Punjabibooks
Cover of ਵਤਨੋ ਦੂਰ - ਮਾਰਚ/ਅਪ੍ਰੈਲ1982-Watno Dur March/April 1982

ਵਤਨੋ ਦੂਰ - ਮਾਰਚ/ਅਪ੍ਰੈਲ1982-Watno Dur March/April 1982

by ਸੁਖਵੰਤ ਹੁੰਦਲ-Sukhwant Hundal

Free to read No login, no payment.

Details

Title
ਵਤਨੋ ਦੂਰ - ਮਾਰਚ/ਅਪ੍ਰੈਲ1982-Watno Dur March/April 1982
Author
ਸੁਖਵੰਤ ਹੁੰਦਲ-Sukhwant Hundal
Language
Punjabi
Published
2021
Publisher
Internet Archive
Category
Magazines

Source

Source
Internet Archive
Archive item
wdurmarapril1982
PDF file
wdurmarapril1982_text.pdf
File size
3 MB
Subjects
ਕੈਨੇਡਾ ਦਾ ਪੰਜਾਬੀ ਸਾਹਿਤ; ਕੈਨੇਡਾ ਦੇ ਸਾਹਿਤਕ ਮੈਗਜ਼ੀਨ; ਵਤਨੋਂ ਦੂਰ; ਸਾਧੂ ਬਿਨਿੰਗ; ਪੰਜਾਬੀ ਸਾਹਿਤ; ਵਤਨੋਂ ਦੂਰ; ਸੁਖਵੰਤ ਹੁੰਦਲ
Uploaded by
[email protected]

About this book

ਵਤਨੋ ਦੂਰ - ਮਾਰਚ/ਅਪ੍ਰੈਲ1982 ਇਸ ਅੰਕ ਵਿੱਚ (ਸਫਾ 3); ਸਥਾਈ ਕਾਲਮ ਦੂਰੋਂ ਨੇੜਿEਂ ਵਿੱਚ- ਕੁੱਝ ਅੰਕੜੇ, ਵਿਸਾਖੀ ਦਾ ਜਲੂਸ/ਸੁਖਵੰਤ ਹੁੰਦਲ (ਸਫਾ 4); ਸਥਾਈ ਕਾਲਮ ਦੂਰੋਂ ਨੇੜਿEਂ ਵਿੱਚ – ਬਿਨਾਂ ਟਿਕਟੋਂ ਉਨੱਤੀ ਵਰ੍ਹੇ ਸੀਖਾਂ ਪਿੱਛੇ/ਸਰਵਣ ਬੋਲ (ਸਫਾ 4); ਇਤਿਹਾਸ ਦੀ ਅਮਰ-ਯਾਦ: ਸ਼ਹੀਦ ਭਗਤ ਸਿੰਘ ਅਤੇ ਸ਼ਹੀਦ ਭੱਟਕੇਸ਼ਵਰ ਦੱਤ ਵਲੋਂ 22 ਦਸੰਬਰ 1929 ਨੂੰ ‘ਇਨਕਲਾਬ ਜਿ਼ੰਦਾਬਾਦ’ ਦੇ ਅਰਥ ਸਪਸ਼ਟ ਕਰਨ ਲਈ ਸਾਮਰਾਜ ਦੇ ਪਿੱਠੂ ਅਖਬਾਰ ‘ਮਾਡਰਨ ਰਿਵੀਊ’ ਦੇ ਐਡੀਟਰ ਨੂੰ ਲਿਖੇ ਅਹਿਮ ਇਤਿਹਾਸਕ ਖਤ ਦਾ ਕਾਵਿ-ਅਨੁਵਾਦ/ਸੁਰਿੰਦਰ ਧੰਜਲ (ਸਫਾ 5); ਲੇਖ-ਸਿਆਸੀ ਕਾਰਕੁਨ ਨੌਜੁਆਨਾਂ ਨੂੰ ਸੰਦੇਸ਼/ਭਗਤ ਸਿੰਘ (ਸਫਾ 6); ਕਵਿਤਾ-ਆਪਣੇ ਨਾਂ/ਚਰਨ ਸਿੰਘ (ਸਫਾ 7); ਸ਼ੋਕ ਸਮਾਚਾਰ-ਕੈਲਗਰੀ ਵਿੱਚ ਭੰਗੜੇ ਦੇ ਮੋਢੀ ਬਲਬੀਰ ਰੀਹਲ ਦੇ ਦੇਹਾਂਤ ਬਾਰੇ/ (ਸਫਾ 9); ਕਹਾਣੀ-ਰਹਿੰਦੀ ਕਸਰ/ਇੰਦਰਜੀਤ ਰੋਡੇ (ਸਫਾ 10); ਲੇਖ-ਸਮਕਾਲੀ ਸਮਾਜਿਕ ਸਥਿਤੀ ਅਤੇ ਔਰਤ/ਗੁਰਬਖਸ਼ ਜੱਸ (ਸਫਾ 11); ਰਿਪੋਰਟ-ਕਨੇਡੀਅਨ ਫਾਰਮਵਰਕਰਜ਼ ਯੂਨੀਅਨ ਬਾਰੇ (ਸਫਾ 15); ਤਿੰਨ ਕਵਿਤਾਵਾਂ-ਕਬਰਸਤਾਨ ਸ਼ਰਮਿੰਦਾ ਹੈ, ਭੁਲਾਵੇਂ ਅੱਖਰ ਅਤੇ ਮਿਰਗਜਲੀ/ਸੁਰਿੰਦਰ ਧੰਜਲ (ਸਫਾ 16); ਗਜ਼ਲ/ਨਾਜ਼ਰ ਸਿੰਘ ਤਰਸ (ਸਫਾ 17); ਕਵਿਤਾ-ਡਿਪਲੋਮੈਟਿਕ ਖੇਡਾਂ/ਹਰਜੀਤ ਦੌਧਰੀਆ (ਸਫਾ 17); ਕਹਾਣੀ-ਅਜੀਬ ਗੱਲ/ਅਮਰਜੀਤ ਚਾਹਲ (ਸਫਾ 18); ਲੇਖ-ਕਾਨ੍ਹਪੁਰ ਜੇਲ੍ਹ `ਚ ਮਾਸੂਮ ਬੱਚਿਆਂ ਨਾਲ ਬਲਾਤਕਾਰ (ਸਫਾ 20); ਕਹਾਣੀ-ਕਾਲਾ ਬੰਦਾ/ਕੇ. ਸੀ. ਮੋਹਨ (ਸਫਾ 24); ਕਵਿਤਾ/ਹਰਮਿੰਦਰ (ਸਫਾ 27); ਕਵਿਤਾ-ਸੁਪਨੇ/ਸ਼ੌਕੀ (ਸਫਾ 27); ਟਿਪਣੀ-ਵਿਸ਼ਵ ਪੰਜਾਬੀ ਸੰਮੇਲਨ ਕਿ ਅਡੰਬਰ/ਅਵਤਾਰ ਗਿੱਲ (ਸਫਾ 28); ਚਿੱਠੀ- ਵਿਸ਼ਵ ਸੰਮੇਲਨ ਦੇ ਸੰਬੰਧ ਵਿੱਚ ਪ੍ਰੀਤਮ ਸਿੱਧੂ ਦੀ ਕਨੇਡਾ ਦੇ ਪੰਜਾਬੀ ਲਿਖਾਰੀਆਂ ਦੇ ਨਾਂ (ਸਫਾ 28); ਖੋਤੇ ਦੀ ਭਾਵਹੀਣਤਾ: ਵਿਸ਼ਵ ਸੰਮੇਲਨ ਦੇ ਸੰਬੰਧ ਵਿੱਚ ਸੰਤੋਖ ਸਿੰਘ ਸੰਤੋਖ ਦੀ ਇਕ ਚਿੱਠੀ (ਸਫਾ 29)।

Read this book

Open it in the library reader. Pages are fetched as you turn them, so it starts quickly even on a slow connection.

Open the reader Open on Archive.org

Subjects

More by ਸੁਖਵੰਤ ਹੁੰਦਲ-Sukhwant Hundal

More like this