ਵਤਨੋਂ ਦੂਰ ਜੁਲਾਈ 1975- Watno Dur July 1975
by ਸੁਖਵੰਤ ਹੁੰਦਲ - Sukhwant Hundal
Free to read No login, no payment.
Details
- Title
- ਵਤਨੋਂ ਦੂਰ ਜੁਲਾਈ 1975- Watno Dur July 1975
- Author
- ਸੁਖਵੰਤ ਹੁੰਦਲ - Sukhwant Hundal
- Language
- Punjabi
- Published
- 2021
- Publisher
- Internet Archive
- Category
- Magazines
Source
- Source
- Internet Archive
- Archive item
- watanodur-july-1975
- PDF file
- watanodur-july-1975_text.pdf
- File size
- 15.6 MB
- Subjects
- ਕੈਨੇਡਾ ਦਾ ਪੰਜਾਬੀ ਸਾਹਿਤ; ਕੈਨੇਡਾ ਦੇ ਸਾਹਿਤਕ ਮੈਗਜ਼ੀਨ; ਵਤਨੋਂ ਦੂਰ; ਸੁਰਿੰਦਰ ਧੰਜਲ; ਪੰਜਾਬੀ ਸਾਹਿਤ; ਵਤਨੋਂ ਦੂਰ; ਸੁਖਵੰਤ ਹੁੰਦਲ
- Uploaded by
- [email protected]
About this book
ਵਤਨੋਂ ਦੂਰ ਜੁਲਾਈ 1975 ਸੰਪਾਦਕੀ/ਸੁਰਿੰਦਰ ਧੰਜਲ (ਸਫਾ 8); ਸਾਹਿਤ ਬਾਰੇ ਮੈਕਸਿਮ ਗੋਰਕੀ, ਲੂ ਸ਼ੁਨ, ਜਾਰਜ ਸੈਂਡ ਅਤੇ ਉਤਪਲ ਦੱਤ ਦੇ ਕਥਨ (ਸਫਾ 9); ਕਹਾਣੀ-ਦੇਸ਼ ਧ੍ਰੋਹੀ ਦੀ ਮਾਂ/ਮੈਕਸਿਮ ਗੋਰਕੀ (ਸਫਾ 10); ਕਹਾਣੀ-ਹਨੇਰੀ/ਵਰਿਆਮ ਸਿੰਘ ਸੰਧੂ (ਸਫਾ 15); ਕਹਾਣੀ-ਕੋਠੇ ਚੜ੍ਹ ਕੇ ਵੇਖਿਆ/ਸੁਖਵੰਤ ਕੌਰ ਮਾਨ (ਸਫਾ 22); ਵਾਰਤਕ-ਹੁਸਨ ਦੀ ਗੱਲ/ਖਲੀਲ ਜਿਬਰਾਨ (ਸਫਾ 27); ਪੰਜਾਬੀ ਲਿਟਰੇਰੀ ਐਸੋਸੀਏਸ਼ਨ ਦਾ ਮਤਾ (ਸਫਾ 28); ਕਵਿਤਾ/ਬਰਤੋਲਤ ਬ੍ਰੈਖਤ (ਸਫਾ 29); ਕਵਿਤਾ/ਪਾਬਲੋ ਨਰੂਦਾ (ਸਫਾ 29); ਕਵਿਤਾ/ਨਾਜ਼ਮ ਹਿਕਮਤ (ਸਫਾ 29); ਕਵਿਤਾ/ਨਜ਼ਰੁਲ ਇਸਲਾਮ (ਸਫਾ 29); ਕਵਿਤਾ-ਚਿੱਕੜ/ਗੁਰਚਰਨ ਰਾਮਪੁਰੀ (ਸਫਾ 30); ਕਵਿਤਾ-ਅੱਗ ਦੇ ਰੂਪ/ਅਜਮੇਰ ਸਿੰਘ ਰੋਡੇ (ਸਫਾ 31); ਕਵਿਤਾ-ਪੰਧ-ਸੂਚਕ/ਉੱਜਲ ਦੋਸਾਂਝ (ਸਫਾ 31); ਕਵਿਤਾ-ਦਿਲ ਦੇ ਟੁਕੜਿE/ਸੁਰਿੰਦਰ ਧੰਜਲ (ਸਫਾ 32); ਕਵਿਤਾ-ਚਿਤਾਵਨੀ/ਸਾਧੂ (ਸਫਾ 32); ਕਵਿਤਾ-ਖੁਦ-ਫਰੇਬੀ/ਸੁਰਜੀਤ ਕਲਸੀ (ਸਫਾ 33); ਕਵਿਤਾ-ਤਲਾਸ਼/ਗੁਰਮੀਤ ਛੀਨਾ (ਸਫਾ 33); ਕਵਿਤਾ-ਸ਼ਾਂਤੀ ਦੇ ਪੁਜਾਰੀ/ਸੁਰਦੇਵ ਜਟਾਣਾ (ਸਫਾ 34); ਕਵਿਤਾ-ਖੁਦਾ ਦਾ ਵਾਸਤਾ/ਊਧਮ ਰਖਰਾ (ਸਫਾ 34); ਕਵਿਤਾ- ਕੀ ਹੋਇਐ...?/ਲਖਬੀਰ ਜਟਾਣਵੀ (ਸਫਾ 34); ਕਹਾਣੀ-ਪਹਿਰੇਦਾਰ/ਗੁਰਦੀਪ ਗਰੇਵਾਲ (ਸਫਾ 36); ਕਹਾਣੀ-ਰੱਖੜੀ/ਅਮਰਜੀਤ ਚਾਹਲ (ਸਫਾ 37); ਕਹਾਣੀ-ਪਤਾ ਨਹੀਂ ਕੌਣ...!/ਦਰਸ਼ਨ ਬੈਂਸ (ਸਫਾ 38); ਮਿੰਨੀ ਕਹਾਣੀ-ਜੀਤੋ/ਅੰਮ੍ਰਿਤਾ ਤ੍ਰਿਪਤੀ (ਸਫਾ 39); ਮਿੰਨੀ ਕਹਾਣੀ-ਇਕ ਹੋਰ ਪ੍ਰਸ਼ਨ/ਅਣੂਰੂਪ `ਚੋਂ (ਸਫਾ 40); ਮਿੰਨੀ ਕਹਾਣੀ-ਔਰਤ/ਹਮਦਰਦਵੀਰ (ਸਫਾ 40); ਮਿੰਨੀ ਕਹਾਣੀ-ਸੱਪ/ਗਿਆਨ ਗਰੇਵਾਲ (ਸਫਾ 40); ਮਿੰਨੀ ਕਹਾਣੀ-ਤਿੰਨ ਨਹੀਂ ਚਾਰ/ਰਾਜ (ਸਫਾ 41); ਮਿੰਨੀ ਕਹਾਣੀ-ਕਲਕੱਤਾ ਨੰਗਾ ਚਿਹਰਾ/ਅਣੂਰੂਪ `ਚੋਂ (ਸਫਾ 41); ਸਥਾਈ ਕਾਲਮ ਸੰਜੀਵਨੀ ਬੂਟੀ ਵਿੱਚ-ਹਮ ਤੋਂ ਮੁਹੱਬਤ ਕਰੇਗਾ/ਕ੍ਰਿਸ਼ਨ ਚੰਦਰ (ਸਫਾ 43); ਲੇਖ-ਪਾਕਿਸਤਾਨ ਦੇ ਪੰਜਾਬੀ ਗਾਇਕ ਤੇ ਗੀਤ/ਪ੍ਰੋ: ਗੁਰਮੁਖ ਸਿੰਘ ਸਹਿਗਲ (ਸਫਾ 48)।
Read this book
Open it in the library reader. Pages are fetched as you turn them, so it starts quickly even on a slow connection.