Punjabibooks
Cover of ਵਤਨੋ ਦੂਰ-ਜੁਲਾਈ/ਅਗਸਤ 1981 -Watno Dur July/August 1981

ਵਤਨੋ ਦੂਰ-ਜੁਲਾਈ/ਅਗਸਤ 1981 -Watno Dur July/August 1981

by ਸੁਖਵੰਤ ਹੁੰਦਲ-Sukhwant Hundal

Free to read No login, no payment.

Details

Title
ਵਤਨੋ ਦੂਰ-ਜੁਲਾਈ/ਅਗਸਤ 1981 -Watno Dur July/August 1981
Author
ਸੁਖਵੰਤ ਹੁੰਦਲ-Sukhwant Hundal
Language
Punjabi
Published
2021
Publisher
Internet Archive
Category
Magazines

Source

Source
Internet Archive
Archive item
wdurjulyaugust1981
PDF file
wdurjulyaugust1981_text.pdf
File size
3.5 MB
Subjects
ਕੈਨੇਡਾ ਦਾ ਪੰਜਾਬੀ ਸਾਹਿਤ; ਕੈਨੇਡਾ ਦੇ ਸਾਹਿਤਕ ਮੈਗਜ਼ੀਨ; ਵਤਨੋਂ ਦੂਰ; ਸਾਧੂ ਬਿਨਿੰਗ; ਪੰਜਾਬੀ ਸਾਹਿਤ; ਵਤਨੋਂ ਦੂਰ; ਸੁਖਵੰਤ ਹੁੰਦਲ
Uploaded by
[email protected]

About this book

ਵਤਨੋ ਦੂਰ-ਜੁਲਾਈ/ਅਗਸਤ 1981 ਇਸ ਅੰਕ ਵਿੱਚ (ਸਫਾ 3); ਸੰਪਾਦਕੀ/ਸਾਧੂ (ਸਫਾ 4); ਸਥਾਈ ਕਾਲਮ ਦੂਰੋਂ ਨੇੜਿਓਂ ਵਿੱਚ –ਅਮਰੀਕੀ ਸਮਾਜ ਦਾ ਕੋੜ੍ਹ, ਆਜਾਦੀ, ਸਿਆਣਿਆਂ ਦੀ ਸਲਾਹ, ਅਤੇ ਖੁਸ਼ਵੰਤ ਸਿੰਘ /ਸਾਧੂ (ਸਫਾ 5); ਸਥਾਈ ਕਾਲਮ ਦੂਰੋਂ ਨੇੜਿਓਂ ਵਿੱਚ –ਸ਼ਾਹੀ ਵਿਆਹ/ਅਮਰਜੀਤ ਚਾਹਲ (ਸਫਾ 7); ਸਥਾਈ ਕਾਲਮ ਦੂਰੋਂ ਨੇੜਿਓਂ ਵਿੱਚ –ਖਾਲਿਸਤਾਨ ਦੇ ਸ਼ਰਨਾਰਥੀ/ਸੁਖਵੰਤ ਹੁੰਦਲ (ਸਫਾ 7); ਨਵਤੇਜ ਸਿੰਘ ਪ੍ਰੀਤਲੜੀ ਦੇ ਦੇਹਾਂਤ ਤੇ ਸ਼ਰਧਾਂਜਲੀ ਨੋਟ (ਸਫਾ 8); ਕਹਾਣੀ-ਰਾਖੇ/ਸਾਧੂ (ਸਫਾ 9); ਲੇਖ-ਕਲਾ, ਸਮਾਜ ਤੇ ਰਾਜਨੀਤੀ/ ਗੁਰਬਖਸ਼ ਜੱਸ (ਸਫਾ 12); ਕਵਿਤਾ-ਜ਼ੀਰੋ-ਖੇਤਰ/ਰਵਿੰਦਰ ਰਵੀ (ਸਫਾ 16); ਕਵਿਤਾ-ਡਾਇਰੀ ਦੇ ਪੰਨੇ/ਸੁਖਿੰਦਰ (ਸਫਾ 16); ਦੋ ਕਵਿਤਾਵਾਂ-ਸੱਪ ਅਤੇ ਦਿਨ ਚੜ੍ਹੇ/ਦਲਜਿੰਦਰ (ਸਫਾ 16); ਕਵਿਤਾ-ਲੰਮੀ ਰਾਤ/ਹਮਦਰਦਵੀਰ ਨੌਸ਼ਹਿਰਵੀ (ਸਫਾ 17); ਇੰਟਰਵਿਊ- ਦੇਵਿੰਦਰ ਦਮਨ ਨਾਲ/ਸਾਧੂ ਅਤੇ ਸੁਖਵੰਤ (ਸਫਾ 20); ਕਵਿਤਾ-ਸੱਪ/ਸਰਵਣ ਸਿੰਘ ਅਮੋਲਕ (ਸਫਾ 24); ਲੇਖ-ਆਧੁਨਿਕ ਜਾਪਾਨੀ ਹਾਇਕੂ/ਸੁਖਿੰਦਰ (ਸਫਾ 26); ਹਾਇਕੂ/ਮਾਸਾਓਕਾ ਸ਼ੀਕੀ (ਸਫਾ 27); ਹਾਇਕੂ/ਨਾਟਸ਼ੂਮੇ ਸੂਇਕੀ (ਸਫਾ 27); ਹਾਇਕੂ/ਟਾਕਾਹਾਮਾ ਕਾਇਓਸ਼ੀ (ਸਫਾ 27); ਹਾਇਕੂ/Eਕੀਵਾਰਾ ਸ਼ੈਨਜੀ (ਸਫਾ 27); ਹਾਇਕੂ/ਮੂਰਾਕਾਮੀ ਕਿਜੋ (ਸਫਾ 27); ਹਾਇਕੂ/ਈਅਦਾ ਦਾਕੋਤੂਸ (ਸਫਾ 27); ਹਾਇਕੂ/ਓਸ਼ਾਕੀ ਹੋਸ਼ਾਈ (ਸਫਾ 28); ਹਾਇਕੂ/ਹੀਨ ਸੋਜ਼ੋ (ਸਫਾ 28); ਹਾਇਕੂ/ਮੀਜ਼ੂਹਾਰਾ ਸ਼ੂਓਸ਼ੀ (ਸਫਾ 28); ਹਾਇਕੂ/ਤੋਮੀਹਾਸ਼ੂ ਫੂਜੀ (ਸਫਾ 28); ਪੁਸਤਕ ਪ੍ਰੀਚਯ-ਦੂਜਾ ਪਾਸਾ (ਅਜਮੇਰ ਰੋਡੇ)/ਅਜਮੇਰ ਸਿੰਘ ਔਲਖ (ਸਫਾ 29); ਗੀਤ/ਧਰਮਪਾਲ ਦਾਗੀ (ਸਫਾ 29); ਪੁਸਤਕ ਪ੍ਰੀਚਯ-ਕਿਤੇ ਨਾ ਪਹੁੰਚਣ ਵਾਲੀ ਸੜਕ (ਰਾਜਬੀਰ)/ਲਾਟ ਭਿੰਡਰ (ਸਫਾ 30); ਪਿਛਲੇ ਅੰਕ ਦਾ ਰੀਵੀਊ/ਅਵਤਾਰ ਗਿੱਲ (ਸਫਾ 31); ਕਹਾਣੀ-ਵੀਹ ਹਜ਼ਾਰ ਦੀ ਜਮਾਨਤ/ਸੰਤੋਖ ਛੀਨਾ (ਸਫਾ 32); ਕਵਿਤਾ-ਬੇਮੰਜਿ਼ਲੇ/ਰਣਜੀਤ ਕੋਮਲ (ਸਫਾ 33); ਗਜ਼ਲ/ਨਾਜਰ ਸਿੰਘ ਤਰਸ (ਸਫਾ 33); ਕਨੇਡਾ ਦੇ ਖੇਤ-ਮਜ਼ਦੂਰ/ਸਰਵਣ ਬੋਲ (ਸਫਾ 34); ਰਿਪੋਰਟ-ਪੰਜਾਬੀ ਲਿਟਰੇਰੀ ਐਸੋਸੀਏਸ਼ਨ ਦੀ ਮੀਟਿੰਗ/ਕੁਲਵੰਤ ਸਹੋਤਾ (ਸਫਾ 35); ਰਿਪੋਰਟ-ਐਡਮੰਟਨ ਵਿੱਚ ਪੰਜਾਬੀ ਸਭਿਆਚਾਰਕ ਦਿਵਸ/ਲਾਟ ਭਿੰਡਰ ਅਤੇ ਸਤਵੰਤ (ਸਫਾ 36); ਰਿਪੋਰਟ-ਇੰਡੀਆ ਮਹਿਲਾ ਐਸੋਸੀਏਸ਼ਨ/ਸਾਧੂ (ਸਫਾ 37)।

Read this book

Open it in the library reader. Pages are fetched as you turn them, so it starts quickly even on a slow connection.

Open the reader Open on Archive.org

Subjects

More by ਸੁਖਵੰਤ ਹੁੰਦਲ-Sukhwant Hundal

More like this