ਸੱਤ ਕਵਿਤਾਵਾਂ- ਕਣ ਜਿੱਡੀ ਕਥਾ, ਫੋਟੋ, ਨੀਲਾ, ਮਹਿਕ, ਮੇਲਾ, ਉਹਦੀ 'ਤੱਕਣੀ', ਖੁਦ ਨੂੰ/ਗੁਰਪ੍ਰੀਤ (ਸਫਾ 10); ਕਵਿਤਾ-ਨਾਸਤਿਕ ਹੋਣ ਤੋਂ ਬਾਅਦ/ਸਾਧੂ ਬਿਨਿੰਗ (ਸਫਾ 14); ਲੇਖ-ਬਿਨਾਂ ਧਰਮ ਇਕ ਕਾਮਯਾਬ ਸਮਾਜ?/ਫਿੱਲ ਜ਼ੁਕਰਮੈਨ (ਸਫਾ 16); ਕਹਾਣੀ-ਕਾਲੇ ਵਰਕੇ/ਜਰਨੈਲ ਸਿੰਘ (ਸਫਾ 19); ਕਹਾਣੀ: ਲਾਹੌਰ ਦਾ ਸ਼ੋਕੀਨ/ਬਲਜੀਤ ਬਾਸੀ (ਸਫਾ 39); ਕਹਾਣੀ-ਸਕੂਨ/ਪ੍ਰੇਮ ਮਾਨ (ਸਫਾ 44); ਕਹਾਣੀ-ਘਰ ਦਾ ਰਾਹ ਤਲਾਸ਼ਦਿਆਂ/ਹਮਦਰਦਵੀਰ ਨੌਸ਼ਹਿਰਵੀ (ਸਫਾ 54); ਲੇਖ- ਕਮਿਊਨਿਸਟ ਲਹਿਰ ਬਾਰੇ ਮੇਰੀ ਨਾਵਲ ਚੌਲੜੀ/ਬਲਬੀਰ ਪਰਵਾਨਾ (ਸਫਾ 58); ਲੇਖ-ਜਨ-ਪਰਵਾਸ/ਸੁਰਜੀਤ ਹਾਂਸ (ਸਫਾ 66); ਲੇਖ-ਸੰਤ ਸਿੰਘ ਸੇਖੋਂ ਦੇ ਨਾਵਲਾਂ ਵਿੱਚ ਕਿਸਾਨੀ ਸੰਕਟ/ਤਾਰਾ ਸਿੰਘ (ਸਫਾ 74); ਲੇਖ-ਦਰਸ਼ਨ ਸਿੰਘ ਦਾ ਨਾਵਲ ਲੋਟਾ/ਰਘਬੀਰ ਸਿੰਘ (ਸਫਾ 80); ਰਿਵੀਊ-ਠੰਢੀ ਧਰਤੀ ਤਪਦੇ ਲੋਕ (ਨਿੰਦਰ ਘੁੰਗਿਆਣਵੀ)/ਗੁਲਜ਼ਾਰ ਸਿੰਘ ਸੰਧੂ (ਸਫਾ 86); ਰਿਵੀਊ-ਬੇਗਾਨੇ (ਜਰਨੈਲ ਸਿੰਘ ਸੇਖਾ)/ਅਵਤਾਰ ਸਿੰਘ ਬਿਲਿੰਗ (ਸਫਾ 88); ਰਿਵੀਊ-ਸੁਪਨੀਂਦੇ (ਪ੍ਰਮਿੰਦਰਜੀਤ) /ਚੰਦਰ ਮੋਹਨ (ਸਫਾ 90) ਰਿਵੀਊ-ਬਾਤਾਂ ਸ਼ਾਤਾਂ (ਮੁਸ਼ਤਾਕ)/ਚੰਦਰ ਮੋਹਨ (ਸਫਾ 92); ਰਿਵੀਊ-ਰਾਹਾਂ ਦੀ ਤਪਸ਼ (ਸਰਬਜੀਤ ਕੌਰ ਜਸ)/ਮਨਦੀਪ ਸਿੰਘ (ਸਫਾ 95); ਰਿਵੀਊ-ਮਾਟੀ ਕੁਦਮ ਕਰੇਂਦੀ ਯਾਰ (ਖਾਲਿਦ ਹੁਸੈਨ)/ਸਤਿੰਦਰਪਾਲ ਸਿੰਘ ਬਾਵਾ (ਸਫਾ 97); ਪ੍ਰਾਪਤ ਪੁਸਤਕਾਂ (ਸਫਾ 100); ਪੱਤਰ-ਕੁਲਵੰਤ ਸਿੰਘ ਸੰਘਾ, ਅਮਰਜੀਤ ਕੌਰ, ਬਰਿੰਦਰ ਕੌਰ, ਡਾ: ਗੁਰਦੀਪ ਕੌਰ, ਡਾ: ਕਰਮਜੀਤ ਸਿੰਘ ਅਤੇ ਜੈ ਪਾਲ ਦੇ ਖੱਤ (ਸਫਾ 102)।

Read this book

Open it in the library reader. Pages are fetched as you turn them, so it starts quickly even on a slow connection.

Open the reader Open on Archive.org

Subjects

More by ਸੁਖਵੰਤ ਹੁੰਦਲ-Sukhwant Hundal

More like this