Punjabibooks
Cover of ਸਿਰਜਣਾ (187) ਜਨਵਰੀ-ਮਾਰਚ 2018-Sirjana 187 January March 2018

ਸਿਰਜਣਾ (187) ਜਨਵਰੀ-ਮਾਰਚ 2018-Sirjana 187 January March 2018

by ਸੁਖਵੰਤ ਹੁੰਦਲ-Sukhwant Hundal

Free to read No login, no payment.

Details

Title
ਸਿਰਜਣਾ (187) ਜਨਵਰੀ-ਮਾਰਚ 2018-Sirjana 187 January March 2018
Author
ਸੁਖਵੰਤ ਹੁੰਦਲ-Sukhwant Hundal
Language
Punjabi
Published
2021
Publisher
Internet Archive
Category
Magazines

Source

Source
Internet Archive
Archive item
sirjana-187-january-march-2018
PDF file
Sirjana 187 January-March 2018_text.pdf
File size
19.3 MB
Subjects
ਸਿਰਜਣਾ; ਰਘਬੀਰ ਸਿੰਘ; ਸੁਖਵੰਤ ਹੁੰਦਲ; ਸਾਹਿਤਕ ਮੈਗਜ਼ੀਨ ਸਿਰਜਣਾ; ਪੰਜਾਬੀ ਸਾਹਿਤ
Uploaded by
[email protected]

About this book

ਸਿਰਜਣਾ (ਸੰਪਾਦਕ ਰਘਬੀਰ ਸਿੰਘ) ਸਿਰਜਣਾ (187) ਜਨਵਰੀ-ਮਾਰਚ 2018 ਸੰਪਾਦਕੀ- ਧਰਮ ਨਿਰਪੱਖਤਾ ਦੀ ਰਾਖੀ ਅਤੇ ਲੇਖਕ/ਰਘਬੀਰ ਸਿੰਘ (ਸਫਾ 1); ਤਿੰਨ ਕਵਿਤਾਵਾਂ- ਮੈਂ ਕਾਲ ਤ੍ਰੈਕਾਲ, ਇਕ ਕੁੜੀ, ਉਡੀਕ/ਰਵਿੰਦਰ ਰਵੀ (ਸਫਾ 3); ਪੰਜ ਕਵਿਤਾਵਾਂ-ਮਾਸੂਮੀਅਤ, ਕਾਹਲ ਨਾ ਕਰ, ਸੰਭਲ ਜਾ ਧੀਏ, ਰੱਬ ਬਣੇ ਨੂੰ, ਜੰਗਲ/ਮਲਵਿੰਦਰ (ਸਫਾ 5); ਕਹਾਣੀ-ਡਬੋਲੀਆ/ਬਲਵਿੰਦਰ ਸਿੰਘ ਗਰੇਵਾਲ (ਸਫਾ 9); ਕਹਾਣੀ-ਸਮਾਨਤਾ ਦਿਵਸ/ਜਤਿੰਦਰ ਹਾਂਸ (ਸਫਾ 29); ਕਹਾਣੀ-ਘੋਰਕੰਡੇ/ਸਿਮਰਨ ਧਾਲੀਵਾਲ (ਸਫਾ 39); ਕਹਾਣੀ-ਚੱਚਾ-ਚਮਾਰ, ਜੱਜਾ-ਜੁੱਤੀ/ਗੁਰਦੀਪ ਸਿੰਘ ਢੁੱਡੀ (ਸਫਾ 47); ਰੇਖਾ ਚਿੱਤਰ-ਜਿੰਦਰ/ਹਰਜਿੰਦਰ ਸਿੰਘ ਸੂਰੇਵਾਲੀਆ (ਸਫਾ 52); ਲੇਖ- ਸੰਪਰਦਾਇਕਤਾ ਦਾ ਸੰਸਥਾਈ ਕਾਰਜ, ਇਹਦਾ ਘਾਤੀ ਸਹਿ-ਪ੍ਰਣਾਮ/ਸੁਰਜੀਤ ਹਾਂਸ (ਸਫਾ 62); ਲੇਖ-ਬਿਰਖ-ਬਾਣੀ/ਗੁਰਬਖਸ਼ ਸਿੰਘ ਭੰਡਾਲ (ਸਫਾ 68); ਲੇਖ-ਲੇਖਕ, ਲਿਖਤ ਤੇ ਵਿਚਾਰਧਾਰਾ/ਬਲਬੀਰ ਪਰਵਾਨਾ (ਸਫਾ 72); ਢਾਹਾਂ ਇਨਾਮ ਮਿਲਣ `ਤੇ/ਪਰਗਟ ਸਿੰਘ ਸਤੌਜ (ਸਫਾ 75); ਰਿਵੀਊ-ਕੁੱਲ ਕਹਾਣੀਆਂ ਤੇ ਅਭੁੱਲ ਯਾਦਾਂ (ਹੀਰਾ ਸਿੰਘ ਦਰਦ)/ਗੁਲਜ਼ਾਰ ਸਿੰਘ ਸੰਧੂ (ਸਫਾ 78); ਰਿਵੀਊ- ਪਿ੍ਰਜ਼ਮ (ਹਰਪ੍ਰੀਤ ਸੇਖਾ)/ ਜਸਬੀਰ (ਸਫਾਂ 80); ਰਿਵੀਊ-ਦਿਨ ਕਟੀਆਂ (ਹਰਵਿੰਦਰ ਚਹਿਲ)/ ਜੇ. ਬੀ. ਸੇਖੋਂ (ਸਫਾ 82); ਰਿਵੀਊ-ਇਕ ਅਣਕਹੀ ਕਹਾਣੀ (ਜਸਦੇਵ ਸਿੰਘ ਧਾਲੀਵਾਲ)/ ਜੇ. ਬੀ. ਸੇਖੋਂ (ਸਫਾਂ 84); ਰਿਵੀਊ-ਖਲੀਲ ਜਿਬਰਾਨ (ਅਨੁਵਾਦ ਜੰਗ ਬਹਾਦੁਰ ਗੋਇਲ)/ਰਘਬੀਰ ਸਿੰਘ (ਸਫਾ 86)।

Read this book

Open it in the library reader. Pages are fetched as you turn them, so it starts quickly even on a slow connection.

Open the reader Open on Archive.org

Subjects

More by ਸੁਖਵੰਤ ਹੁੰਦਲ-Sukhwant Hundal

More like this