ਵਤਨੋਂ ਦੂਰ ਮਈ 1975 - Watno Dur May 1975
by ਸੁਖਵੰਤ ਹੁੰਦਲ - Sukhwant Hundal
Free to read No login, no payment.
Details
- Title
- ਵਤਨੋਂ ਦੂਰ ਮਈ 1975 - Watno Dur May 1975
- Author
- ਸੁਖਵੰਤ ਹੁੰਦਲ - Sukhwant Hundal
- Language
- Punjabi
- Published
- 2021
- Publisher
- Internet Archive
- Category
- Magazines
Source
- Source
- Internet Archive
- Archive item
- wdurmay1975
- PDF file
- wdurmay1975_text.pdf
- File size
- 2.8 MB
- Subjects
- ਕੈਨੇਡਾ ਦਾ ਪੰਜਾਬੀ ਸਾਹਿਤ; ਕੈਨੇਡਾ ਦੇ ਸਾਹਿਤਕ ਮੈਗਜ਼ੀਨ; ਵਤਨੋਂ ਦੂਰ; ਸੁਰਿੰਦਰ ਧੰਜਲ; ਪੰਜਾਬੀ ਸਾਹਿਤ; ਵਤਨੋਂ ਦੂਰ; ਸੁਖਵੰਤ ਹੁੰਦਲ
- Uploaded by
- [email protected]
About this book
ਵਤਨੋਂ ਦੂਰ ਮਈ 1975 ਸੰਪਾਦਕੀ/ਸੁਰਿੰਦਰ ਧੰਜਲ (ਸਫਾ 6); ਹੋ ਚੀ ਮਿੰਨ੍ਹ ਦਾ ਮਹਾਨ ਸੁਪਨਾ ਪੂਰਾ ਹੋ ਗਿਆ/ਸੁਰਿੰਦਰ ਧੰਜਲ (ਸਫਾ 7); ਸ਼ਹੀਦ ਦੀ ਲਾਸ਼ ਕਦੇ ਝੂਠ ਨਹੀਂ ਬੋਲਦੀ/ਜਸਵੰਤ ਸਿੰਘ ਕੰਵਲ (ਸਫਾ 8); ਕਹਾਣੀ-ਆਤੰਕਵਾਦ/ਅਮਰਦੀਪ (ਸਫਾ 11); ਕਹਾਣੀ-ਐਵਰੀ ਮੈਨਜ਼ ਵਾਟਰ/ਰਵਿੰਦਰ ਰਵੀ (ਸਫਾ 12); ਕਹਾਣੀ-ਇਸ਼ਕ/ਰਾਜ ਰਵਿੰਦਰ ਚੁਹਾਨ (ਸਫਾ 16); ਸਿ਼ਵ ਕੁਮਾਰ ਦੀਆਂ ਦੋ ਕਵਿਤਾਵਾਂ-ਕੁੱਤੇ ਅਤੇ ਲੂਣਾ (ਸਫਾ 18); ਕਵਿਤਾ-ਚੋਰੀ/ਹਰਦੇਵ ਸਿੰਘ ਵੜੈਚ (ਸਫਾ 19); ਕਵਿਤਾ-ਰੰਗ/ਸਾਧੂ (ਸਫਾ 19); ਕਵਿਤਾ-ਟੁੱਟਦੀ ਸਾਂਝ/ਇਕਬਾਲ ਦੀਪ (ਸਫਾ 19); ਰੁਬਾਈ/ਸਤਿਆਪਾਲ ਤਰੇਹਣ (ਸਫਾ 19); ਕਵਿਤਾ-ਖਬਰਦਾਰ/ਕਸ਼ਮੀਰਾ ਸਿੰਘ ਚਮਨ (ਸਫਾ 20); ਗਜ਼ਲ/ਗਿੱਲ ਮੋਰਾਂਵਾਲੀ (ਸਫਾ 20); ਗਜ਼ਲ/ਹਰਭਜਨ ਸਿੰਘ ਚੇੜਾ (ਸਫਾ 20); ਕਵਿਤਾ-ਵਿਛੋੜਾ/ਅਮਰਜੀਤ ਫਰਮਾ (ਸਫਾ 20); ਕਵਿਤਾ-ਸੋਹਣੀ ਤੇ ਘੜਾ/ਸਰਾਜ (ਸਫਾ 21); ਕਵਿਤਾ/ਬਲਦੇਵ ਕਲਸੀ (ਸਫਾ 21); ਸਥਾਈ ਕਾਲਮ ਸਾਜ਼ ਅਤੇ ਆਵਾਜ਼ ਵਿੱਚ-ਫਿਲਮੀ ਸੰਗੀਤ/ਗੁਰਮੇਲ (ਸਫਾ 22); ਸਥਾਈ ਕਾਲਮ ਪੰਜ-ਆਬ ਵਿੱਚ ਪਾਕਿਸਤਾਨੀ ਵਿਅੰਗ ਕਹਾਣੀ-ਅਸੈਂਬਲੀ ਮੈਂਬਰ ਦੀਆਂ ਯੋਗਤਾਵਾਂ/ਅਤ ਮੁਹੰਮਦ ਭੰਭਰੋ (ਸਫਾ 24); ਕਵਿਤਾ-ਅੰਦਰਲੀ ਸੋਚ/ਤਾਰਿਕ ਅਲੀ ਗੀਲਾਨੀ (ਸਫਾ 25); ਕਹਾਣੀ-ਸੁਨੇਹੁੜਿਆਂ ਦੀ ਰੁੱਤ/ਅਮਰੀਕ ਸਿੰਘ ਸਖੀ (ਸਫਾ 25); ਅਮੈਨਸਟੀ ਇੰਟਰਨੈਸ਼ਨਲ ਦੀ ਰੀਪੋਰਟ-ਪਰਜਾਤੰਤਰੀ ਭਾਰਤ-ਜਿੱਥੇ ਬਹੁਤ ਸਾਰੇ ਰਾਜਨੀਤਕ ਕੈਦੀ ਬਿਨਾਂ ਮੁਕੱਦਮਾ ਚਲਾਏ ਜੇਲ੍ਹਾਂ ਵਿੱਚ ਸੜ ਰਹੇ ਹਨ (ਸਫਾ 27); ਰੀਵੀਊ-ਕਣਕਾਂ ਰੰਗ ਵਟਾਏ (ਲੇਖਕ ਕਸ਼ਮੀਰਾ ਸਿੰਘ ਚਮਨ)/ਅਜਮੇਰ ਸਿੰਘ ਰੋਡੇ (ਸਫਾ 28)।
Read this book
Open it in the library reader. Pages are fetched as you turn them, so it starts quickly even on a slow connection.