ਸਿਰਜਣਾ ਜਨਵਰੀ-ਮਾਰਚ 1992 - Sirjana January-March 1992
by ਸੁਖਵੰਤ ਹੁੰਦਲ-Sukhwant Hundal
Free to read No login, no payment.
Details
- Title
- ਸਿਰਜਣਾ ਜਨਵਰੀ-ਮਾਰਚ 1992 - Sirjana January-March 1992
- Author
- ਸੁਖਵੰਤ ਹੁੰਦਲ-Sukhwant Hundal
- Language
- Punjabi
- Published
- 2021
- Publisher
- Internet Archive
- Category
- Magazines
Source
- Source
- Internet Archive
- Archive item
- sirjana.January-March1992
- PDF file
- Sirjana 85_text.pdf
- File size
- 16.8 MB
- Subjects
- ਸਿਰਜਣਾ; ਰਘਬੀਰ ਸਿੰਘ; ਪੰਜਾਬੀ ਦਾ ਸਾਹਿਤਕ ਮੈਗਜ਼ੀਨ; ਸੁਖਵੰਤ ਹੁੰਦਲ; ਪੰਜਾਬੀ ਸਾਹਿਤ
- Uploaded by
- [email protected]
About this book
ਜਨਵਰੀ-ਮਾਰਚ 1992 (ਅੰਕ 85) ਇਸ ਅੰਕ ਵਿੱਚ (ਮੂਹਰਲੇ ਕਵਰ ਦਾ ਅੰਦਰਲਾ ਪਾਸਾ); ਕਵਿਤਾ-ਮੁੜ ਆਵਾਂਗਾ ਮੈਂ/ਪਿਆਰਾ ਸਿੰਘ ਸਹਿਰਾਈ (ਸਫਾ 1); ਕਵਿਤਾ-ਰੁੱਖ/ਨਿਰੰਜਨ ਸਿੰਘ ਨੂਰ (ਸਫਾ 2); ਨੌਂ ਕਵਿਤਾਵਾਂ/ਸੁਖਬੀਰ (ਸਫਾ 3); ਹਰਿੰਦਰ ਸਿੰਘ ਮਹਿਬੂਬ ਨੂੰ ਸਾਹਿਤ ਅਕਾਦਮੀ ਦਾ ਰਾਸ਼ਟਰੀ ਪੁਰਸਕਾਰ ਅਤੇ ਮੋਹਨ ਭੰਡਾਰੀ ਨੂੰ 'ਕੁਲਵੰਤ ਸਿੰਘ ਯਾਦਗਾਰੀ ਕਥਾ-ਸਾਹਿਤ ਦਾ ਪੁਰਸਕਾਰ' ਮਿਲਣ ਲਈ ਵਧਾਈਆਂ (ਸਫਾ 8); ਕਹਾਣੀ-ਗਿਰਝਾਂ/ਗੁਰਪਾਲ ਲਿੱਟ (ਸਫਾ 9); ਕਹਾਣੀ-ਆਵਾਗੌਣ/ਜਸਵਿੰਦਰ ਸਿੰਘ (ਸਫਾ 28); ਗਜ਼ਲ/ਅਸਲਮ ਸਾਕਿਬ (ਸਫਾ 37); ਕਹਾਣੀ-ਅਸੀਮਤ ਰਿਸ਼ਤੇ/ਬਲਵਿੰਦਰ ਸਿੰਘ (ਸਫਾ 38); ਗਜ਼ਲ/ਸਿ਼ਵਨਾਥ ਸਿੰਘ (ਸਫਾ 43); ਲੇਖ-ਨਯਿਆ-ਵਿਸਿ਼ਸ਼ਕ ਦਰਸ਼ਨ ਦਾ ਪਦਾਰਥਵਾਦ: ਇਕ ਮੁਲੰਕਣ/ਗਿਆਨ ਸਿੰਘ ਬੱਲ (ਸਫਾ 44); ਗਜ਼਼ਲ/ਸਤਵਿੰਦਰ (ਸਫਾ 50); ਲੇਖ-ਮਾਰਕਸਵਾਦ ਤੇ ਬੁੱਧੀਜੀਵੀ/ਅਰਿੰਦਰ ਸੇਨ (ਸਫਾ 51); ਲੇਖ-'ਮੈਂ ਹੁਣ ਠੀਕ ਠਾਕ ਹਾਂ' ਇਕ ਅਧਿਐਨ/ਗੋਪਾਲ ਸਿੰਘ ਬੁੱਟਰ (ਸਫਾ 59); ਟਿੱਪਣੀ-'ਹੁਣ ਮੈਂ ਠੀਕ ਠਾਕ ਹਾਂ': ਇਕ ਟਿੱਪਣੀ/ ਡਾ: ਬਲਕਾਰ ਸਿੰਘ (ਸਫਾ 65); ਕਵਿਤਾ-ਫਿਲਹਾਲ/ਸੁਰਜੀਤ ਪਾਤਰ (ਸਫਾ 65); ਪੁਸਤਕ ਰੀਵੀਊ-ਝਨਾਂ ਦੀ ਰਾਤ (ਹਰਿੰਦਰ ਸਿੰਘ ਮਹਿਬੂਬ)/ਬ੍ਰਹਮ ਜਗਦੀਸ਼ ਸਿੰਘ (ਸਫਾ 66); ਪੁਸਤਕ ਰੀਵੀਊ-ਸੰਦਲੀ ਬੂਹਾ (ਹਰਜੀਤ ਸਿੰਘ)/ਰਘਬੀਰ ਸਿੰਘ (ਸਫਾ 70); ਪੁਸਤਕ ਰੀਵੀਊ-ਮਲੂਕਾ (ਸਾਧੂ ਸਿੰਘ)/ਰਘਬੀਰ ਸਿੰਘ (ਸਫਾ 73); ਪੁਸਤਕ ਰੀਵੀਊ-ਪਾਣੀ ਦਾ ਪਰਛਾਵਾਂ (ਇਕਬਾਲ ਰਾਮੂਵਾਲੀਆ)/ਰਘਬੀਰ ਸਿੰਘ (ਸਫਾ 77); ਪੁਸਤਕ ਰੀਵੀਊ-ਰਿਸ਼ਤੇ ਦਰਿਆਵਾਂ ਦੇ (ਸਾਧੂ)/ਰਘਬੀਰ ਸਿੰਘ (ਸਫਾ 81); ਪੁਸਤਕ ਰੀਵੀਊ-ਆਪਣੇ ਆਪਣੇ ਟਾਪੂ (ਰਵਿੰਦਰ ਰਵੀ)/ਰਘਬੀਰ ਸਿੰਘ (ਸਫਾ 85); ਪੱਤਰ-ਜੋਗਿੰਦਰ ਸਿੰਘ ਨਿਰਾਲਾ, ਗੁਰਪ੍ਰੀਤ ਕੌਰ "ਮਿੰਟੀ", ਜੋਗਿੰਦਰ ਸਿੰਘ ਸੰਧੂ ਅਤੇ ਸੇਵਨੀਸ਼ ਦੇ ਖੱਤ (ਸਫਾ 90-91)।
Read this book
Open it in the library reader. Pages are fetched as you turn them, so it starts quickly even on a slow connection.