ਵਤਨ-ਅਕਤੂਬਰ/ਨਵੰਬਰ/ਦਸੰਬਰ 1991-Watan October/November/December 1991
by ਸੁਖਵੰਤ ਹੁੰਦਲ-Sukhwant Hundal
Free to read No login, no payment.
Details
- Title
- ਵਤਨ-ਅਕਤੂਬਰ/ਨਵੰਬਰ/ਦਸੰਬਰ 1991-Watan October/November/December 1991
- Author
- ਸੁਖਵੰਤ ਹੁੰਦਲ-Sukhwant Hundal
- Language
- Punjabi
- Published
- 2022
- Publisher
- Internet Archive
- Category
- Magazines
Source
- Source
- Internet Archive
- Archive item
- watanoctnovdec91
- PDF file
- watanoctnovdec91_text.pdf
- File size
- 3.8 MB
- Subjects
- ਕੈਨੇਡਾ ਦਾ ਪੰਜਾਬੀ ਸਾਹਿਤ; ਕੈਨੇਡਾ ਦੇ ਸਾਹਿਤਕ ਮੈਗਜ਼ੀਨ; ਵਤਨ; ਸਾਧੂ ਬਿਨਿੰਗ; ਪੰਜਾਬੀ ਸਾਹਿਤ; ਸੁਖਵੰਤ ਹੁੰਦਲ
- Uploaded by
- [email protected]
About this book
ਵਤਨ-ਅਕਤੂਬਰ/ਨਵੰਬਰ/ਦਸੰਬਰ 1991 ਸੰਪਾਦਕੀ – ਇਕ ਇਤਿਹਾਸਕ ਸਿਆਸੀ ਜਿੱਤ ਅਤੇ ਵਤਨ ਦੇ ‘ਕੈਨੇਡੀਅਨ ਪੰਜਾਬੀ ਰੰਗਮੰਚ ਵਿਸ਼ੇਸ਼ ਅੰਕ’ ਦੇ ਪ੍ਰਤੀਕਰਮ ਬਾਰੇ (ਸਫਾ 2); ਇਸ ਅੰਕ ਵਿੱਚ (ਸਫਾ 3); ਕਵਿਤਾ-ਬੇਘਰੇ ਅਮਰੀਕਨ/ਰਵਿੰਦਰ ਸਹਿਰਾਅ (ਸਫਾ 5); ਕਵਿਤਾ-ਅੱਗਾਂ! ਅੱਗਾਂ ਲਾਣ/ਜਸਪਾਲ ਸਿੰਘ ਸੂਸ (ਸਫਾ 6); ਕਵਿਤਾ-ਜਨਮ ਭੂਮੀ ਦੀ ਅਵਾਜ਼/ਮੇਜਰ ਸਿੰਘ ਰਾਏ (ਸਫਾ 6); ਕਵਿਤਾ-ਸੜਦੇ ਖੂਹ/ਮਿੱਤਰ ਰਾਸ਼ਾ (ਸਫਾ 7); ਕਵਿਤਾ-ਬਹੁਤ ਮਨ ਕਰਦਾ ਹੈ/ਹਰਜਿੰਦਰ ਲਾਲਟੂ (ਸਫਾ 7); ਗਜ਼ਲ/ਅਮਰ ਸਿੰਘ ਬੈਨੀਪਾਲ (ਸਫਾ 8); ਗਜ਼ਲ/ਗੁਰਮੇਲ ਰਾਏ (ਸਫਾ 8); ਗਜ਼ਲ/ਬਲਵਿੰਦਰ ਸੈਣੀ (ਸਫਾ 8); ਸਥਾਈ ਕਾਲਮ ਪਰਦਾ ਜੋ ਉੱਠ ਗਿਆ/ਸੁਖਵੰਤ ਹੁੰਦਲ (ਸਫਾ 9); ਲੇਖ-ਤੁਲਨਾਤਮਕ ਧਰਮ/ਲਾਲਾ ਹਰਦਿਆਲ (ਸਫਾ 11); ਕਵਿਤਾ-ਦੋਸਤੀ/ਸ਼ਸ਼ੀ ਸਮੁੰਦਰਾ (ਸਫਾ 15); ਸਥਾਈ ਕਾਲਮ ਆਪਣੇ ਲੋਕ ਵਿੱਚ ਸੱਪ ਦੀ ਘੋੜੀ/ਅਜਮੇਰ ਰੋਡੇ (ਸਫਾ 17); ਲੇਖ-ਜ਼ਹਿਰ ਦੇ ਵਪਾਰੀ/ਸੁਖਵੰਤ ਹੁੰਦਲ (ਸਫਾ 21); ਕਹਾਣੀ-‘ਸੋਹਣੀ’/ਮੇਜਰ ਮਾਂਗਟ (ਸਫਾ 27); ਲੇਖ-ਟੁੱਟਦੇ ਸ਼ੀਸਿ਼ਆਂ ਦੀ ਕਥਾ/ਕੇਹਰ ਸ਼ਰੀਫ (ਸਫਾ 29); ਲੇਖ-ਵਲਾਇਤ ਦੀ ਖੱਟੀ/ਅਮਰਜੀਤ ਚੰਦਨ (ਸਫਾ 31); ਪੁਸਤਕ ਪਰਿਚੈ ਵਿੱਚ-ਫੈਲਸੂਫੀਆਂ (ਅਮਰਜੀਤ ਚੰਦਨ)/ਸ਼ਸੀ ਸਮੁੰਦਰਾ (ਸਫਾ 35); ਪੁਸਤਕ ਪਰਿਚੈ ਵਿੱਚ-‘ਸੂਲੀ ਟੰਗੀਆਂ ਸਾਂਝਾਂ’ (ਅਵਤਾਰ ਸਾਦਿਕ)/ਦਰਸ਼ਨ ਗਿੱਲ (ਸਫਾ 36); ਸਥਾਈ ਕਾਲਮ ਤੇ ਤੁਸੀਂ ਲਿਖਿਆ... ਵਿੱਚ ਅਜਮੇਰ ਰੋਡੇ, ਅਜਮੇਰ ਸਿੰਘ ਔਲਖ, ਸ. ਪ. ਸਿੰਘ, ਪਿਆਰਾ ਸਿੰਘ ਭੋਗਲ, ਹਰੀਪਾਲ, ਤੌਕੀਰ ਚੁਗਤਾਈ, ਬਲੰਿਦਰ ਜੌਹਲ, ਚਮਨ ਲਾਲ ਪ੍ਰਭਾਕਰ, ਕੇ. ਸੀ. ਮੋਹਨ, ਹਰਜਿੰਦਰ ਕੰਗ, ਸਵਰਨ, ਸ਼ਹਿਬਾਜ ਮਲਿਕ, ਅਮਰ ਜਿEਤੀ, ਅਤੇ ਸੁਖਿੰਦਰ ਦੇ ਖੱਤ (ਸਫਾ 38-41); ਸਥਾਈ ਕਾਲਮ ਸਰਗਰਮੀਆਂ (ਸਫਾ 42)।
Read this book
Open it in the library reader. Pages are fetched as you turn them, so it starts quickly even on a slow connection.