ਸਿਰਜਣਾ (189) ਜੁਲਾਈ-ਸਤੰਬਰ 2018-Sirjana 189 July Sept. 2018
by ਸੁਖਵੰਤ ਹੁੰਦਲ-Sukhwant Hundal
Free to read No login, no payment.
Details
- Title
- ਸਿਰਜਣਾ (189) ਜੁਲਾਈ-ਸਤੰਬਰ 2018-Sirjana 189 July Sept. 2018
- Author
- ਸੁਖਵੰਤ ਹੁੰਦਲ-Sukhwant Hundal
- Language
- Punjabi
- Published
- 2021
- Publisher
- Internet Archive
- Category
- Magazines
Source
- Source
- Internet Archive
- Archive item
- sirjana-189-july-sept.-2018
- PDF file
- Sirjana 189 July-Sept. 2018_text.pdf
- File size
- 20.3 MB
- Subjects
- ਸਿਰਜਣਾ; ਰਘਬੀਰ ਸਿੰਘ; ਸੁਖਵੰਤ ਹੁੰਦਲ; ਸਾਹਿਤਕ ਮੈਗਜ਼ੀਨ ਸਿਰਜਣਾ; ਪੰਜਾਬੀ ਸਾਹਿਤ
- Uploaded by
- [email protected]
About this book
ਸਿਰਜਣਾ (ਸੰਪਾਦਕ ਰਘਬੀਰ ਸਿੰਘ) ਸਿਰਜਣਾ (189) ਜੁਲਾਈ-ਸਤੰਬਰ 2018 ਸੰਪਾਦਕੀ- ‘ਨਾਕਾਮ ਰਾਜ’ ਅਤੇ ਸਾਹਿਤਕਾਰਾਂ ਦੀ ਭੂਮਿਕਾ/ਰਘਬੀਰ ਸਿੰਘ (ਸਫਾ 1); ਪੰਜ ਨਿੱਕੀਆਂ ਕਵਿਤਾਵਾਂ- ਖਿੱਚ, ਸਤਿਸੰਗੀ, ਹੋਰ ਪਰੇ, ਛੋਹ, ਜੋੜ ਤੋੜ/ਜਸਵੰਤ ਜ਼ਫਰ (ਸਫਾ 3); ਅੱਠ ਕਵਿਤਾਵਾਂ- ਬੇਸੀਸ, ਮਾਤਾ ਸੁਲੱਖਣੀ ਦੀ ਉਦਾਸੀ, ਖੁਦਾ ਦੀ ਬਹਿਸ਼ਤੋਂ ਰੁਖਸਤ ਹੱਵਾ, ਤੂੰ ਤੇ ਮੈਂ, ਅਨੰਤ ਸਰਮਾਇਆ, ਇੰਝ ਕਿਊ, ਬੋਧ, ਬਾਰਾਂਮਾਹਾ/ਕਰਮਜੀਤ ਕੌਰ ਕਿਸ਼ਾਂਵਲ (ਸਫਾ 5), ਤਿੰਨ ਗਜ਼ਲਾਂ/ਅਜੇ ਤਨਵੀਰ (ਸਫਾ 7); ਤਿੰਨ ਕਵਿਤਾਵਾਂ- ਚਾਨਣ, ਸ਼ਰਾਬ ਬਨਾਮ ਰਾਮ ਰਾਜ, ਘੁੱਗੀਏ ਮਾਫ ਕਰੀਂ/ਗੁਰਦਿਆਲ ਦਲਾਲ (ਸਫਾ 9); ਕਹਾਣੀ- ਅੱਛਣਾ ਗੱਛਣਾ/ਨੈਣ ਸੁਖ (ਸਫਾ 11); ਕਹਾਣੀ-ਦਾਰਜੀ/ਬਲਜੀਤ ਬਾਸੀ (ਸਫਾ 41); ਕਹਾਣੀ-ਪਿੱਛਾ ਰਹਿ ਗਿਆ ਦੂਰ/ਦੀਪਤੀ ਬਬੂਟਾ (ਸਫਾ 45); ਰੇਖਾ ਚਿੱਤਰ-ਪੰਜਾਬੀ ਸਾਹਿਤ ਦਾ ਅਫਲਾਤੂਨ: ਬਲਦੇਵ ਸਿੰਘ ਸੜਕਨਾਮਾ/ ਹਰਜਿੰਦਰ ਸਿੰਘ ਸੂਰੇਵਾਲੀਆ (ਸਫਾ 56); ਸੁਰਜੀਤ ਹਾਂਸ ਦੀਆਂ ਦੋ ਲਿਖਤਾਂ-ਯੋਰਪ ਵਿੱਚ ਪ੍ਰਵਾਸੀ ਅਤੇ ਪੁਲਸ ਪ੍ਰਬੰਧ, 1917 ਦਾ ਰੂਸੀ ਇਨਕਲਾਬ: ਦੋ ਗੱਲਾਂ ਜੋ ਅਖਬਾਰਾਂ ਨੇ ਲਿਖੀਆਂ ਨਹੀਂ (ਸਫਾ 66); ਗੋਸ਼ਟਿ-ਪੰਜਾਬੀ ਭਾਸ਼ਾ ਤੇ ਸਿੱਖਿਆ/ਰਾਜਿੰਦਰ ਪਾਲ ਸਿੰਘ ਬਰਾੜ (ਸਫਾ 72); ਰਿਵੀਊ- ਸੂਰਜ ਦੀ ਅੱਖ (ਬਲਦੇਵ ਸਿੰਘ)/ਹਰਿੰਦਰ ਸਿੰਘ (ਸਫਾ 78); ਰਿਵੀਊ-ਕੈਂਸਰ ਟਰੇਨ (ਨਛੱਤਰ)/ਹਰਿੰਦਰ ਸਿੰਘ (ਸਫਾ 80); ਰਿਵੀਊ-ਅੱਕਾਂ ਦੀ ਕਵਿਤਾ (ਦਰਸ਼ਨ ਬੁੱਟਰ)/ ਹਰਵਿੰਦਰ (ਸਫਾ 83); ਰਿਵੀਊ-ਚੇਤਿਆਂ ਦਾ ਸੰਦੂਕ (ਗੁਰਮਿੰਦਰ ਸਿੱਧੂ)/ਪੁਸ਼ਵਿੰਦਰ ਕੌਰ(ਸਫਾ 85); ਰਿਵੀਊ- ਜ਼ੀਨਤ (ਗੁਰਮੀਤ ਸਿੰਘ ਸੰਧੂ)/ਅਵਤਾਰ ਸਿੰਘ ਬਿਲੰਿਗ (ਸਫਾ 88); ਰਿਵੀਊ-ਬੰਦ ਦਰਵਾਜ਼ਾ (ਚਰਨਜੀਤ ਸਿੰਘ ਪੰਨੂੰ)/ ਗੁਰਦੀਪ ਕੌਰ (ਸਫਾ 90); ਰਿਵੀਊ-ਮੈਂ ਜੈਸਾ ਹੂੰ... ਮੈਂ ਵੈਸਾ ਕਿਉਂ ਹੂੰ (ਸੁਖਜੀਤ)/ਰਘਬੀਰ ਸਿੰਘ (ਸਫਾ 93)।
Read this book
Open it in the library reader. Pages are fetched as you turn them, so it starts quickly even on a slow connection.