ਵਤਨੋਂ ਦੂਰ ਮਾਰਚ 1975 - Watno Dur March 1975
by ਸੁਖਵੰਤ ਹੁੰਦਲ - Sukhwant Hundal
Free to read No login, no payment.
Details
- Title
- ਵਤਨੋਂ ਦੂਰ ਮਾਰਚ 1975 - Watno Dur March 1975
- Author
- ਸੁਖਵੰਤ ਹੁੰਦਲ - Sukhwant Hundal
- Language
- Punjabi
- Published
- 2021
- Publisher
- Internet Archive
- Category
- Magazines
Source
- Source
- Internet Archive
- Archive item
- wdurmar1975
- PDF file
- wdurmar1975_text.pdf
- File size
- 3.8 MB
- Subjects
- ਕੈਨੇਡਾ ਦਾ ਪੰਜਾਬੀ ਸਾਹਿਤ; ਕੈਨੇਡਾ ਦੇ ਸਾਹਿਤਕ ਮੈਗਜ਼ੀਨ; ਵਤਨੋਂ ਦੂਰ; ਸੁਰਿੰਦਰ ਧੰਜਲ; ਪੰਜਾਬੀ ਸਾਹਿਤ; ਵਤਨੋਂ ਦੂਰ; ਸੁਖਵੰਤ ਹੁੰਦਲ
- Uploaded by
- [email protected]
About this book
ਵਤਨੋਂ ਦੂਰ ਮਾਰਚ 1975 ਸੰਪਾਦਕੀ/ਸੁਰਿੰਦਰ ਧੰਜਲ (ਸਫਾ 6); ਲੇਖ-ਸ਼ਹੀਦ ਭਗਤ ਸਿੰਘ/ ਓ . ਪੀ. ਸ਼ਰਮਾ (ਸਫਾ 8); ਲੇਖ-ਗਾਂਧੀ ਅਤੇ ਮੈਂ/ਰਜਨੀਸ਼ (ਸਫਾ 17); ਕਹਾਣੀ-ਅਧੂਰਾ ਕੰਮ/ਰਣਜੀਤ ਸਿੰਘ (ਸਫਾ 19); ਕਹਾਣੀ-ਅਜੀਤ ਸਿੰਘ ਯਾਦ (ਸਫਾ 20); ਕਹਾਣੀ-ਨਫ਼ੇ ਵਾਲਾ ਸੌਦਾ/ਗੁਲਜ਼ਾਰ ਨਰੂਲਾ (ਸਫਾ 23); ਸ਼ਹੀਦ ਭਗਤ ਸਿੰਘ, ਰਾਜਗੁਰੂ ਤੇ ਸੁਖਦੇਵ ਦਾ ਭਾਰਤ-ਮਾਤਾ ਨੂੰ ਆਖਰੀ ਸੰਦੇਸ਼/ਬਾਬਾ ਗੁਰਦੇਵ ਸਿੰਘ ਢਿੱਲੋਂ ‘ਯਕਦਮ’ (ਸਫਾ 26); ਇਤਿਹਾਸ ਦੀ ਅਮਰ-ਯਾਦ: ਸ਼ਹੀਦ ਭਗਤ ਸਿੰਘ ਅਤੇ ਸ਼ਹੀਦ ਭੱਟਕੇਸ਼ਵਰ ਦੱਤ ਵੱਲੋਂ 22 ਦਸੰਬਰ 1929 ਨੂੰ “ਇਨਕਲਾਬ ਜਿ਼ੰਦਾਬਾਦ” ਦੇ ਅਰਥ ਸਪੱਸ਼ਟ ਕਰਨ ਲਈ, ਸਾਮਰਾਜ, ਦੇ ਪਿੱਠੂ ਅਖਬਾਰ ‘ਮਾਡਰਨ ਰਿਵੀਊ’ ਦੇ ਐਡੀਟਰ ਨੂੰ ਲਿਖੇ ਅਹਿਮ ਇਤਿਹਾਸਕ ਖ਼ਤ ਦਾ ਕਾਵਿ-ਅਨੁਵਾਦ/ਸੁਰਿੰਦਰ ਧੰਜਲ (ਸਫਾ 27); ਹਿੰਦੁਸਤਾਨ ਸੋਸ਼ਲਿਸਟ ਰੀਪਬਲਿਕਨ ਆਰਮੀ ਦੇ ਪੰਜ ਬਹਾਦੁਰ ਇਨਕਲਾਬੀ (ਸਫਾ 28); ਸ਼ਹੀਦ ਊਧਮ ਸਿੰਘ ਦੀਆਂ ਅਸਥੀਆਂ ਦਾ ਸੁਆਗਤ/ਗੁਰਸ਼ਰਨ ਸਿੰਘ (ਸਫਾ 29); ਗਵਰਨਰ ਪੰਜਾਬ ਨੂੰ ਖਤ/ਭਗਤ ਸਿੰਘ, ਰਾਜਗੁਰੂ, ਸੁਖਦੇਵ (ਸਫਾ 30); ਭੱਟਕੇਸ਼ਵਰ ਦੱਤ ਨੂੰ ਖੱਤ/ਭਗਤ ਸਿੰਘ (ਸਫਾ 31); ਸ਼ਹੀਦ ਸੁਖਦੇਵ ਨੂੰ ਖੱਤ/ਭਗਤ ਸਿੰਘ (ਸਫਾ 32); ਸਿਆਸੀ ਕਾਰਕਨ ਨੌਜੁਆਨਾਂ ਨੂੰ ਸੰਦੇਸ਼/ਭਗਤ ਸਿੰਘ (ਸਫਾ 35); ਨਿੱਕੇ ਵੀਰ ਕੁਲਤਾਰ ਸਿੰਘ ਨੂੰ ਖੱਤ/ਭਗਤ ਸਿੰਘ (ਸਫਾ 38); ਕੈਦੀ ਸਾਥੀਆਂ ਨੂੰ ਖੱਤ/ਭਗਤ ਸਿੰਘ (ਸਫਾ 39); ਭਰਾ/ਦੋਸਤ ਨੂੰ ਖੱਤ/ਸ਼ਹੀਦ ਸੁਖਦੇਵ (ਸਫਾ 41); ਮਹਾਤਮਾ ਗਾਂਧੀ ਨੂੰ ਖੱਤ/ਸ਼ਹੀਦ ਸੁਖਦੇਵ (ਸਫਾ 42); ਲਾਹੌਰ ਸਾਜਸ਼ ਕੇਸ ਦੇ ਇਨਕਲਾਬੀਆਂ ਦਾ ਅਦਾਲਤ ਸਾਹਮਣੇ ਬਿਆਨ (ਸਫਾ 44); ਅਸੰਬਲੀ ਬੰਬ ਕੇਸ ਵਿੱਚ ਦਿੱਤੇ ਗਏ ਬਿਆਨ/ਭਗਤ ਸਿੰਘ ਤੇ ਭੱਟ ਕੇਸ਼ਵਰ ਦੱਤ (ਸਫਾ 45); ਹਿੰਦੁਸਤਾਨੀ ਪਰਜਾਤੰਤਰ ਸਮਾਜਵਾਦੀ ਸਭਾ ਦਾ ਮਨੋਰਥ-ਪੱਤਰ (ਸਫਾ 48)।
Read this book
Open it in the library reader. Pages are fetched as you turn them, so it starts quickly even on a slow connection.