Punjabibooks
Cover of ਸਿਰਜਣਾ (185), ਜੁਲਾਈ-ਸਤੰਬਰ 2017-Sirjana (185) July September 2017

ਸਿਰਜਣਾ (185), ਜੁਲਾਈ-ਸਤੰਬਰ 2017-Sirjana (185) July September 2017

by ਸੁਖਵੰਤ ਹੁੰਦਲ-Sukhwant Hundal

Free to read No login, no payment.

Details

Title
ਸਿਰਜਣਾ (185), ਜੁਲਾਈ-ਸਤੰਬਰ 2017-Sirjana (185) July September 2017
Author
ਸੁਖਵੰਤ ਹੁੰਦਲ-Sukhwant Hundal
Language
Punjabi
Published
2020
Publisher
Internet Archive
Category
Magazines

Source

Source
Internet Archive
Archive item
sirjana-185-july-september-2017
PDF file
Sirjana 185 July-September 2017_text.pdf
File size
18.1 MB
Subjects
ਰਘਬੀਰ ਸਿੰਘ ਸਿਰਜਣਾ; ਪੰਜਾਬੀ ਸਾਹਿਤਕ ਮੈਗਜ਼ੀਨ; ਪੰਜਾਬੀ ਸਾਹਿਤ; ਤ੍ਰੈਮਾਸਕ ਸਿਰਜਣਾ
Uploaded by
[email protected]

About this book

ਸਿਰਜਣਾ (ਸੰਪਾਦਕ ਰਘਬੀਰ ਸਿੰਘ) ਜੁਲਾਈ-ਸਤੰਬਰ, 2017 (ਅੰਕ 185) ਸੰਪਾਦਕੀ- ਪੰਜਾਬੀ ਲਈ ਸੰਘਰਸ਼/ਰਘਬੀਰ ਸਿੰਘ (ਸਫਾ 1); ਗਹਿਰੇ ਰਿਸ਼ਤੇ 'ਚ ਜੁੜੀਆਂ ਕਵਿਤਾਵਾਂ -ਪ੍ਰਥਮ ਪੈੜ, ਉਹ, ਤਿੰਨ ਯਾਰ, ਮੋਹ, ਮਹਾਂ ਮਲੰਗ ਤੇ ਉਸ ਦੇ ਦੋ ਆੜੀ, ਆਕਾਸ਼ ਆਰਤੀ, ਨਿੱਕੀਏ ਨਾਨਕੀਏ, ਨੰਗੇ ਪੈਰ, ਪਾਣੀ ਵਾਲੀ ਟੈਂਕੀ, ਮੇਰਾ ਕੀ ਹਊ, ਨਿੱਕੀਏ!, ਜਾਣ ਕਿਉਂ ਦਿੱਤਾ, ਬੇਬੇ, ਹੀਰੇ!, ਹਰੀ ਹਰਨ/ਦੇਵ (ਸਫਾ 3); ਛੇ ਛੋਟੀਆਂ ਕਵਿਤਾਵਾਂ- ਚੁੱਲ੍ਹਾ, ਚਰਖਾ, ਖੂਹ, ਮਨੁੱਖ, ਰਾਜਨੀਤੀ, ਕੌਮੀ ਏਕਤਾ/ਗੁਰਦੀਪ ਸਿੰਘ ਢੁੱਡੀ (ਸਫਾ 12); ਦੋ ਨਜ਼ਮਾਂ-ਧਰਤੀ ਤੇ ਧੌਲ, ਆਪੋ-ਆਪਣਾ ਅੰਬਰ/ ਗੁਰਚਰਨ (ਸਫਾ 14); ਕਹਾਣੀ-ਅੰਨ ਬ੍ਰਹਮ ਹੈ/ਜਤਿੰਦਰ ਹਾਂਸ (ਸਫਾ 17); ਕਹਾਣੀ-ਵਿਦਾਅ/ਜਿੰਦਰ (ਸਫਾ 26); ਕਹਾਣੀ-ਜਦ ਲਾਲ ਪੱਗ ਰੁਲਦੀ ਵੇਖੀ/ਗੁਰਚਰਨ ਸਿੰਘ ਸਹਿੰਸਰਾ (ਸਫਾ 35); ਕਹਾਣੀ-ਮੰਜੇ ਦੀ ਬਾਹੀ/ ਅਜਮੇਰ ਸਿੰਘ ਔਲਖ (ਸਫਾ 42); ਕਿਤਾਬ ਦਾ ਇਕ ਕਾਂਡ-ਮੇਓ ਸਾਈਡਿੰਗ 'ਤੇ ਔਰਤਾਂ ਤੇ ਬੱਚੇ/ਹੀਊ ਜੇ. ਐੱਮ. ਜੌਹਨਸਨ (ਸਫਾ 47); ਲੇਖ-ਪੈਰਿਸ ਕਮਿਊਨ: ਦੁਨੀਆ ਦੀ ਪਹਿਲੀ ਕਮਿਊਨਿਸਟ ਹਕੂਮਤ ਜੋ 1871 'ਚ 72 ਦਿਨ ਰਹੀ/ਸੁਰਜੀਤ ਹਾਂਸ (ਸਫਾ 59); ਲੇਖ-ਲਾਲ ਝੰਡੇ ਦਾ ਸ਼ਾਇਰ/ਸੁਖਦੇਵ ਸਿੱਧੂ (ਸਫਾ 65); ਲੇਖ-ਪਾਣੀ ਦਾ ਹਾਸ਼ੀਆ/ਹਰਿੰਦਰ ਸਿੰਘ (ਸਫਾ 78); ਰਿਵੀਊ- ਚੁਰਾਸੀ ਦੇ ਚੱਕਰ (ਨ੍ਰਿਪਇੰਦਰ ਰਤਨ)/ਰਘਬੀਰ ਸਿੰਘ (ਸਫਾ 84); ਰਿਵੀਊ-ਦਰਦ ਦੇ ਰੰਗ (ਗੁਰਨਾਮ ਢਿੱਲੋਂ)/ਚੰਦਰ ਮੋਹਨ (ਸਫਾ 86); ਰਿਵੀਊ-ਕੋਡ ਬਲੂ (ਪਰਵੇਜ਼ ਸੰਧੂ)/ ਪੁਸ਼ਪਿੰਦਰ ਕੌਰ (ਸਫਾ 89); ਰਿਵੀਊ-ਕਿਤਾਬ ਆਸਮਾਨ ਦੀ (ਸੁਰਿੰਦਰ ਸੋਹਲ)/ਵਾਹਿਦ (ਸਫਾ 91); ਪੱਤਰ- ਮਨਦੀਪ ਸਿੰਘ, ਅਮਰਜੀਤ ਕੌਰ, ਸ਼ਹਿਨਾਜ਼, ਪਰਮਪਾਲ ਔਲਖ, ਤੌਕੀਰ ਚੁਗਤਾਈ ਅਤੇ ਕਿਰਪਾਲ ਸਿੰਘ ਮੱਗੂ ਦੇ ਖੱਤ (ਸਫਾ 94-96)।

Read this book

Open it in the library reader. Pages are fetched as you turn them, so it starts quickly even on a slow connection.

Open the reader Open on Archive.org

Subjects

More by ਸੁਖਵੰਤ ਹੁੰਦਲ-Sukhwant Hundal

More like this