Punjabibooks
Cover of ਸਿਰਜਣਾ (183), ਜਨਵਰੀ-ਮਾਰਚ 2017-Sirjana (183) January March 2017

ਸਿਰਜਣਾ (183), ਜਨਵਰੀ-ਮਾਰਚ 2017-Sirjana (183) January March 2017

by ਸੁਖਵੰਤ ਹੁੰਦਲ-Sukhwant Hundal

Free to read No login, no payment.

Details

Title
ਸਿਰਜਣਾ (183), ਜਨਵਰੀ-ਮਾਰਚ 2017-Sirjana (183) January March 2017
Author
ਸੁਖਵੰਤ ਹੁੰਦਲ-Sukhwant Hundal
Language
Punjabi
Published
2020
Publisher
Internet Archive
Category
Magazines

Source

Source
Internet Archive
Archive item
sirjana-183-january-march-2017
PDF file
Sirjana 183 January-March 2017_text.pdf
File size
18.4 MB
Subjects
ਰਘਬੀਰ ਸਿੰਘ ਸਿਰਜਣਾ; ਪੰਜਾਬੀ ਸਾਹਿਤਕ ਮੈਗਜ਼ੀਨ; ਪੰਜਾਬੀ ਸਾਹਿਤ; ਤ੍ਰੈਮਾਸਕ ਸਿਰਜਣਾ
Uploaded by
[email protected]

About this book

ਸਿਰਜਣਾ (ਸੰਪਾਦਕ ਰਘਬੀਰ ਸਿੰਘ) ਜਨਵਰੀ-ਮਾਰਚ, 2017 (ਅੰਕ 183) ਸੰਪਾਦਕੀ- ਮੀਡੀਆ ਅਤੇ ਮਿਸ਼ਨ/ਰਘਬੀਰ ਸਿੰਘ (ਸਫਾ 1); ਸੰਦੀਪ ਦੀਆਂ ਸੱਜਰੀਆਂ ਕਵਿਤਾਵਾਂ- ਮੈਂ ਤੇ ਮਾਂ, ਵਾਦੜੀਆਂ-ਸਜਾਦੜੀਆਂ, ਦੀਵਾ, ਸਿੱਪੀ, ਧਰਤੀ, ਸਮਝ, ਧੁਣੀ/ਪੂਣੀ, ਧੁਣੀ ਦੀ ਅੱਗ, ਦਹਿਲੀਜ਼ ਤੋਂ ਬਾਹਰ, ਯਾਦ ਦੇ ਮਹਿਲ, ਸਮੁੰਦਰ ਤੋਂ ਪੁੱਛੇ ਨਦੀ, ਜਾਣੀਜਾਣ, ਵਕਫਾ, ਬਲੈਕ ਹੋਲ, ਅਸਭਿਅਕ, ਅਗਨ-ਪਰੀਖਿਆ, ਅੱਖ ਦੀ ਸ਼ਰਮ, ਬੇਗਾਨਗੀ, ਤਰੱਕੀ, ਹਵਾ, ਖਾਮੋਸ਼ੀ, ਸਮੇਂ ਦਾ ਸੱਚ, ਤੂੰ ਤੇ ਮੈਂ, ਮਹਿਫੂਜ਼, ਇਕਲੱਵਿਐ, ਬੁਲੰਦੀ, ਸੋਚ, ਇਕੱਲਤਾ, ਕੋਈ ਹੋਰ ਗੱਲ, ਬੰਸਰੀ, ਹਵਾਈ-ਉਡਾਣ, ਨੁਮਾਇਸ਼, ਸਲੀਬ, ਦੁੱਖ, ਅਪਵਿੱਤਰ, ਸਲਾਹ, ਸੁਝਾਅ (ਸਫਾ 16); ਕਹਾਣੀ-ਇਕ ਹੋਰ ਸੁੱਚਾ ਸਿੰਘ/ਹਰਪ੍ਰੀਤ ਸੇਖਾ (ਸਫਾ 17); ਕਹਾਣੀ-ਜੇ ਉਹ ਹੁੰਦੀ/ਬਲਜਿੰਦਰ ਨਸਰਾਲੀ (ਸਫਾ 28); ਕਹਾਣੀ-ਘਰ/ਸਿਮਰਨ ਧਾਲੀਵਾਲ (ਸਫਾ 35); ਕਹਾਣੀ-ਬੇਵਸੀ/ਤੌਕੀਰ ਚੁਗਤਾਈ (ਸਫਾ 41); ਯਾਦਾਂ-ਮੇਰੀ ਭਾਬੀ/ਦਰਸ਼ਨ ਸਿੰਘ (ਸਫਾ 45); ਰੇਖਾ ਚਿੱਤਰ-ਮਸਖਰਾ ਵਿਦਵਾਨ ਪ੍ਰੋ: ਬ੍ਰਹਮਜਗਦੀਸ਼ ਸਿੰਘ/ਹਰਜਿੰਦਰ ਸੂਰੇਵਾਲੀਆ (ਸਫਾ 52); ਮੁਲਾਕਾਤ- ਸੰਤੋਖ ਸਿੰਘ ਸੰਤੋਖ ਨਾਲ/ਸਤਨਾਮ ਸਿੰਘ ਢਾਅ (ਸਫਾ 61); ਲੇਖ-ਮਾਰਕਸਵਾਦੀ ਚਿੰਤਕ, ਅਧਿਆਪਕ, ਅਤੇ ਪੰਜਾਬੀ ਕਵੀ ਪ੍ਰੋਫੈਸਰ ਰਣਧੀਰ ਸਿੰਘ/ਚਮਨ ਲਾਲ (ਸਫਾ 73); ਲੇਖ-ਪੀਣ ਵਾਲਾ ਪਾਣੀ /ਸੁਰਜੀਤ ਹਾਂਸ (ਸਫਾ 79); ਰਿਵੀਊ- ਮਾਨਵਤਾ ਗੈਰਹਾਜ਼ਰ ਹੈ (ਬਲਬੀਰ ਜਲਾਲਬਾਦੀ)/ਗੁਲਜ਼ਾਰ ਸਿੰਘ ਸੰਧੂ (ਸਫਾ 85); ਰਿਵੀਊ- ਚੱਕਰਵਿਊ (ਦਰਸ਼ਨ ਸਿੰਘ)/ਚੰਦਰ ਮੋਹਨ (ਸਫਾ 87); ਰਿਵੀਊ-ਸਿਮਟਦਾ ਅਕਾਸ਼ (ਬਲਬੀਰ ਪਰਵਾਨਾ)/ ਜੇ. ਬੀ. ਸੇਖੋਂ (ਸਫਾ 90); ਰਿਵੀਊ-ਪੇਪਰ ਮੈਰਿਜ (ਨਛੱਤਰ ਸਿੰਘ ਬਰਾੜ)/ਗੁਰਦੀਪ ਕੌਰ (ਸਫਾ 92); ਰਿਵੀਊ-ਬੇਅਰ ਕਰੀਕ ਪਾਰਕ (ਨਦੀਪ ਪਰਮਾਰ)/ਪੁਸ਼ਪਿੰਦਰ ਕੌਰ (ਸਫਾ 94); ਰਿਵੀਊ- ਭੰਵਰ (ਹਰਮਹਿੰਦਰ ਚਹਿਲ)/ਹਰਿੰਦਰ ਸਿੰਘ (ਸਫਾ 97); ਵਣਜ (ਸਿਮਰਜੀਤ ਸਿੰਮੀ)/ਮਨਦੀਪ ਸਿੰਘ (ਸਫਾ 99); ਪ੍ਰਾਪਤ ਪੁਸਤਕਾਂ (ਸਫਾ 101); ਪੱਤਰ- ਡਾ: ਕਰਮਜੀਤ ਸਿੰਘ, ਹਰਭਜਨ ਸਿੰਘ ਬਾਜਵਾ, ਕੁਲਵੰਤ ਸਿੰਘ, ਮਨਦੀਪ ਸਿੰਘ ਅਤੇ ਜਸ਼ਨਪ੍ਰੀਤ ਕੌਰ ਦੇ ਖੱਤ (ਸਫਾ 103-104)।

Read this book

Open it in the library reader. Pages are fetched as you turn them, so it starts quickly even on a slow connection.

Open the reader Open on Archive.org

Subjects

More by ਸੁਖਵੰਤ ਹੁੰਦਲ-Sukhwant Hundal

More like this