ਵਤਨੋਂ ਦੂਰ ਮਾਰਚ 1973 - Watno Dur March 1974
by ਸੁਖਵੰਤ ਹੁੰਦਲ - Sukhwant Hundal
Free to read No login, no payment.
Details
- Title
- ਵਤਨੋਂ ਦੂਰ ਮਾਰਚ 1973 - Watno Dur March 1974
- Author
- ਸੁਖਵੰਤ ਹੁੰਦਲ - Sukhwant Hundal
- Language
- Punjabi
- Published
- 2021
- Publisher
- Internet Archive
- Category
- Magazines
Source
- Source
- Internet Archive
- Archive item
- wdurmar1974
- PDF file
- wdurmar1974_text.pdf
- File size
- 2.8 MB
- Subjects
- ਕੈਨੇਡਾ ਦਾ ਪੰਜਾਬੀ ਸਾਹਿਤ; ਕੈਨੇਡਾ ਦੇ ਸਾਹਿਤਕ ਮੈਗਜ਼ੀਨ; ਵਤਨੋਂ ਦੂਰ; ਸੁਰਿੰਦਰ ਧੰਜਲ; ਪੰਜਾਬੀ ਸਾਹਿਤ; ਸੁਖਵੰਤ ਹੁੰਦਲ
- Uploaded by
- [email protected]
About this book
ਵਤਨੋਂ ਦੂਰ ਮਾਰਚ 1974 (ਅੰਕ 9- ਸ਼ਹੀਦ-ਏ-ਆਜ਼ਮ ਸ੍ਰ: ਭਗਤ ਸਿੰਘ ਅੰਕ) 23 ਮਾਰਚ 1931 ਨੂੰ ਰੱਸਾ ਚੁੰਮਣ ਵਾਲੇ ਤਿੰਨ ਮਰਜੀਵੜੇ (ਸਫਾ 6); ਕਹਾਣੀ-ਜਿ਼ੰਦਗੀ ਵਿਕਦੀ ਨਹੀਂ/ਰਾਜਵਿੰਦਰ ‘ਰਾਜ਼’ ਸਵੱਦੀ (ਸਫਾ 7); ਕਹਾਣੀ-ਕੌਣ/ਸ਼ਰਮਨ (ਸਫਾ 9); ਕਹਾਣੀ-ਪਹਿਲੀ ਸੀਟ/ਗੁਰਨਾਮ ਕੰਵਰ (ਸਫਾ 10); ਕਹਾਣੀ-ਨੌਕਰੀ/ਧਰਮ ਸਿੰਘ (ਸਫਾ 11); ਮਿੰਨੀ ਕਹਾਣੀ-ਰਾਤ/ਗੁਰਪਰਤਾਪ (ਸਫਾ 12); ਮਿੰਨੀ ਕਹਾਣੀ-ਸ਼ਰਧਾਲੂ/ਖਾਲਿਦ ਹੁਸੈਨ (ਸਫਾ 12); ਕਹਾਣੀ-ਖੱਦਰ ਪੋਸ਼/ਗੁਰਮੀਤ ਗਿੱਲ (ਸਫਾ 13); ਕਵਿਤਾ-ਸ਼ਰਧਾਂਜਲੀ/ਅਸੀਮ ਪ੍ਰੀਤ (ਸਫਾ 14); ਕਵਿਤਾ-ਫਾਂਸੀ ਦੇ ਰੱਸੇ/ਸਾਧੂ (ਸਫਾ 14); ਕਵਿਤਾ-ਜਲਾਵਤਨ ਗੀਤ/ਰਮੇਸ਼ ਸਫਰੀ (ਸਫਾ 15); ਕਵਿਤਾ-ਸੌਂਹ ਉਨ੍ਹਾਂ ਦੀ/ਮਨਮੋਹਨ ‘ਨਾਗ’ (ਸਫਾ 15); ਕਵਿਤਾ-ਉਡੀਕ/ਲਾਟ (ਸਫਾ 15); ਪੰਜਾਬੀ ਲਿਟਰੇਰੀ ਐਸੋਸੀਏਸ਼ਨ ਵੈਨਕੂਵਰ ਦੀ ਅਗਲੀ ਮੀਟਿੰਗ ਬਾਰੇ ਸੂਚਨਾ (ਸਫਾ 15); ਕਵਿਤਾ-ਕਿਉਂ ਨਹੀਂ/ਜਸਬੀਰ ਗੁਰਮ (ਸਫਾ 16); ਕਵਿਤਾ-ਸ਼ਰਮ/ਜਸਵੰਤ ਕੈਲਵੀ (ਸਫਾ 16); ਕੁੱਝ ਪੰਜਾਬੀ ਪੱਤਰਾਂ ਬਾਰੇ ਜਾਣਕਾਰੀ (ਸਫਾ 16); ਮਲਟੀ-ਲੰਿਗੂਅਲ ਸੋਸ਼ਲ ਸਰਵਿਸਜ਼ ਬਾਰੇ ਜਾਣਕਾਰੀ (ਸਫਾ 16); ਵਿਸ਼ੇਸ਼ ਵਿਅੰਗ ਫੱਟੀਪੋਚ/ਸਫਾ 17); ਤੇਈ ਮਾਰਚ ਸਪਲੀਮੈਂਟ-ਜਾਣਪਛਾਣ/ਸੁਰਿੰਦਰ ਧੰਜਲ (ਸਫਾ 18); ਲਾਲਾ ਲਾਜਪਤ ਰਾਇ ਦੀ ਮੌਤ ਦਾ ਬਦਲਾ ਲੈਣ ਵੇਲੇ ਲਾਇਆ ਪਰਚਾ-ਖੂਨ ਦਾ ਬਦਲਾ ਖੂਨ (ਸਫਾ 19); ਅਸੰਬਲੀ ਵਿੱਚ ਬੰਬ ਸੁੱਟਣ ਬਾਅਦ ਵੰਡਿਆ ਪਰਚਾ-ਬੋਲਿਆਂ ਨੂੰ ਸੁਨਾਣ ਲਈ ਗਰਜ ਦੀ ਲੋੜ ਹੈ/ਹਿੰਦੁਸਤਾਨ ਪ੍ਰਜਾਤੰਤਰ ਸੈਨਾ (ਸਫਾ 20); ਸ਼ਹੀਦ ਮਹਾਂਵੀਰ ਦੀ ਡਾਇਰੀ ਦਾ ਇਕ ਸਫਾ-ਪੁਸ਼ਕਿਨ ਦੀ ਇਕ ਕਵਿਤਾ (ਸਫਾ 20); ਆਪਣੇ ਪਿਤਾ ਨੂੰ ਸ਼ਹੀਦ ਭਗਤ ਸਿੰਘ ਦਾ ਖਤ-ਅਸੂਲ ਜਿ਼ੰਦਗੀ ਤੋਂ ਅਮੁੱਲੇ ਹਨ/ਭਗਤ ਸਿੰਘ (ਸਫਾ 21); ਇਕ ਦੇਸ਼ ਭਗਤ ਦੀ ਲਿਖੀ ਕਿਤਾਬ ਦੀ ਭੂਮਿਕਾ/ਭਗਤ ਸਿੰਘ (ਸਫਾ 22)।
Read this book
Open it in the library reader. Pages are fetched as you turn them, so it starts quickly even on a slow connection.