ਸਿਰਜਣਾ (180), ਅਪਰੈਲ-ਜੂਨ 2016-Sirjana (180) April June 2016
by ਸੁਖਵੰਤ ਹੁੰਦਲ-Sukhwant Hundal
Free to read No login, no payment.
Details
- Title
- ਸਿਰਜਣਾ (180), ਅਪਰੈਲ-ਜੂਨ 2016-Sirjana (180) April June 2016
- Author
- ਸੁਖਵੰਤ ਹੁੰਦਲ-Sukhwant Hundal
- Language
- Punjabi
- Published
- 2020
- Publisher
- Internet Archive
- Category
- Magazines
Source
- Source
- Internet Archive
- Archive item
- sirjana-180-april-june-2016
- PDF file
- Sirjana 180 April-June 2016_text.pdf
- File size
- 19.5 MB
- Subjects
- ਰਘਬੀਰ ਸਿੰਘ ਸਿਰਜਣਾ; ਪੰਜਾਬੀ ਸਾਹਿਤਕ ਮੈਗਜ਼ੀਨ; ਪੰਜਾਬੀ ਸਾਹਿਤ; ਤ੍ਰੈਮਾਸਕ ਸਿਰਜਣਾ
- Uploaded by
- [email protected]
About this book
ਸਿਰਜਣਾ (ਸੰਪਾਦਕ ਰਘਬੀਰ ਸਿੰਘ) ਅਪਰੈਲ-ਜੂਨ, 2016 (ਅੰਕ 180) ਸੰਪਾਦਕੀ- ਦੇਸ਼ ਭਗਤੀ ਬਨਾਮ ਦੇਸ਼ ਧ੍ਰੋਹ/ਰਘਬੀਰ ਸਿੰਘ (ਸਫਾ 1); ਚਾਰ ਗਜ਼ਲਾਂ/ਗੁਰਭਜਨ ਗਿੱਲ (ਸਫਾ 3); ਪੰਜ ਨਜ਼ਮਾਂ - ਵਚਿੱਤਰ ਵੀਣਾ, ਬਾਂਸੁਰੀ ਦੀ ਆਤਮਕਥਾ, ਪਿਆਰ, ਵਿੱਗ, ਤੂੰ, ਮੈਂ ਤੇ ਘਰ/ਉਕਾਂਰਪ੍ਰੀਤ (ਸਫਾ 5); ਚਾਰ ਨਜ਼ਮਾਂ- ਹੈ ਨਾ?!?!?, ਵਸਤੂ ਕਲਚਰ, ਪਿਆਸੇ ਪਾਣੀਆਂ ਦੀ ਦਾਸਤਾਨ, ਧਰਮ-ਕਾਜ/ਕਰਮਜੀਤ ਕੌਰ ਕਿਸ਼ਾਂਵਲ (ਸਫਾ 9); ਕਹਾਣੀ-ਪੰਜਾਬੀ ਸੂਟ/ਹਰਪ੍ਰੀਤ ਸੇਖਾ (ਸਫਾ 12); ਕਹਾਣੀ-ਕੋਕੋ ਦਾ ਜਨਮ ਦਿਨ/ਪ੍ਰੇਮ ਮਾਨ (ਸਫਾ 25); ਕਹਾਣੀ-ਛੁੱਟੀ ਹੋਣ ਤੋਂ ਪਹਿਲਾਂ/ ਸਿਮਰਨ ਧਾਲੀਵਾਲ (ਸਫਾ 31); ਸਵੈਕਥਨ-ਉਸ ਦੇ ਤੇ ਮੇਰੇ ਬਾਰੇ/ਦੇਵ (ਸਫਾ 39); ਦੇਵ ਦੀਆਂ ਨਵੀਂਆਂ ਨਿੱਕੀਆਂ ਕਵਿਤਾਵਾਂ (ਸਫਾ 46); ਮੁਲਾਕਾਤ-ਮੈਂ ਆਪਣੀਆਂ ਗਜ਼ਲਾਂ ਵਿੱਚ ਸਿਰਫ ਮੁਹੱਬਤ ਦੇ ਤਾਜ ਮਹਿਲ ਨਹੀਂ ਉਸਾਰਦਾ: ਕੁਲਵਿੰਦਰ/ ਅਜਮੇਰ ਸਿੱਧੂ (ਸਫਾ 50); ਲੇਖ-ਜੋਅ ਹਿੱਲ: ਅਮਰੀਕਾ ਦੀ ਮਜ਼ਦੂਰ ਲਹਿਰ ਦਾ ਚਮਕਦਾ ਸਿਤਾਰਾ/ਸਾਧੂ ਬਿਨਿੰਗ (ਸਫਾ 63); ਲੇਖ-ਅਜੋਕੇ ਪੰਜਾਬੀ ਨਾਵਲ ਵਿੱਚ ਆਦਰਸ਼-ਵਿਹੂਣੇ ਨਾਇਕ ਦਾ ਚਿਤਰਣ/ਚੰਦਰ ਮੋਹਨ (ਸਫਾ 67); ਲੇਖ- 'ਖਾਲੀ ਖੁਹਾਂ ਦੀ ਕਥਾ' ਨਾਵਲ ਦਾ ਪ੍ਰਤੀਕ ਵਿਧਾਨ/ ਹਰਿੰਦਰ ਸਿੰਘ (ਸਫਾ 77); ਰਿਵੀਊ- ਕਾਵਿ ਕੁਣਕਾ (ਸਰਬਜੀਤ ਕੌਰ ਸੋਹਲ)/ਗੁਲਜ਼ਾਰ ਸਿੰਘ ਸੰਧੂ (ਸਫਾ 85); ਰਿਵੀਊ- ਸੜਕਸ਼ਾਪ ਸ਼ਾਇਰੀ (ਸ਼ਸ਼ੀ ਸਮੁੰਦਰਾ)/ ਜਸਬੀਰ (ਸਫਾ 87); ਰਿਵੀਊ- ਝੁਮਕੇ (ਕੁਲਜੀਤ ਮਾਨ)/ਰਘਬੀਰ ਸਿੰਘ (ਸਫਾ 90); ਰਿਵੀਊ- ਗੰਧਲੇ ਪਾਣੀ (ਬਲਦੇਵ ਸਿੰਘ)/ ਜੀ. ਬੀ. ਸੇਖੋਂ (ਸਫਾ 93); ਰਿਵੀਊ-ਰੇਤ 'ਚ ਨਹਾਉਂਦੀਆਂ ਚਿੜੀਆਂ (ਨਛੱਤਰ)/ਗੁਰਦੀਪ ਕੌਰ (ਸਫਾ 95); ਰਿਵੀਊ- ਔਲ਼ੇ ਦਾ ਬੂਟਾ (ਜਸਬੀਰ ਕਲਸੀ)/ਗੁਰਦੀਪ ਕੌਰ (ਸਫਾ 97); ਪ੍ਰਾਪਤ ਪੁਸਤਕਾਂ (ਸਫਾ 99); ਪੱਤਰ- ਲਕਸ਼ਮੀ ਨਰਾਇਣ ਭੀਖੀ, ਨਰੇਛ ਕੋਛੜ, ਕੇਸਰ ਸਿੰਘ ਅਟਵਾਲ ਅਤੇ ਰਣਜੀਤ ਕੌਰ ਦੇ ਖੱਤ (ਸਫਾ 103-104)।
Read this book
Open it in the library reader. Pages are fetched as you turn them, so it starts quickly even on a slow connection.