Punjabibooks
Cover of ਸਿਰਜਣਾ (182), ਅਕਤੂਬਰ-ਦਸੰਬਰ 2016-Sirjana (182) October December 2016

ਸਿਰਜਣਾ (182), ਅਕਤੂਬਰ-ਦਸੰਬਰ 2016-Sirjana (182) October December 2016

by ਸੁਖਵੰਤ ਹੁੰਦਲ-Sukhwant Hundal

Free to read No login, no payment.

Details

Title
ਸਿਰਜਣਾ (182), ਅਕਤੂਬਰ-ਦਸੰਬਰ 2016-Sirjana (182) October December 2016
Author
ਸੁਖਵੰਤ ਹੁੰਦਲ-Sukhwant Hundal
Language
Punjabi
Published
2020
Publisher
Internet Archive
Category
Magazines

Source

Source
Internet Archive
Archive item
sirjana-182-october-december-2016
PDF file
Sirjana 182 October-December 2016_text.pdf
File size
21 MB
Subjects
ਰਘਬੀਰ ਸਿੰਘ ਸਿਰਜਣਾ; ਪੰਜਾਬੀ ਸਾਹਿਤਕ ਮੈਗਜ਼ੀਨ; ਪੰਜਾਬੀ ਸਾਹਿਤ; ਤ੍ਰੈਮਾਸਕ ਸਿਰਜਣਾ
Uploaded by
[email protected]

About this book

ਸਿਰਜਣਾ (ਸੰਪਾਦਕ ਰਘਬੀਰ ਸਿੰਘ) ਅਕਤੂਬਰ-ਦਸੰਬਰ, 2016 (ਅੰਕ 182) ਸੰਪਾਦਕੀ-ਸਾਹਿਤ, ਸਿਨੇਮਾ ਤੇ ਸਿਆਸਤ/ਰਘਬੀਰ ਸਿੰਘ (ਸਫਾ 1); ਪੰਜ ਕਵਿਤਾਵਾਂ-ਨਵਾਂ ਨਕੌਰ, ਲੀਕ ਦੇ ਆਰ-ਪਾਰ, ਉੱਖੜੇ ਪੈਰਾਂ ਦਾ ਸਫਰ, ਰਾਜ ਨਹੀਂ ਸੇਵਾ ਅਤੇ ਮਿੱਟੀ ਦਾ ਸਾਕ/ਮਦਨ ਵੀਰਾ (ਸਫਾ 3); ਤਿੰਨ ਕਵਿਤਾਵਾਂ- ਕਾਹਨ, ਦੇਵਾ, ਇੱਟ/ਸਤਪਾਲ ਭੀਖੀ (ਸਫਾ 7); ਦੋ ਗਜ਼ਲਾਂ/ਸੁਰਿੰਦਰ ਸੋਹਲ (ਸਫਾ 10); ਦੋ ਗਜ਼ਲਾਂ/ਗੁਰਨਾਮ ਢਿੱਲੋਂ (ਸਫਾ 11); ਦੋ ਗਜ਼ਲਾਂ/ਮਨਜੀਤ ਪੁਰੀ (ਸਫਾ 12); ਮੇਰੇ ਭਾਈਆ ਜੀ/ਦਰਸ਼ਨ ਸਿੰਘ (ਸਫਾ 13); ਕਹਾਣੀ-ਹਾਰ ਗਿਆਂ ਰਤਨਿਆਂ/ ਗੁਰਦਿਆਲ ਸਿੰਘ (ਸਫਾ 20); ਕਹਾਣੀ- ਕਿਸ ਹੱਥ ਦੇਵਾਂ ਡੋਰ/ਨ੍ਰਿਪਇੰਦਰ ਰਤਨ (ਸਫਾ 23); ਕਹਾਣੀ-ਦੁੱਖ ਠਰਿਆਂ ਦੇ ਬੁੱਤ/ਜ਼ੁਬੇਰ ਅਹਿਮਦ (ਸਫਾ 33); ਕਹਾਣੀ-ਵਿਦਿਆ ਵਿਚਾਰੀ ਤਾਂ/ਗੁਰਪ੍ਰੀਤ (ਸਫਾ 39); ਸ਼੍ਰੋਮਣੀ ਕਵੀਸ਼ਰ ਕਰਨੈਲ ਸਿੰਘ ਪਾਰਸ/ਇਕਬਾਲ ਰਾਮੂਵਾਲੀਆ (ਸਫਾ 55); ਲੇਖ-ਸਮਕਾਲੀ ਸਿਆਸਤ, ਨਵੇਂ ਚਿਹਰੇ, ਵਿਲੱਖਣ ਨੀਤੀ-ਚਿੰਤਨ/ਸੁਰਜੀਤ ਹਾਂਸ (ਸਫਾ 61); ਲੇਖ-ਭਜ ਗੋਵਿੰਦਮ: ਪਰਿਚਯ ਤੇ ਭਾਵਾਨੁਵਾਦ/ਦਰਸ਼ਨ ਸਿੰਘ ਸਹਿਰੀ (ਸਫਾ 65); 'ਨਾਸਤਿਕ ਬਾਣੀ' ਦੀ ਆਲੋਚਨਾ ਦੇ ਹੁੰਗਾਰੇ ਵੱਜੋਂ/ਸਾਧੂ ਬਿਨਿੰਗ (ਸਫਾ 73); ਰੀਵੀਊ ਲੇਖ- ਇਕ ਪਾਸ਼ ਇਹ ਵੀ/ਗੁਲਜ਼ਾਰ ਸਿੰਘ ਸੰਧੂ (ਸਫਾ 78); ਰਿਵੀਊ-ਸ਼ਾਇਦ ਰੰਮੀ ਮੰਨ ਜਾਏ (ਅਜਮੇਰ ਸਿੱਧੂ, ਸੰਪਾਦਕ ਡਾ: ਰਮਿੰਦਰ ਕੌਰ)/ਜੇ. ਬੀ. ਸੇਖੋਂ (ਸਫਾ 86); ਰਿਵੀਊ-ਖਬਰ ਇਕ ਪਿੰਡ ਦੀ (ਪ੍ਰਗਟ ਸਿੰਘ ਸਤੌਜ)/ ਜੇ. ਬੀ. ਸੇਖੋਂ (ਸਫਾ 87); ਰਿਵੀਊ- ਕਹਿ ਦਿਉ ਉਸ ਕੁੜੀ ਨੂੰ (ਡਾ: ਗੁਰਮਿੰਦਰ ਸਿੱਧੂ)/ਗੁਰਦੀਪ ਕੌਰ (ਸਫਾ 89); ਰਿਵੀਊ- ਮੋਕਲਾ ਰਾਹ (ਜ਼ੋਰਾ ਸਿੰਘ ਸੰਧੂ)/ਹਰਿੰਦਰ ਸਿੰਘ (ਸਫਾ 91); ਰਿਵੀਊ-ਉਹ ਕੁੜੀ ਕਿੱਥੇ ਗਈ (ਜਸਦੇਵ ਸਿੰਘ ਧਾਲੀਵਾਲ)/ਹਰਿੰਦਰ ਸਿੰਘ (ਸਫਾ 94); ਰਿਵੀਊ-ਬਿੱਲੀਆਂ ਅੱਖਾਂ ਦਾ ਜਾਦੂ (ਜਸਵੀਰ ਸਿੰਘ ਰਾਣਾ)/ਪੁਸ਼ਵਿੰਦਰ ਕੌਰ (ਸਫਾ 96); ਰਿਵੀਊ- ਮੋਮਬੱਤੀਆਂ (ਇੰਦਰਜੀਤ ਪਾਲ ਕੌਰ)/ਪੁਸ਼ਵਿੰਦਰ ਕੌਰ (ਸਫਾ 99); ਰਿਵੀਊ- ਸ਼ਬਦਾਂ ਦੀ ਨਾਟ ਮੰਡਲੀ (ਸਰਬਜੀਤ ਕੌਰ ਜੱਸ)/ ਜਸਬੀਰ (ਸਫਾ 100); ਪੱਤਰ- ਗੁਰਦੀਪ ਸਮੁੰਦਰਾ, ਰਣਜੀਤ ਸਿੰਘ ਚਾਹਲ, ਅਮਰਵੰਤ ਕੌਰ ਅਤੇ ਗੁਰਮੇਲ ਸਿੰਘ ਦੇ ਖੱਤ (ਸਫਾ103-104)।

Read this book

Open it in the library reader. Pages are fetched as you turn them, so it starts quickly even on a slow connection.

Open the reader Open on Archive.org

Subjects

More by ਸੁਖਵੰਤ ਹੁੰਦਲ-Sukhwant Hundal

More like this