ਵਤਨੋਂ ਦੂਰ ਅਪ੍ਰੈਲ 1976 - Watno Dur April 1976
by ਸੁਖਵੰਤ ਹੁੰਦਲ - Sukhwant Hundal
Free to read No login, no payment.
Details
- Title
- ਵਤਨੋਂ ਦੂਰ ਅਪ੍ਰੈਲ 1976 - Watno Dur April 1976
- Author
- ਸੁਖਵੰਤ ਹੁੰਦਲ - Sukhwant Hundal
- Language
- Punjabi
- Published
- 2021
- Publisher
- Internet Archive
- Category
- Magazines
Source
- Source
- Internet Archive
- Archive item
- wdurapril1976
- PDF file
- wdurapril1976_text.pdf
- File size
- 3.2 MB
- Subjects
- ਕੈਨੇਡਾ ਦਾ ਪੰਜਾਬੀ ਸਾਹਿਤ; ਕੈਨੇਡਾ ਦੇ ਸਾਹਿਤਕ ਮੈਗਜ਼ੀਨ; ਵਤਨੋਂ ਦੂਰ; ਸੁਰਿੰਦਰ ਧੰਜਲ; ਸਾਧੂ ਬਿਨਿੰਗ ਪੰਜਾਬੀ ਸਾਹਿਤ; ਵਤਨੋਂ ਦੂਰ; ਸੁਖਵੰਤ ਹੁੰਦਲ
- Uploaded by
- [email protected]
About this book
ਵਤਨੋਂ ਦੂਰ ਅਪ੍ਰੈਲ 1976 ਕਹਾਣੀ-ਮੁਖੌਟੇ/ਜਗਦੀਸ਼ ਕੌਸ਼ਲ (ਸਫਾ 6); ਕਵਿਤਾ-ਸ਼ਹਿਰ ਅਜਨਬੀ ਹੈ/ਸੁਖਿੰਦਰ (ਸਫਾ 8); ਲੇਖ-ਬਲਬੀਰ ਸਿੰਘ ਭੰਗੂ/ਗੁਰਚਰਨ ਰਾਮਪੁਰੀ (ਸਫਾ 11); ਸੂਚਨਾ-ਇੰਡੀਆ ਮਿਊਜ਼ਕ ਸੋਸਾਇਟੀ ਦੀ ਸਥਾਪਨਾ/ਅਜਮੇਰ ਰੋਡੇ (ਸਫਾ 14); ਨਾਵਲ ਅੰਸ਼-ਲਹਿਰ ਵਧਦੀ ਗਈ/ਕੇਸਰ ਸਿੰਘ (ਸਫਾ 16); ਕਵਿਤਾ-ਤਪ ਲਵੇ ਥਲ/ਇਕਬਾਲ ਰਾਮੂਵਾਲੀਆ (ਸਫਾ 18); ਸਥਾਈ ਕਾਲਮ-ਪਿਛਲੇ ਦੋ ਅੰਕਾਂ ਵਿੱਚ ਛਪੇ ਲੇਖ “ਆਪਣੇ ਲੋਕ” ਬਾਰੇ ਰਾਵਾਂ/ਗੁਰਚਰਨ ਰਾਮਪੁਰੀ (ਸਫਾ 20); ਸਥਾਈ ਕਾਲਮ ਸਾਜ਼ ਅਤੇ ਆਵਾਜ਼ ਵਿੱਚ-ਵਤਨੋਂ ਦੂਰ ਆਰਟ ਫਾਊਂਡੇਸ਼ਨ ਦੀਆਂ ਭਾਰਤ `ਚ ਸਰਗਰਮੀ (ਸਫਾ 23); ਚਿੱਟੇ ਵਾਲਾਂ ਵਾਲੀ ਕੁੜੀ/ਤਿੰਗ ਯੀ/ਹੋ ਚਿੰਗ-ਜੀ (ਸਫਾ 26); ਕਵਿਤਾ-ਉਦਾਸ ਖਾਮੋਸ਼ੀ/ਹਰਿਭਜਨ ਹਲਵਾਰਵੀ (ਸਫਾ 30); ਕਵਿਤਾ-ਇਕ ਕਵਿਤਾ-ਜੋ ਕਵਿਤਾ ਨਹੀਂ ਸੀ/ਸੁਤਿੰਦਰ ਸ. ਨੂਰ (ਸਫਾ 30); ਕਵਿਤਾ-ਪੁਲ/ਤੇਜਬੀਰ ਕਸੇਲ (ਸਫਾ 30); ਕਵਿਤਾ-ਮੈਂ ਮਿਰਤੂ ਦਾ ਤਾਲਬ ਹਾਂ/ਨਵਤੇਜ ਭਾਰਤੀ (ਸਫਾ 31); ਕਵਿਤਾ-ਅਰਥਾਂ ਦੀ ਭਾਲ/ਸੁਰਿੰਦਰ ਧੰਜਲ (ਸਫਾ 31); ਕਹਾਣੀ-ਆਪਣੇ ਪਰਾਏ/ਬੂਟਾ ਰਾਮ (ਸਫਾ 32)।
Read this book
Open it in the library reader. Pages are fetched as you turn them, so it starts quickly even on a slow connection.