Punjabibooks
Cover of ਸਿਰਜਣਾ (176), ਅਪਰੈਲ-ਜੂਨ 2015-Sirjana (176) April June 2015

ਸਿਰਜਣਾ (176), ਅਪਰੈਲ-ਜੂਨ 2015-Sirjana (176) April June 2015

by ਸੁਖਵੰਤ ਹੁੰਦਲ-Sukhwant Hundal

Free to read No login, no payment.

Details

Title
ਸਿਰਜਣਾ (176), ਅਪਰੈਲ-ਜੂਨ 2015-Sirjana (176) April June 2015
Author
ਸੁਖਵੰਤ ਹੁੰਦਲ-Sukhwant Hundal
Language
Punjabi
Published
2020
Publisher
Internet Archive
Category
Magazines

Source

Source
Internet Archive
Archive item
sirjana-176-april-june-2015
PDF file
Sirjana 176 April-June2015_text.pdf
File size
19.8 MB
Subjects
ਰਘਬੀਰ ਸਿੰਘ ਸਿਰਜਣਾ; ਪੰਜਾਬੀ ਸਾਹਿਤਕ ਮੈਗਜ਼ੀਨ; ਪੰਜਾਬੀ ਸਾਹਿਤ; ਤ੍ਰੈਮਾਸਕ ਸਿਰਜਣਾ
Uploaded by
[email protected]

About this book

ਸਿਰਜਣਾ (ਸੰਪਾਦਕ ਰਘਬੀਰ ਸਿੰਘ) ਅਪਰੈਲ-ਜੂਨ, 2015 (ਅੰਕ 176) ਸੰਪਾਦਕੀ-ਰਾਜ-ਸੱਤਾ ਤੇ ਸੰਪਰਦਾਇਕਤਾ ਦੀ ਚੁਣੌਤੀ/ਰਘਬੀਰ ਸਿੰਘ (ਸਫਾ 1); ਪ੍ਰਮਿੰਦਰਜੀਤ ਦਾ ਵਿਛੋੜਾ-ਸੰਪਾਦਕ (ਸਫਾ 2); ਛੇ ਨਿੱਕੀਆਂ ਕਵਿਤਾਵਾਂ-ਚਾਹਤ, ਜੱਫੀ, ਪਹਿਰੇਦਾਰੀ, ਸਤਰੰਘੀ, ਤਾਂਘ, ਤੇਰੇ ਬਾਰੇ/ਜਸਵੰਤ ਜਫ਼ਰ (ਸਫਾ 3), ਇਕ ਕਵਿਤਾ/ਅਜੀਤ ਪਿਆਸਾ (ਸਫਾ 6); ਦੋ ਕਵਿਤਾਵਾਂ-ਮੇਰਾ ਪਿਰਾਮਿਡ, ਨਾ ਅਸੀਂ ਸੱਜੇ ਨਾ ਅਸੀਂ ਖੱਬੇ/ਰਵਿੰਦਰ ਰਵੀ (ਸਫਾ 7); ਬੁੱਧ: ਦੋ ਕਵਿਤਾਵਾਂ-ਪਰਤੇਗਾ, ਬੋਧ ਬ੍ਰਿਛ/ਹਰਕੰਵਲਜੀਤ ਸਾਹਿਲ (ਸਫਾ 9); ਲੰਬੀ ਕਵਿਤਾ-ਯਸ਼ੋਧਰਾ 'ਚੋਂ/ਇੰਦਰਜੀਤ ਨੰਦਨ (ਸਫਾ 11); ਕਹਾਣੀ-ਐਵੇਂ ਜਿਹੀ ਗੱਲ/ਦਰਸ਼ਨ ਸਿੰਘ (ਸਫਾ 15); ਕਹਾਣੀ-ਚੱਕਰਵਿਊ/ਸੰਦੀਪ ਚੀਮਾ (ਸਫਾ 23); ਕਹਾਣੀ-ਮਿੱਠੀ ਚੋਰੀ/ਸੁਖਦੇਵ ਸਿੱਧੂ (ਸਫਾ 28); ਸੱਚੀ ਕਹਾਣੀ-ਕੰਡਿਆ ਦੀ ਵਾੜ/ਰਣਜੀਤ ਸਿੰਘ (ਸਫਾ31); ਸੰਪਾਦਕ ਵੱਲੋਂ ਜਾਣ-ਪਛਾਣ-ਕੁਲਵੰਤ ਸਿੰਘ ਵਿਰਕ ਨੂੰ ਚੇਤੇ ਕਰਦਿਆਂ/ਰਘਬੀਰ ਸਿੰਘ (ਸਫਾ 35); ਲੇਖ-ਕੁਲਵੰਤ ਸਿੰਘ ਵਿਰਕ/ਗੁਲਜ਼ਾਰ ਸਿੰਘ ਸੰਧੂ (ਸਫਾ 37); ਕਹਾਣੀ-ਘੁੰਡ/ਕੁਲਵੰਤ ਸਿੰਘ ਵਿਰਕ (ਸਫਾ 45); ਕਹਾਣੀ-ਮੁੱਢੋਂ ਸੁੱਢੋਂ/ਕੁਲਵੰਤ ਸਿੰਘ ਵਿਰਕ (ਸਫਾ 48); ਲੇਖ-ਮੱਝੀਆਂ, ਪਰੰਪਰਾ ਤੇ ਇਸ਼ਕ/ਕੁਲਵੰਤ ਸਿੰਘ ਵਿਰਕ (ਸਫਾ 52); ਲੇਖ-ਓਭੜ ਲੋਕ/ਕੁਲਵੰਤ ਸਿੰਘ ਵਿਰਕ (ਸਫਾ 59); ਲੇਖ- ਪੰਜਾਬੀ ਨਾਵਲ ਦੀ ਇਕ ਸਦੀ ਤੇ ਮੇਰੇ ਨਾਵਲ/ ਪਿਆਰਾ ਸਿੰਘ ਭੋਗਲ (ਸਫਾ 63); ਲੇਖ-ਈਕੌਲੌਜੀ, ਚੀਨ ਅਤੇ ਜਗਤ ਸਰਦਾਰੀ/ਸੁਰਜੀਤ ਹਾਂਸ (ਸਫਾ 72); ਲੇਖ-ਲਾਲੀ/ਗੁਰਦੇਵ ਚੌਹਾਨ (ਸਫਾ 76); ਸ਼ਬਦ ਝਰੋਖਾ-ਸਚੁ ਤਰਾਜੀ ਤੋਲੁ/ਬਲਜੀਤ ਬਾਸੀ (ਸਫਾ 82); ਰਿਵੀਊ-ਉਸ ਪਲ (ਸਿਮਰਨ ਧਾਲੀਵਾਲ)/ਚੰਦਰ ਮੋਹਨ (ਸਫਾ 85); ਰਿਵੀਊ-ਬਸ ਅਜੇ ਏਨਾ ਹੀ (ਜਤਿੰਦਰ ਸਿੰਘ ਹਾਂਸ)/ਚੰਦਰ ਮੋਹਨ (ਸਫਾ 88); ਰਿਵੀਊ-ਆਵਾਜ਼ਾਂ (ਜਿੰਦਰ) /ਜੇ. ਬੀ. ਸੇਖੋਂ (ਸਫਾ 90); ਰਿਵੀਊ- ਕਾਲੇ ਵਰਕੇ (ਜਰਨੈਲ ਸਿੰਘ)/ ਲਾਲ ਸਿੰਘ (ਸਫਾ 93); ਰਿਵੀਊ-ਸਵਾਲ ਨਾ ਕਰ (ਮਲਵਿੰਦਰ)/ਗੁਰਦੀਪ ਕੌਰ (ਸਫਾ 95); ਰਿਵੀਊ- ਲਸਰਾਂ ਵਾਲਾ ਪਰਦਾ (ਤਰਸਪਾਲ ਕੌਰ)/ਪੁਸ਼ਵਿੰਦਰ ਕੌਰ (ਸਫਾ 98); ਪ੍ਰਾਪਤ ਪੁਸਤਕਾਂ (ਸਫਾ 100); ਪੱਤਰ- ਬਰਿੰਦਰ ਕੌਰ, ਮਨਦੀਪ ਸਿੰਘ, ਸ਼ਸ਼ੀ ਸਮੁੰਦਰਾ ਅਤੇ ਦੇਵ ਦੇ ਖੱਤ (ਸਫਾ 102-104)।

Read this book

Open it in the library reader. Pages are fetched as you turn them, so it starts quickly even on a slow connection.

Open the reader Open on Archive.org

Subjects

More by ਸੁਖਵੰਤ ਹੁੰਦਲ-Sukhwant Hundal

More like this