Punjabibooks
Cover of ਵਤਨੋਂ ਦੂਰ ਸਤੰਬਰ 1973-Watno Dur September 1973

ਵਤਨੋਂ ਦੂਰ ਸਤੰਬਰ 1973-Watno Dur September 1973

by ਸੁਖਵੰਤ ਹੁੰਦਲ - Sukhwant Hundal

Free to read No login, no payment.

Details

Title
ਵਤਨੋਂ ਦੂਰ ਸਤੰਬਰ 1973-Watno Dur September 1973
Author
ਸੁਖਵੰਤ ਹੁੰਦਲ - Sukhwant Hundal
Language
Punjabi
Published
2021
Publisher
Internet Archive
Category
Magazines

Source

Source
Internet Archive
Archive item
wdursept1973
PDF file
wdursept1973_text.pdf
File size
2.9 MB
Subjects
ਕੈਨੇਡਾ ਦਾ ਪੰਜਾਬ ਸਾਹਿਤ; ਕੈਨੇਡਾ ਦੇ ਸਾਹਿਤਕ ਮੈਗਜ਼ੀਨ; ਵਤਨੋਂ ਦੂਰ; ਸੁਰਿੰਦਰ ਧੰਜਲ; ਪੰਜਾਬੀ ਸਾਹਿਤ
Uploaded by
[email protected]

About this book

ਸਤੰਬਰ 1973 (ਅੰਕ 3) ਸੰਪਾਦਕੀ (ਸਫਾ 3); ਕਹਾਣੀ-ਲੁਟੇਰੇ/ਸੰਤੋਖ ਸਿੰਘ ਧੀਰ (ਸਫਾ 4); ਕਹਾਣੀ-ਨਫਰਤ/ਜੋਗਿੰਦਰ ਸਿੰਘ ਨਿਰਾਲਾ (ਸਫਾ 8); ਕਹਾਣੀ-ਨਵਾਂ ਸਿ਼ਵਜੀ/ਸ. ਤਰਸੇਮ (ਸਫਾ 9); ਕਹਾਣੀ-ਜਾਤਾਂ ਨਹੀਂ ਜਮਾਤਾਂ/ਸਰਦਾਰਾ ਮਾਹਲ (ਸਫਾ 10); ਮਿੰਨੀ ਕਹਾਣੀ-ਬਦਲ ਗਏ ਵੱਡੇ ਵੱਡੇ/ਸੁਰਿੰਦਰਪਾਲ ਸ਼ਰਮਾ (ਸਫਾ 12); ਰਿਪੋਰਟ-“ਪੰਜਾਬੀ ਲਿਟਰੇਰੀ ਐਸੋਸੀਏਸ਼ਨ, ਵੈਨਕੋਵਰ” ਦੀ ਸਥਾਪਨਾ (ਸਫਾ 12); ਕਵਿਤਾ-“ਗਦਰੀ ਬਾਬੇ ਨੂੰ”/ਹਰਿੰਦਰ ਮਹਿਬੂਬ (ਸਫਾ 13); ਕਵਿਤਾ-ਆਪਣਾ ਸੂਰਜ ਆਪ ਘੜਾਂਗਾ/ਨਵਤੇਜ ਭਾਰਤੀ (ਸਫਾ 13); ਗੀਤ/ਗੁਰਮੇਲ ਸਿੰਘ ਰਾਹੀ (ਸਫਾ 13); ਕਵਿਤਾ-ਬੁੱਧੀ-ਜੀਵੀ/ਉੱਜਲ ਦੁਸਾਂਝ (ਸਫਾ 14); ਕਵਿਤਾ-ਚਾਨਣਾਂ ਦੇ ਦਿਨ/ਅਸੀਸ ਪ੍ਰੀਤ (ਸਫਾ 14); ਕਵਿਤਾ-ਉਲਾਂਭੇ ਦਾ ਉੱਤਰ/ਸੁਰਿੰਦਰ ਧੰਜਲ (ਸਫਾ 14); ਕਵਿਤਾ-ਤੇਰੇ ਘਰ ਤੋਂ ਮੇਰੇ ਘਰ ਤੱਕ/ਕਿਸ਼ਨ ਸਿੰਘ ਐਮ. ਏ. (ਸਫਾ 15); ਕਵਿਤਾ-ਯਾਦ/ਰਣਜੀਤ ਕਿੰਗਰਾ (ਸਫਾ 15); ਗੀਤ/ਅਵਤਾਰ ਗਿੱਲ (ਸਫਾ 15); ਸਥਾਈ ਕਾਲਮ-ਫੱਟੀ ਪੋਚ (ਸਫਾ 16); ਸਥਾਈ ਕਾਲਮ- ਸੰਜੀਵਨੀ ਬੂਟੀ (ਸਫਾ 17); ਸਥਾਈ ਕਾਲਮ “ਸਾਜ਼ ਅਤੇ ਅਵਾਜ਼” ਵਿੱਚ ਇਕ ਕਵਿਤਾ-ਐਕਸਟਰਾ ਗਰਲ/ਬਿਸ਼ਨ ਸਿੰਘ ਉਪਾਸ਼ਕ (ਸਫਾ 17); ਨਾਵਲ ਅੰਸ਼-ਰਾਤ ਬਾਕੀ ਹੈ/ਜਸਵੰਤ ਸਿੰਘ ਕੰਵਲ (ਸਫਾ 21)।

Read this book

Open it in the library reader. Pages are fetched as you turn them, so it starts quickly even on a slow connection.

Open the reader Open on Archive.org

Subjects

More by ਸੁਖਵੰਤ ਹੁੰਦਲ - Sukhwant Hundal

More like this