Punjabibooks
Cover of ਵਤਨੋਂ ਦੂਰ ਜੂਨ 1975 - Watno Dur June 1975

ਵਤਨੋਂ ਦੂਰ ਜੂਨ 1975 - Watno Dur June 1975

by ਸੁਖਵੰਤ ਹੁੰਦਲ - Sukhwant Hundal

Free to read No login, no payment.

Details

Title
ਵਤਨੋਂ ਦੂਰ ਜੂਨ 1975 - Watno Dur June 1975
Author
ਸੁਖਵੰਤ ਹੁੰਦਲ - Sukhwant Hundal
Language
Punjabi
Published
2021
Publisher
Internet Archive
Category
Magazines

Source

Source
Internet Archive
Archive item
wdurjune1975
PDF file
wdurjune1975_text.pdf
File size
2.8 MB
Subjects
ਕੈਨੇਡਾ ਦਾ ਪੰਜਾਬੀ ਸਾਹਿਤ; ਕੈਨੇਡਾ ਦੇ ਸਾਹਿਤਕ ਮੈਗਜ਼ੀਨ; ਵਤਨੋਂ ਦੂਰ; ਸੁਰਿੰਦਰ ਧੰਜਲ; ਪੰਜਾਬੀ ਸਾਹਿਤ; ਵਤਨੋਂ ਦੂਰ; ਸੁਖਵੰਤ ਹੁੰਦਲ
Uploaded by
[email protected]

About this book

ਵਤਨੋਂ ਦੂਰ ਜੂਨ 1975 ਇਸ ਅੰਕ ਵਿੱਚ (ਸਫਾ 5); ਕਵਿਤਾ-ਫਰਾਰ/ਪਾਬਲੋ ਨਰੂਦਾ (ਸਫਾ 6); ਕਵਿਤਾ-ਗੀਤਕਾਰ ਨੂੰ/ਸੰਤ ਸੰਧੂ (ਸਫਾ 6); ਕਵਿਤਾ-ਵੀਅਤਨਾਮ/ਅਜਮੇਰ ਸਿੰਘ ਰੋਡੇ (ਸਫਾ 8); ਕਵਿਤਾ-ਵੀਅਤਨਾਮ ਜਿ਼ੰਦਾਬਾਦ/ਸੂਫੀ ਅਮਰਜੀਤ ਬੱਸੀਆਂ (ਸਫਾ 8); ਕਵਿਤਾ-ਤੱਤੀ ਤਵੀ/ਸੁਰਿੰਦਰ ਧੰਜਲ (ਸਫਾ 9); ਕਵਿਤਾ-ਧਰਮ ਦੇ ਠੇਕੇਦਾਰ/ਜੀ. ਐੱਸ. ਗਿੱਲ (ਸਫਾ 9); ਕਵਿਤਾ-ਬਰਮਾ/ਗਿ. ਕੇਸਰ ਸਿੰਘ (ਸਫਾ 10); ਕਵਿਤਾ-ਇਕਬਾਲ ਜੁਰਜ, ਪਰਨ ਜੁਰਮ/ਜਰਨੈਲ ਸਿੰਘ ਚੰਦੀ (ਸਫਾ 10); ਗਜ਼ਲ/ਅਮਰੀਕ ਸਿੰਘ ਪਲਾਹੀ (ਸਫਾ 10); ਕਵਿਤਾ-ਆਦਤ/ਦਰਸ਼ਨ ਗਿੱਲ (ਸਫਾ 10); ਕਹਾਣੀ-ਗਧੀ ਵਾਲਾ/ਗੁਰਦਿਆਲ ਸਿੰਘ (ਸਫਾ 12); ਕਵਿਤਾ-ਗਮਾਂ ਦੇ ਸਾਂਝੀ/ਨਛੱਤਰ ਸਿੰਘ (ਸਫਾ 16); ਸੂਚਨਾ-ਵਿਤਕਰਿਆਂ ਖਿਲਾਫ਼ ਮੁਫ਼ਤ ਮਦਦ/ਉੱਜਲ ਦੁਸਾਂਝ (ਸਫਾ 18); ਕਹਾਣੀ-ਔਰਤ ਤੇ ਔਰਤ/ਕੰਵਲ ਵਿਦਰੋਹੀ (ਸਫਾ 19); ਸਥਾਈ ਕਾਲਮ ਸੰਜੀਵਨੀ ਬੂਟੀ ਵਿੱਚ-ਅੱਗ ਲਾਈ ਤੇ ਕੁੱਤਾ ਕੰਧ ਤੇ/ਗੁਰਨਾਮ ਸਿੰਘ ਤੀਰ (ਸਫਾ 22); ਸਥਾਈ ਕਾਲਮ ਪੰਜ-ਆਬ ਵਿੱਚ –ਆਪਣਾ ਦੇਸ਼ ਹੈ ਪਿਆਰੇ/ਸ਼ੌਰੋ ਸਹਿਬਾਈ (ਸਫਾ 25); ਲੇਖ-ਭਾਗ ਸਿੰਘ ਕੈਨੇਡੀਅਨ/ਪਿਆਰਾ ਸਿੰਘ ਦਾਤਾ (ਸਫਾ 27); ਲੇਖ-ਤੀਸਰਾ ਵਿਸ਼ਵ ਹਾਕੀ ਕੱਪ ਤੇ ਭਾਰਤ ਦੀ ਸ਼ਾਨਦਾਰ ਜਿੱਤ/ਕ੍ਰਿਸ਼ਨ ਕੁਮਾਰ ਰੱਤੂ (ਸਫਾ 30)।

Read this book

Open it in the library reader. Pages are fetched as you turn them, so it starts quickly even on a slow connection.

Open the reader Open on Archive.org

Subjects

More by ਸੁਖਵੰਤ ਹੁੰਦਲ - Sukhwant Hundal

More like this