ਵਤਨ-ਅਪ੍ਰੈਲ/ਮਈ/ਜੂਨ1991-Watan April/May/June 1991
by ਸੁਖਵੰਤ ਹੁੰਦਲ-Sukhwant Hundal
Free to read No login, no payment.
Details
- Title
- ਵਤਨ-ਅਪ੍ਰੈਲ/ਮਈ/ਜੂਨ1991-Watan April/May/June 1991
- Author
- ਸੁਖਵੰਤ ਹੁੰਦਲ-Sukhwant Hundal
- Language
- Punjabi
- Published
- 2022
- Publisher
- Internet Archive
- Category
- Magazines
Source
- Source
- Internet Archive
- Archive item
- wataprmayjune-91
- PDF file
- wataprmayjune-91_text.pdf
- File size
- 3.1 MB
- Subjects
- ਕੈਨੇਡਾ ਦਾ ਪੰਜਾਬੀ ਸਾਹਿਤ; ਕੈਨੇਡਾ ਦੇ ਸਾਹਿਤਕ ਮੈਗਜ਼ੀਨ; ਵਤਨ; ਸਾਧੂ ਬਿਨਿੰਗ; ਪੰਜਾਬੀ ਸਾਹਿਤ; ਸੁਖਵੰਤ ਹੁੰਦਲ
- Uploaded by
- [email protected]
About this book
ਵਤਨ-ਅਪ੍ਰੈਲ/ਮਈ/ਜੂਨ1991 ਸੰਪਾਦਕੀ (ਸਫਾ 2); ਇਸ ਅੰਕ ਵਿੱਚ (ਸਫਾ 3); ਦੋ ਕਵਿਤਾਵਾਂ-ਸ਼ਹਿਰ ਸਰਮਾਇਆਪੁਰੀ ਅਤੇ ਇਕ ਢੀਠ ਦਾ ਇਕਬਾਲੀਆ ਬਿਆਨ/ਸੁਖਪਾਲ (ਸਫਾ 5); ਕਵਿਤਾ-ਅਸੀਂ ਕੁਝ ਵੀ ਨਹੀਂ/ਰਵਿੰਦਰ ਸਹਿਰਾਅ (ਸਫਾ 7); ਦੋ ਕਵਿਤਾਵਾਂ-ਪਹਾੜ ਅਤੇ ਦੁਸ਼ਮਣ/ਸ਼ਸ਼ੀ ਸਮੁੰਦਰਾ (ਸਫਾ 8); ਕਵਿਤਾ-ਬਨਵਾਸ/ਅਮਰਜੀਤ ਕੌਂਕੇ (ਸਫਾ 8); ਦੋ ਗੀਤ/ਪ੍ਰੇਮ ਕੁਮਾਰ (ਸਫਾ 9); ਕਵਿਤਾ-ਮਸ਼ੀਨਾਂ/ਹਰਕੰਵਲਜੀਤ (ਸਫਾ 9); ਬੇਵਤਨੀ-ਪਰਦੇਸ ਦਾ ਚਾਅ/ਅਮਰਜੀਤ ਚੰਦਨ (ਸਫਾ 11); ਕਹਾਣੀ-ਸਰਦ ਰਿਸ਼ਤੇ/ਅਮਨਪਾਲ ਸਾਰਾ (ਸਫਾ 16); ਕਹਾਣੀ-ਵੱਖਰੀ ਨਸਲ/ਹਰੀਸ਼ ਮਲਹੋਤਰਾ (ਸਫਾ 19); ਲੇਖ-‘ਤਫਤੀਸ਼’: ਇਕ ਅਸਾਧਾਰਨ ਨਾਵਲ ਰਚਨਾ/ਰਘਬੀਰ ਸਿੰਘ (ਸਫਾ 22); ਲੰਿਗ ਵਿਤਕਰਾ ਤੇ ਨਵੀਂਆਂ ਤਕਨੀਕਾਂ/ਬਲੰਿਦਰ ਜੌਹਲ (ਸਫਾ 27); ਸਥਾਈ ਕਾਲਮ ਮਾਨਸਿਕ ਸਿਹਤ ਵਿੱਚ “ਮਾਨਸਿਕ ਰੋਗ ਆਯੁਰਵੇਦਿਕ ਦ੍ਰਿਸ਼ਟੀਕੋਣ ਤੋਂ”/ਡਾ: ਰਾਜਪਾਲ ਸਿੰਘ (ਸਫਾ 31); ਸਥਾਈ ਕਾਲਮ-ਪਰਦਾ ਜੋ ਉੱਠ ਗਿਆ.../ਸੁਖਵੰਤ ਹੁੰਦਲ (ਸਫਾ 35); ਲੇਖ-ਪੱਛਮੀ ਸਭਿਅਤਾ ਅਤੇ ਭਾਰਤ/ਸੂਫੀ ਅਮਰਜੀਤ (ਸਫਾ 37); ਪੁਸਤਕ ਪਰਿਚੈ-ਪਾਣੀ ਦਾ ਪਰਛਾਵਾਂ (ਇਕਬਾਲ ਰਾਮੂਵਾਲੀਆ)/ਸੁਰਿੰਦਰ ਧੰਜਲ (ਸਫਾ 39); ਸਥਾਈ ਕਾਲਮ ਸਰਗਰਮੀਆਂ ਵਿੱਚ – ਇਕਬਾਲ ਰਾਮੂਵਾਲੀਆ ਦਾ ਸਨਮਾਨ: “ਪਾਣੀ ਦਾ ਪਰਛਾਵਾਂ” ਰਿਲੀਜ ਸਮਾਗਮ, ਅੰਕੁਰ ਰਿਲੀਜ਼ ਸਮਾਗਮ, ਪੰਜਾਬੀ ਫਾਊਂਡੇਸ਼ਨ ਬੀ. ਸੀ. ਦੀ ਸਥਾਪਨਾ ਅਤੇ ਵੈਨਕੂਵਰ ਸੱਥ ਵੱਲੋਂ ਦੋ ਨਾਟਕ (ਸਫਾ 43)।
Read this book
Open it in the library reader. Pages are fetched as you turn them, so it starts quickly even on a slow connection.