ਸਿਰਜਣਾ (181), ਜੁਲਾਈ-ਸਤੰਬਰ 2016-Sirjana (181) July September 2016pdf
by ਸੁਖਵੰਤ ਹੁੰਦਲ-Sukhwant Hundal
Free to read No login, no payment.
Details
- Title
- ਸਿਰਜਣਾ (181), ਜੁਲਾਈ-ਸਤੰਬਰ 2016-Sirjana (181) July September 2016pdf
- Author
- ਸੁਖਵੰਤ ਹੁੰਦਲ-Sukhwant Hundal
- Language
- Punjabi
- Published
- 2020
- Publisher
- Internet Archive
- Category
- Magazines
Source
- Source
- Internet Archive
- Archive item
- sirjana-181-july-september-2016pdf
- PDF file
- Sirjana 181 July-September2016pdf_text.pdf
- File size
- 19.8 MB
- Subjects
- ਰਘਬੀਰ ਸਿੰਘ ਸਿਰਜਣਾ; ਪੰਜਾਬੀ ਸਾਹਿਤਕ ਮੈਗਜ਼ੀਨ; ਪੰਜਾਬੀ ਸਾਹਿਤ; ਤ੍ਰੈਮਾਸਕ ਸਿਰਜਣਾ
- Uploaded by
- [email protected]
About this book
ਸਿਰਜਣਾ (ਸੰਪਾਦਕ ਰਘਬੀਰ ਸਿੰਘ) ਜੁਲਾਈ-ਸਤੰਬਰ, 2016 (ਅੰਕ 181) ਸੰਪਾਦਕੀ- ਸਾਹਿਤ ਅਤੇ ਸੋਸ਼ਲ ਮੀਡੀਆ/ਰਘਬੀਰ ਸਿੰਘ (ਸਫਾ 1); ਛੇ ਕਵਿਤਾਵਾਂ-ਕੇਹਾ ਭਲਾ?, ਕਹੀ ਮਰਿਆਦਾ?, ਕੇਹੀ ਅਰਦਾਸ?, ਕੇਹੀ ਦਾਤ?, ਕੇਹੀ ਸ੍ਰਿਸ਼ਟੀ?/ਜਗਜੀਤ ਗਿੱਲ (ਸਫਾ 3); ਪੰਜ ਕਵਿਤਾਵਾਂ- ਲੰਘਦੇ ਵੇਲਿਆਂ ਦੀ ਬਿੜਕ, ਚੁੱਪ, ਕਵਿਤਾ ਨਾ ਲਿਖ ਹੋਣ ਦੇ ਦਿਨ, ਫੇਲਾਅ, ਖੁਸਰੇ/ ਗਗਨ ਸ਼ਰਮਾ (ਸਫਾ 5); ਚਾਰ ਕਵਿਤਾਵਾਂ-ਸਿਮਰਨ, ਅਸ਼ਹਿਰ, ਕਾਲ ਅਕਾਲ, ਇੱਥੇ ਉੱਥੇ/ ਹਰਕੰਵਲਜੀਤ ਸਾਹਿਲ (ਸਫਾ 11); ਦੋ ਕਵਿਤਾਵਾਂ-ਜਿਉਂਦੇ ਜਜ਼ਬੇ, ਲੜਨਾ ਏਂ ਪੰਜਾਬ ਸਿਆਂ ਤਾਂ/ਕੁਲਵੰਤ ਔਜਲਾ (ਸਫਾ 13); ਕਵਿਤਾ-ਸਹੁੰ ਲੱਗੇ/ਅਜੀਤ ਪਿਆਸਾ (ਸਫਾ 16); ਕਹਾਣੀ-ਮੈਂ ਮਾਂ...?/ਅਜਮੇਰ ਸਿੱਧੂ (ਸਫਾ 17); ਕਹਾਣੀ-ਮੀ ਲਾਰਡ/ਬਲਦੇਵ ਢੀਂਡਸਾ (ਸਫਾ 32); ਕਹਾਣੀ-ਬੰਦ ਦਰਵਾਜ਼ਾ/ਚਰਨਜੀਤ ਸਿੰਘ ਪੰਨੂ (ਸਫਾ 41); ਕਹਾਣੀ- ਇਕ ਚਿੱਟੀ ਚਾਨਣੀ ਰਾਤ/ਗੁਰਚਰਨ ਸਿੰਘ ਸਹਿੰਸਰਾ (ਸਫਾ 52); ਮੁਲਾਕਾਤ- ਬਹੁਤ ਸਾਰੇ ਚਰੱਸਤੇ: ਕੁੱਝ ਸਵਾਲ ਬਲਬੀਰ ਪਰਵਾਨਾ ਨਾਲ/ ਸਤਪਾਲ ਭੀਖੀ (ਸਫਾ 59); ਲੇਖ-ਅਮਰੀਕਾ ਦਾ ਮੂਲਵਾਸੀ ਸਾਹਿਤ/ਸੁਰਜੀਤ ਹਾਂਸ (ਸਫਾ 68); ਲੇਖ- ਨਵੀਨ ਸਾਹਿਤ/ਸਹਾਦਤ ਹਸਨ ਮੰਟੋ (ਸਫਾ 74); ਰਿਵੀਊ ਲੇਖ-ਸੁਖਬੀਰ ਸਿਮਰਿਤੀ ਗ੍ਰੰਥ/ਮਨਦੀਪ ਸਿੰਘ (ਸਫਾ 79); ਰਿਵੀਊ- ਪੰਜਾਬ ਦੇ ਕੋਹੇਨੂਰ (ਪ੍ਰਿੰ: ਸਰਵਣ ਸਿੰਘ)/ਗੁਲਜ਼ਾਰ ਸਿੰਘ ਸੰਧੂ (ਸਫਾ 84); ਰਿਵੀਊ-ਰੂਹ ਦੀ ਪਰਵਾਜ਼ (ਸੰਦੀਪ)/ਜਸਬੀਰ (ਸਫਾ 87); ਰਿਵੀਊ-ਗੀਤ ਦਾ ਬੇਦਾਵਾ (ਸੁਰਿੰਦਰ ਗਿੱਲ)/ਰਘਬੀਰ ਸਿੰਘ (ਸਫਾ 90); ਰਿਵੀਊ-ਤੈਂ ਕੀ ਦਰਦ ਨਾ ਆਇਆ (ਮੁਖਤਿਆਰ ਸਿੰਘ)/ ਜੇ. ਬੀ. ਸੇਖੋਂ (ਸਫਾ 93); ਰਿਵੀਊ-ਭਰਿਆ ਹੈ ਮੇਰਾ ਅਸਮਾਨ (ਡਾ: ਰਵਿੰਦਰ)/ਗੁਰਦੀਪ ਕੌਰ (ਸਫਾ 95); ਰਿਵੀਊ-ਯਸ਼ੋਧਰਾ (ਇੰਦਰਜੀਤ ਨੰਦਨ)/ਪੁਸ਼ਵਿੰਦਰ ਕੌਰ (ਸਫਾ 98); ਪ੍ਰਾਪਤ ਪੁਸਤਕਾਂ (ਸਫਾ 101); ਪੱਤਰ- ਗੁਰਦੀਪ ਸਮੁੰਦਰਾ, ਬਰਿੰਦਰ ਕੌਰ ਅਤੇ ਸੰਦੀਪ ਕੁਮਾਰ ਹਾਂਡਾ ਦੇ ਖੱਤ (ਸਫਾ 103-104)।
Read this book
Open it in the library reader. Pages are fetched as you turn them, so it starts quickly even on a slow connection.