Punjabibooks
Cover of ਵਤਨੋਂ ਦੂਰ ਜੁਲਾਈ 1977 - Watno Dur July 1977

ਵਤਨੋਂ ਦੂਰ ਜੁਲਾਈ 1977 - Watno Dur July 1977

by ਸੁਖਵੰਤ ਹੁੰਦਲ-Sukhwant Hundal

Free to read No login, no payment.

Details

Title
ਵਤਨੋਂ ਦੂਰ ਜੁਲਾਈ 1977 - Watno Dur July 1977
Author
ਸੁਖਵੰਤ ਹੁੰਦਲ-Sukhwant Hundal
Language
Punjabi
Published
2020
Publisher
Internet Archive
Category
Magazines

Source

Source
Internet Archive
Archive item
wdurjuly1977
PDF file
wdurjuly1977_text.pdf
File size
2.9 MB
Subjects
ਕੈਨੇਡਾ ਦਾ ਪੰਜਾਬੀ ਸਾਹਿਤ; ਕੈਨੇਡਾ ਦੇ ਸਾਹਿਤਕ ਮੈਗਜ਼ੀਨ; ਵਤਨੋਂ ਦੂਰ; ਸਾਧੂ ਬਿਨਿੰਗ; ਪੰਜਾਬੀ ਸਾਹਿਤ; ਵਤਨੋਂ ਦੂਰ; ਸੁਖਵੰਤ ਹੁੰਦਲ
Uploaded by
[email protected]

About this book

ਵਤਨੋਂ ਦੂਰ ਜੁਲਾਈ 1977 ਇਸ ਅੰਕ ਵਿੱਚ (ਸਫਾ 6); ਸੰਪਾਦਕੀ-ਭਾਰਤ ਦੇ ਲੇਖਕਾਂ ਦੇ ਨਾਂ/ਸਾਧੂ (ਸਫਾ 7); ਭਾਰਤ ਤੇ ਕੈਨੇਡਾ ਦੇ ਲੇਖਕਾਂ ਤੇ ਪਾਠਕਾਂ ਦੇ ਨਾਂ/ਸਰਕੂਲੇਸ਼ਨ ਸੰਪਾਦਕ (ਸਫਾ 7); ਕਹਾਣੀ-ਸਵੈਰਾਜ/ਕੇਸਰ ਸਿੰਘ ਨਾਵਲਿਸਟ (ਸਫਾ 8); ਲੇਖ-‘ਸੋਨੇ ਰੰਗੀ ਸੜਕ’ ਇਕ ਅਧਿਐਨ/ਜਰਨੈਲ ਸਿੰਘ (ਸਫਾ 10); ਕਵਿਤਾ-ਰਾਮਪੁਰ/ਗੁਰਚਰਨ ਰਾਮਪੁਰੀ (ਸਫਾ 14); ਕਵਿਤਾ-ਇਕੱਲ ਕੈਦ/ਰਵਿੰਦਰ ਰਵੀ (ਸਫਾ 14); ਕਵਿਤਾ-ਇੱਕ ਮਨੋਸਥਿਤੀ/ਡਾ: ਗੁਰੂਮੇਲ (ਸਫਾ 14); ਕਵਿਤਾ-ਵਿਰੋਧ ਵਿਕਾਸ/ਅਜਮੇਰ ਰੋਡੇ (ਸਫਾ 14); ਕਵਿਤਾ-ਬਿਹਬਲ ਪ੍ਰਸ਼ਨ/ਇਕਬਾਲ ਰਾਮੂਵਾਲੀਆ (ਸਫਾ 15); ਕਵਿਤਾ-ਅਜੇ ਤੂੰ ਮੈਨੂੰ ਖਤ ਨਾ ਲਿਖੀਂ/ਸੁਰਿੰਦਰ ਧੰਜਲ (ਸਫਾ 15); ਕਵਿਤਾ-ਮੁਸਕਣੀ ਇਕ ਨਿਆਣੇ ਬਾਲ ਦੀ/ਸੁਖਿੰਦਰ (ਸਫਾ 16); ਕਵਿਤਾ-ਖੁਸ਼ਬੋਈ ਚੁੱਪ/ਮਿੱਤਰ ਰਾਸ਼ਾ (ਸਫਾ 16); ਕਵਿਤਾ-ਸਿਖਰ ਵੱਲ ਦੌੜ/ਸੁਰਜੀਤ ਕਲਸੀ (ਸਫਾ 16); ਕਵਿਤਾ-ਯਾਦ/ਅਮਰਜੀਤ ਚਾਹਲ (ਸਫਾ 17); ਕਵਿਤਾ-ਇੱਕ ਸਵੇਰ ਆਵੇਗੀ/ਸਰਵਨ ਬੋਲ (ਸਫਾ 17); ਕਵਿਤਾ-ਯਾਦ ਦੀ ਛਾਂ ਹੇਠ/ਲਾਟ ਭਿੰਡਰ (ਸਫਾ 17); ਕਵਿਤਾ-ਮੈਂ ਨਹੀਂ ਲਿਖਦੀ/ਦਰਸ਼ਨ ਬੈਂਸ (ਸਫਾ 18); ਕਵਿਤਾ-ਰੇਤਲੀ ਵਾਦੀ/ਹਰਦੇਵ ਸਿੰਘ ਵੜੈਚ (ਸਫਾ 18); ਗਜ਼਼ਲ/ਜੀਵਨ ਰਾਮਪੁਰੀ (ਸਫਾ 18); ਲੇਖ- ਇੰਮੀਗਰੇਸ਼ਨ ਬਿਲ ਸੀ-24/ਉੱਜਲ ਦੋਸਾਂਝ (ਸਫਾ 20); ਦਰਪਣ ਕਾਲਮ ਵਿੱਚ-ਗੁਰਬਖਸ਼ ਸਿੰਘ ਪ੍ਰੀਤਲੜੀ, ਪ੍ਰੀਤਮ ਸਿੰਘ, ਸੀ. ਮਾਰਕੰਡਾ, ਜਸਵੰਤ ਸਿੰਘ ਵਿਰਦੀ, ਰਾਮ ਸਰੂਪ ਅਣਖੀ, ਵਰਿਆਮ ਅਸਰ, ਕੁਲਵੰਤ ਜਗਰਾਉਂ, ਹਰਜੀਤ ਦੌਧਰੀਆ, ਨਛੱਤਰ, ਮਿੱਤਰ ਰਾਸ਼ਾ ਅਤੇ ਜਗਤਾਰ ਸਿੰਘ ਦੇ ਖੱਤ (ਸਫਾ 22); ਲੇਖ-ਲਹੂ ਦੀ ਲੋਅ (ਜਸਵੰਤ ਸਿੰਘ ਕੰਵਲ): ਇਕ ਅਧਿਐਨ/ਸੁਰਿੰਦਰ ਧੰਜਲ (ਸਫਾ 24); ਦੋ ਕਵਿਤਾਵਾਂ-ਇਤਿਹਾਸ ਅਤੇ ਰਿਜ਼ਕ/ਸੰਤੋਖ ਸਿੰਘ ਸੰਤੋਖ (ਸਫਾ 28); ਕਵਿਤਾ-ਏਥੇ ਵਤਨੋਂ ਦੂਰ/ਹਰਜੀਤ ਦੌਧਰੀਆ (ਸਫਾ 28); ਸਥਾਈ ਕਾਲਮ ਇੰਝ ਵੀ ਹੁੰਦਾ ਵਿੱਚ ਮਿੰਨੀ ਕਹਾਣੀ-ਅਕਲ/ਕਰਮਜੀਤ ਘੁਮਾਣ (ਸਫਾ 29); ਕਵਿਤਾ-ਚੋਣਾਂ ਤੋਂ ਬਾਅਦ: ਦੋ ਪ੍ਰਭਾਵ/ਸੀ. ਮਾਰਕੰਡਾ (ਸਫਾ 30); ਗਜ਼ਲ/ਕੁਲਵੰਤ ਜਗਰਾਉਂ (ਸਫਾ 30); ਤਿੰਨ ਕਵਿਤਾਵਾਂ-ਨਵੀਂ ਸਭਿਅਤਾ, ਸ਼ਹਿਰ ਦੇ ਲੋਕ ਅਤੇ ਔਰਤ/ਵਰਿਆਮ ਅਸਰ (ਸਫਾ 30); ਕਵਿਤਾ-ਚੌਗਿਰਦਾ ਤੇ ਹੋਂਦ/ਸਤੀਸ਼ ਕੁਮਾਰ ਵਰਮਾ (ਸਫਾ 31); ਗਜ਼ਲ/ਹਰਭਜਨ ਸਿੰਘ ਮਾਂਗਟ (ਸਫਾ 31); ਇਕ ਕਵਿਤਾ/ਅਜਾਇਬ ਕਮਲ (ਸਫਾ 31); ਕਵਿਤਾ-ਗੱਲ ਉਨ੍ਹਾਂ ਦੀ/ਜਸਵੰਤ ਖਟਕੜ (ਸਫਾ 31); ਕਹਾਣੀ-ਡੁੰਮ/ਵਰਿਆਮ ਸਿੰਘ ਸੰਧੂ (ਸਫਾ 32); ਰਿਪੋਰਟ-ਪੰਜਾਬੀ ਲਿਟਰੇਰੀ ਐਸੋਸੀਏਸ਼ਨ (ਸਫਾ 37)।

Read this book

Open it in the library reader. Pages are fetched as you turn them, so it starts quickly even on a slow connection.

Open the reader Open on Archive.org

Subjects

More by ਸੁਖਵੰਤ ਹੁੰਦਲ-Sukhwant Hundal

More like this