ਵਤਨੋਂ ਦੂਰ ਫਰਵਰੀ 1974 - Watno Dur February 1974
by ਸੁਖਵੰਤ ਹੁੰਦਲ - Sukhwant Hundal
Free to read No login, no payment.
Details
- Title
- ਵਤਨੋਂ ਦੂਰ ਫਰਵਰੀ 1974 - Watno Dur February 1974
- Author
- ਸੁਖਵੰਤ ਹੁੰਦਲ - Sukhwant Hundal
- Language
- Punjabi
- Published
- 2021
- Publisher
- Internet Archive
- Category
- Magazines
Source
- Source
- Internet Archive
- Archive item
- wdurfeb1974
- PDF file
- wdurfeb1974_text.pdf
- File size
- 2.9 MB
- Subjects
- ਕੈਨੇਡਾ ਦਾ ਪੰਜਾਬੀ ਸਾਹਿਤ; ਕੈਨੇਡਾ ਦੇ ਸਾਹਿਤਕ ਮੈਗਜ਼ੀਨ; ਵਤਨੋਂ ਦੂਰ; ਸੁਰਿੰਦਰ ਧੰਜਲ; ਪੰਜਾਬੀ ਸਾਹਿਤ; ਸੁਖਵੰਤ ਹੁੰਦਲ
- Uploaded by
- [email protected]
About this book
ਵਤਨੋਂ ਦੂਰ ਫਰਵਰੀ 1974 ਸੰਪਾਦਕੀ – ਟਹਿਕੇ ਗੁਲਾਬ (ਸਫਾ 3); ਕਹਾਣੀ-ਟੁੱਟੀਆਂ ਕਲੀਆਂ ਮੁਰਝਾਏ ਬੂਟੇ/ ਮਾਸਕ ਪੱਤਰ ‘ਮਾਂ’ ਜਲੰਧਰ ਦੇ ਨਵੰਬਰ 1973 ਦੇ ਅੰਕ ਵਿੱਚੋਂ (ਸਫਾ 4); ਮਿੰਨੀ ਕਹਾਣੀ-ਅਧੂਰੀ ਖਬਰ/ਕ੍ਰਿਸ਼ਨ ਸਾਗਰ (ਸਫਾ 5); ਕਹਾਣੀ-ਚਿੱਪਰਾਂ/ਕਪੂਰ ਸਿੰਘ ਘੁੰਮਣ (ਸਫਾ 5); ਕਹਾਣੀ-ਬੇਗਮ/ਬੂਟਾ ਸਿੰਘ (ਸਫਾ 6); ਕਹਾਣੀ-ਆਂਦਰਾਂ/ਅਜੀਤ ਕੌਰ (ਸਫਾ 8); ਕਹਾਣੀ-ਉਪਾਅ/ਮਾਸਕ ਪੱਤਰ ‘ਵਹਿਣ’ ਪਟਿਆਲਾ ਦੇ ਨਵੰਬਰ 73 ਅੰਕ `ਚੋਂ (ਸਫਾ 9); ਰਾਜ਼/ਰਾਜ (ਸਫਾ 9); ਨਜ਼ਮ/ਪਾਸ਼ (ਸਫਾ 12); ਗਜ਼ਲ/ਸਰਵਨ ਰਾਹੀ (ਸਫਾ 12); ਗਜ਼ਲ/ਖੁਸ਼ਵੰਤ ਕੰਵਲ (ਸਫਾ 12); ਕਵਿਤਾ-ਉਹ ਜੋ ਸਾਡੇ ਨੇ, ਜੋ ਸਾਡੇ ਨਹੀਂ/ਸ਼ਮਸ਼ੇਰ ਸੰਧੂ (ਸਫਾ 12); ਕਵਿਤਾ-ਲੋਕ ਰੰਗ/ਸੀ. ਮਾਰਕੰਡਾ (ਸਫਾ 12); ਕਵਿਤਾ-ਪੱਕੀਆਂ ਸੜਕਾਂ/ਦਵਿੰਦਰ ਦੀਦਾਰ (ਸਫਾ 12); ਕਵਿਤਾ-ਖਤ ਦੇ ਜੁਆਬ ਵਿੱਚ/ਅਸੀਮ ਪ੍ਰੀਤ (ਸਫਾ 13); ਕਵਿਤਾ-ਬੱਕਰੇ ਦੀ ਮਾਂ/ਰਮੇਸ਼ ਸਫਰੀ (ਸਫਾ 13); ਕਵਿਤਾ-ਇਕ ਖਿਆਲ/ਸਾਧੂ (ਸਫਾ 13); ਕਵਿਤਾ-ਕਿਉਂ/ਰਣਜੀਤ ਕਿੰਗਰਾ (ਸਫਾ 13); ਕਵਿਤਾ-ਬਾਬਲ/ਜਸਬੀਰ ਗੁਰਮ (ਸਫਾ 14); ਰੀਵੀਊ=ਆਰ ਚਾਨਣ ਪਾਰ ਚਾਨਣ (ਗਿੱਲ ਮੋਰਾਂਵਾਲੀ)/ਸੁਰਿੰਦਰ ਧੰਜਲ (ਸਫਾ 14); ਲੇਖ-ਆE! ਘੱਟ ਗਿਣਤੀਵਾਦ ਦਾ ਖਾਤਮਾ ਕਰੀਏ/ਉੱਜਲ ਦੁਸਾਂਝ (ਸਫਾ 15); ਸਥਾਈ ਕਾਲਮ ਸਾਜ਼ ਅਤੇ ਅਵਾਜ਼ ਵਿੱਚ –ਕਣਕ ਦੀ ਬੱਲੀ ਅਤੇ ਯੁਸਫ ਆਜ਼ਾਦ ਕਵਾਲ ਦੇ ਪ੍ਰੋਗਰਾਮ ਦਾ ਰਿਵੀਊ (ਸਫਾ 18); ਸਥਾਈ ਕਾਲਮ ਸੰਜੀਵਨੀ ਬੂਟੀ ਵਿੱਚ ਇਕ ਹਿੰਦੀ ਵਿਅੰਗ ਕਹਾਣੀ-ਮਰਿਆ ਫਕੀਰ ਨੌਂ ਲੱਖ ਦਾ/ਵਿਨਾਇਕ (ਸਫਾ 20); ਸਥਾਈ ਵਿਅੰਗ ਕਾਲਮ ਫੱਟੀਪੋਚ (ਸਫਾ 22); ਨਾਵਲ ਅੰਸ਼-ਵਾਟ ਹਮਾਰੀ/ਦਲੀਪ ਕੌਰ ਟਿਵਾਣਾ (ਸਫਾ 23)।
Read this book
Open it in the library reader. Pages are fetched as you turn them, so it starts quickly even on a slow connection.